ਪੰਜਾਬ ਵਿਚ ਦਰਮਿਆਨੇ ਜਾਂ ਛੋਟੇ ਕਿਸਾਨਾਂ ਲਈ ਪਰਾਲੀ ਸਾੜਣ ਦੀ ਸਮੱਸਿਆ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਤਸੱਲੀਬਖਸ ਨਹੀਂ ਹਨ।ਇਹ ਦਾਅਵਾ ਫਗਵਾੜਾ ਦੇ ਐਨਜੀਓ ਦੀ ਇਕ ਅਰਜ਼ੀ ਵਿਚ ਹੈ ਜੋ ਕਿ ਐਨਜੀਟੀ ਨੂੰ ਸੌਂਪੀ ਗਈ ਹੈ।ਇਸ ਤੋਂ ਬਾਅਦ ਐਨਜੀਟੀ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ।ਐਨਜੀਟੀ ਨੇ ਛੋਟੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਾਉਣ ਅਤੇ ਪੀਏਯੂ ਦੇ ਉਹ ਅਧਿਐਨ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਜੋ ਬਿਮਾਰੀ ਕੰਟਰੋਲ ਕਰਨ ਲਈ ਪਰਾਲੀ ਸਾੜਣ ਨੂੰ ਉਤਸ਼ਾਹਿਤ ਕਰਦੀ ਹੈ।