ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਸੁਧਾਰ ਕੀਤਾ ਹੈ।19 ਕਿ.ਗ੍ਰਾ. ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 30 ਰੁਪਏ ਘਟਾ ਦਿੱਤੀ ਹੈ।ਜੋ ਕਿ ਅੱਜ ਤੋਂ ਲਾਗੂ ਹੋਵੇਗੀ।ਦਿੱਲੀ ਵਿਚ ਅੱਜ ਤੋਂ ਨਵੀਂਆਂ ਕੀਮਤਾਂ ਲਾਗੂ ਹੋ ਗਈਆਂ ਹਨ।19 ਕਿਲੋ ਵਾਲੇ ਇਸ ਵਪਾਰਕ ਸਿਲੰਡਰ ਦੀ ਕੀਮਤ 1646 ਰੁਪਏ ਹੈ।