ਪੰਜਾਬ ਦੀਆਂ 42 ਨਗਰ ਕੌਂਸਲ ਚੋਣਾਂ ਵਿਚ ਦੇਰੀ ਸੰਬੰਧੀ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਹੁੰਚ ਗਿਆ ਹੈ।ਪਿਛਲੀ ਸੁਣਵਾਈ ਦੌਰਾਨ ਇਸ ਦੇਰੀ ਦੇ ਮਾਮਲੇ ਵਿਚ ਪੰਜਾਬ ਸਰਕਾਰ ਪਾਸੋਂ ਜਵਾਬ ਮੰਗਿਆ ਗਿਆ ਸੀ।ਇਸ ਸੰਬੰਧੀ ਅੱਜ ਸੁਣਵਾਈ ਹੋਵੇਗੀ ਜਿਸ ਵਿਚ ਸੂਬਾ ਸਰਕਾਰ ਆਪਣਾ ਪੱਖ ਪੇਸ਼ ਕਰੇਗੀ।