ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਮੁਖੀਆਂ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ।ਕੋਰਟ ਨੇ ਪੰਜਾਬ ਸਰਕੲਰ ਨੂੰ ਕਿਹਾ ਹੈ ਕਿ ਅਸੀਂ ਨਿਰਦੇਸ਼ ਨਹੀਂ ਦੇ ਰਹੇ ਸਗੋਂ ਜ਼ੋਰ ਸੇ ਕੇ ਕਹਿ ਰਹੇ ਹਾਂ ਕਿ ਹਾਈਵੇਅ ਪਾਰਕਿੰਗ ਲਈ ਨਹੀਂ ਹੈ,ਕਿਸਾਨਾਂ ਨੂੰ ਜਲਦ ਤੋਂ ਜਲਦ ਟਰੈਕਟਰ ਟਰਾਲੀਆਂ ਹਟਾਉਣ ਲਈ ਕਿਹਾ ਜਾਵੇ।ਇਹ ਮਾਮਲਾ ਸਾਡੇ ਕੋਲ ਹੈ ਅਸੀਂ ਸਾਰੀਆਂ ਮੁਸ਼ਕਿਲਾਂ ਨੂੰ ਨਿਰਪੱਖ ਅਤੇ ਢੁੱਕਵੇਂ ਹੱਲ ਮਿਲਣ ਤੱਕ ਬਕਾਇਆ ਰੱਖਾਂਗੇ।