ਪਿੰਡ ਤਾਜਪੁਰਾ ਦੇ ਵਾਸੀਆਂ ਨੇ ਇਸ ਨਹਿਰ ਵਿਚ ਖਰੜ ਸ਼ਹਿਰ ਦਾ ਸੀਵਰੇਜ ਦਾ ਪਾਣੀ ਰੋਕਣ ਦੀ ਮੰਗ ਕੀਤੀ ਹੈ।ਇਹ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ।ਜਿਸ ਨਾਲ ਪਿੰਡ ਵਿਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।ਇਸ ਪਾਣੀ ਦੇ ਪ੍ਰਭਾਵ ਨਾਲ ਟਿਊਬਵੈਲ ਦੇ ਪਾਣੀ ਵੀ ਦੂਸ਼ਿਤ ਹੋ ਰਹੇ ਹਨ।ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ ਹੈ।