News

ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀ ਹਾਸਲ ਕਰਨ ਵਾਲੇ ਅੜਿੱਕੇ ‘ਚ

ਪੁਲਿਸ ਨੇ ਧੋਖਾਧੜੀ ਦੇ ਕੇਸ ਵਿਚ ਤਿੰਨ ਅਧਿਆਪਕਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਇਸ ਮਾਮਲੇ ਵਿਚ 2007 ਵਿਚ ਸਿੱਖਿਆ ਵਿਭਾਗ ਵੱਲੋਂ 9998 ਟੀਚਿੰਗ ਫੈਲ਼ੋਜ ਦੀ ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ।ਇਸ ਭਰਤੀ ਦੌਰਾਨ ਵੱਡੇ ਪੱਧਰ ਤੇ ਜਾਅਲੀ ਤਜਰਬੇ ਅਤੇ ਪੇਂਡੂ ਪਿਛੋਕੜ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਗਈ ਸੀ।ਜਿਨ੍ਹਾਂ ਦੀ ਜਾਂਚ ਦੌਰਾਨ ਜਾਅਲੀ ਹੋਣ ਦਾ ਪਤਾ ਲੱਗਾ ਇਸ […]

ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀ ਹਾਸਲ ਕਰਨ ਵਾਲੇ ਅੜਿੱਕੇ ‘ਚ Read More »

ਕੇਂਦਰ ਨੇ ਜਾਣ-ਬੁੱਝ ਕੇ ਪੰਜਾਬ ਦੇ ਫੰਡ ਰੋਕੇ-ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਚੰਡੀਗੜ ਆਪਣੀ ਰਿਹਾਇਸ਼ ਤੋਂ 58 ਹਾਈਟੈੱਕ ਐਂਬੂਲੈਸਾਂ ਨੂੰ ਹਰੀ ਝੰਡੀ ਦਿਖਾਈ ਅਤੇ ਕਿਹਾ ਕਿ ਹੁਣ ਕੁੱਲ 325 ਐਂਬੂਲੈਸਾਂ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਰਹਿਣਗੀਆਂ।ਉਨ੍ਹਾਂ ਕਿਹਾ ਕਿ ਲੋੜਵੰਦ ਸ਼ਹਿਰੀ ਮਰੀਜਾਂ ਲਈ 15 ਮਿੰਟ ਅਤੇ ਪੇਂਡੂ ਮਰੀਜ਼ਾਂ ਲਈ 20 ਮਿੰਟ ਵਿਚ ਪਹੁੰਚ ਯਕੀਨੀ ਬਣਾਈ ਜਾਵੇ।ਸੂਬੇ ਵਿਚ ਸਿਹਤ ਸੇਵਾਵਾਂ ਦੇ

ਕੇਂਦਰ ਨੇ ਜਾਣ-ਬੁੱਝ ਕੇ ਪੰਜਾਬ ਦੇ ਫੰਡ ਰੋਕੇ-ਭਗਵੰਤ ਮਾਨ Read More »

ਪੰਜਾਬ ਸਰਕਾਰ ਵੱਲੋਂ ਅਪਣਾਏ ਗਏ ਰਵੱਈਏ ਨੂੰ ਨਹੀਂ ਭੁੱਲਿਆ ਜਾ ਸਕਦਾ-ਠਾਕੁਰ

ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2024-25 ਬਜਟ ਵਿਚ ਕਿਸੇ ਵੀ ਸੂਬੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਹੈ।ਭਗਵੰਤ ਮਾਨ ਤੇ ਬੋਲਦਿਆਂ ਕਿਹਾ ਕਿ ਉਹ ਰਾਜਪਾਲ ਨਾਲ ਪੇਚ ਫਸਾ ਕੇ ਰਾਜਨੀਤੀ ਕਰ ਰਹੇ ਹਨ।ਠਾਕੁਰ ਨੇ ਇਹ ਵੀ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਪੰਜਾਬ ਵਿਚ ਕਰੋੜਾਂ ਦੇ ਫੰਡ ਅਤੇ ਪ੍ਰਾਜੈਕਟ ਲਾਗੂ ਕਰਨ

ਪੰਜਾਬ ਸਰਕਾਰ ਵੱਲੋਂ ਅਪਣਾਏ ਗਏ ਰਵੱਈਏ ਨੂੰ ਨਹੀਂ ਭੁੱਲਿਆ ਜਾ ਸਕਦਾ-ਠਾਕੁਰ Read More »

ਨੀਤੀ ਆਯੋਗ ਦੀ ਮੀਟਿੰਗ ਵਿਚ ਮੁੱਖ ਮੰਤਰੀ ਗੈਰਹਾਜ਼ਰ

ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਤੇ ਤੰਜ਼ ਕਸਦਿਆਂ ਕਿਹਾ ਕਿ ਸੂਬਾ ਸਰਕਾਰ ਕੋਲ ਜੇ ਪੈਸੇ ਨਹੀਂ ਹਨ ਤਾਂ ਕੇਂਦਰ ਸਰਕਾਰ ਤੋਂ ਹੀ ਲੈਣੇ ਪੈਣਗੇ।ਬਿੱਟੂ ਨੇ ਨੀਤੀ ਆਯੋਗ ਦੀ ਮੀਟਿੰਗ ਵਿਚ ਮੱੁਖ ਮੰਤਰੀ ਦੀ ਗੈਰਹਾਜ਼ਰੀ ਨੂੰ ਲੈ ਕੇ ਕਿਹਾ ਕਿ ਜਦੋਂ ਕੋਈ ਪੰਜਾਬ ਦਾ ਮੰਤਰੀ ਦਿੱਲੀ ਜਾ ਕੇ ਕੇਂਦਰੀ ਮੰਤਰੀ ਨੂੰ ਨਹੀਂ ਮਿਲੇਗਾ ਤਾਂ ਫਿਰ

ਨੀਤੀ ਆਯੋਗ ਦੀ ਮੀਟਿੰਗ ਵਿਚ ਮੁੱਖ ਮੰਤਰੀ ਗੈਰਹਾਜ਼ਰ Read More »

ਸਿਸਵਾਂ ਨਦੀ ਵਿਚ ਫੈਕਟਰੀਆਂ ਦਾ ਪਾਣੀ ਬਿਮਾਰੀਆਂ ਦਾ ਘਰ

ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕ ਇਸ ਪਾਣੀ ਨੂੰ ਲੈ ਕੇ ਪਰੇਸ਼ਾਨ ਹਨ।ਇੱਥੋਂ ਦੀਆਂ ਫੈਕਟਰੀਆਂ ਦਾ ਪਾਣੀ ਸਿੱਧਾ ਨਦੀ ਵਿਚ ਸੱੁਟਿਆ ਜਾਂਦਾ ਹੈ।ਨਦੀ ਦੇ ਪਾਣੀ ਦਾ ਰੰਗ ਅਤੇ ਪਾਣੀ ਵਿਚ ਝੱਗ ਹੋਣ ਤੇ ਲੱਗਦਾ ਹੈ ਕਿ ਪਾਣੀ ਵਿਚ ਕੋਈ ਪਦਾਰਥ ਮਿਲੇ ਹੋਏ ਹਨ।ਚਿੰਤਾ ਦੀ ਗੱਲ ਇਹ ਹੈ ਕਿ ਨਦੀ ਅੱਗੇ ਜਾ ਕੇ ਸਤਲੁਜ ਦਰਿਆ ਵਿਚ ਮਿਲਦੀ

ਸਿਸਵਾਂ ਨਦੀ ਵਿਚ ਫੈਕਟਰੀਆਂ ਦਾ ਪਾਣੀ ਬਿਮਾਰੀਆਂ ਦਾ ਘਰ Read More »

ਮੁੱਖ ਮੰਤਰੀ ਅੱਜ ਬੰਨਣਗੇ ਮਾਲਵਾ ਨਹਿਰ ਦਾ ਮੁੱਢ

ਪੰਜਾਬ ਸਰਕਾਰ ਵੱਲੋਂ ਗਿੱਦੜਬਾਹਾ ਦੇ ਪਿੰਡ ਸੋਥਾ ਤੋਂ ਮਾਲਵਾ ਨਹਿਰ ਦਾ ਮੱੁਢ ਬੰਨ੍ਹਿਆ ਜਾਵੇਗਾ।ਮੱੁਖ ਮੰਤਰੀ ਇਸ ਸਰਵੇਖਣ ਦਾ ਨਿਰੀਖਣ ਕਰਨਗੇ।ਮੱੁਖ ਮੰਤਰੀ ਨੇ ਮਾਲਵਾ ਖੇਤਰ ਵਿਚ ਨਹਿਰੀ ਪਾਣੀ ਦੀ ਕਮੀ ਨੂੰ ਧਿਆਨ ਵਿਚ ਰੱਖਦਿਆਂ ਇਸ ਖੇਤਰ ਵਿਚ ਨਹਿਰ ਦਾ ਐਲਾਨ ਕੀਤਾ ਸੀ।ਇਸ ਨਹਿਰ ਨਾਲ ਮਾਲਵੇ 62 ਪਿੰਡਾਂ ਨੂੰ ਦੋ ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ।ਇਹ

ਮੁੱਖ ਮੰਤਰੀ ਅੱਜ ਬੰਨਣਗੇ ਮਾਲਵਾ ਨਹਿਰ ਦਾ ਮੁੱਢ Read More »

ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਮਿਲੀ ਜ਼ਮਾਨਤ

ਆਈਸ ਡਰੱਗ ਮਾਮਲੇ ਵਿਚ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਜ਼ਮਾਨਤ ਮਿਲ ਗਈ ਹੈ।ਫਿਲੌਰ ਕੋਰਟ ਵੱਲੋਂ ਉਹ ਜ਼ਮਾਨਤ ਤੇ ਬਾਹਰ ਆ ਗਏ ਹਨ।ਹਰਪ੍ਰੀਤ ਸਿੰਘ ਨੂੰ ਕੁਝ ਸ਼ਰਤਾਂ ਦੇ ਅਧੀਨ ਜ਼ਮਾਨਤ ਦੇ ਦਿੱਤੀ ਗਈ।

ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਮਿਲੀ ਜ਼ਮਾਨਤ Read More »

ਸ਼ੋਸ਼ਲ ਮੀਡੀਆ ਤੇ ਹਥਿਆਰ ਦਿਖਾਉਣ ਵਾਲੇ ਹੋ ਜਾਣ ਸਾਵਧਾਨ

ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿਚ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।ਇਸ ਸੰਬੰਧੀ ਸੀਨੀਅਰ ਅਧਿਕਾਰੀਆਂ ਨੇ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।ਜੇਕਰ ਕੋਈ ਹਥਿਆਰਾਂ ਦੀਆਂ ਪੋਸਟਾਂ ਜਾਂ ਰੀਲਾਂ ਪਾਉਂਦਾ ਹੈ ਤਾਂ ਉਸਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।ਸਰਕਾਰ ਨੇ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਵੀ ਗਤੀਵਿਧੀਆਂ ਕਰਨ ਤੋਂ ਰੋਕਿਆ ਹੈ ਜੋ ਵਰਦੀ ਨਾਲ ਰੀਲਾਂ

ਸ਼ੋਸ਼ਲ ਮੀਡੀਆ ਤੇ ਹਥਿਆਰ ਦਿਖਾਉਣ ਵਾਲੇ ਹੋ ਜਾਣ ਸਾਵਧਾਨ Read More »

ਸੰਸਦ ਵਿਚ ਹੋਈ ਬਹਿਸ ਤੋਂ ਬਾਅਦ ਬਿੱਟੂ ਦਾ ਵੱਡਾ ਬਿਆਨ

ਲੋਕ ਸਭਾ ਮਾਨਸੂਨ ਸੈਸ਼ਨ ਵਿਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ,ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵਿਚਾਲੇ ਰੱਜ ਕੇ ਜ਼ੁਬਾਨੀ ਹਮਲੇ ਹੋਏ।ਜਿਸ ਕਾਰਨ ਲੋਕ ਸਭਾ 2 ਵਾਰ ਮੁਲਤਵੀ ਕਰਨੀ ਪਈ।ਸਭਾ ਤੋਂ ਬਾਅਦ ਵਿਚ ਰਵਨੀਤ ਬਿੱਟੂ ਨੇ ਇਕ ਬਿਆਨ ਵਿਚ ਚਰਨਜੀਤ ਚੰਨੀ ਉੱਪਰ ਦੋਸ਼ ਲਗਾਇਆ ਕਿ ਉਹ ਦੇਸ਼ਧੋ੍ਰਹੀ ਵਾਲਾ ਵਿਵਹਾਰ

ਸੰਸਦ ਵਿਚ ਹੋਈ ਬਹਿਸ ਤੋਂ ਬਾਅਦ ਬਿੱਟੂ ਦਾ ਵੱਡਾ ਬਿਆਨ Read More »

ਪੈਰਿਸ ਉਲੰਪਿਕ 2024 ਦੀ ਅੱਜ ਤੋਂ ਸ਼ੁਰੂਆਤ

ਅੱਜ ਤੋਂ ਪੈਰਿਸ ਉਲੰਪਿਕ ਸ਼ੁਰੂ ਹੋਣ ਜਾ ਰਿਹਾ ਹੈ।ਜਿਸ ਵਿਚ ਭਾਰਤ ਦੇ 117 ਖਿਡਾਰੀ ਭਾਗ ਲੈ ਰਹੇ ਹਨ।ਜਿਨ੍ਹਾਂ ਵਿਚੋਂ 70 ਖਿਡਾਰੀ ਪਹਿਲੀ ਵਾਰ ਉਲੰਪਿਕ ਵਿਚ ਭਾਗ ਲੈ ਰਹੇ ਹਨ।ਪਹਿਲਾਂ ਵੀ ਭਾਰਤ ਨੇ ਟੋਕੀਓ ਵਿਚ ਵਧੀਆ ਪ੍ਰਦਰਸ਼ਨ ਕਰਕੇ ਸੱਤ ਤਗਮੇ ਜਿੱਤੇ ਸੀ।

ਪੈਰਿਸ ਉਲੰਪਿਕ 2024 ਦੀ ਅੱਜ ਤੋਂ ਸ਼ੁਰੂਆਤ Read More »