News

21 ਦਿਨ ਦੀ ਫਰਲੋ ਲਈ ਹਾਈ ਕੋਰਟ ਪੁੱਜਿਆ ਡੇਰਾ ਮੁਖੀ

ਫਰਵਰੀ ਵਿੱਚ ਹਾਈ ਕੋਰਟ ਨੇ ਕਿਹਾ ਸੀ ਕਿ ਕੋਰਟ ਦੀ ਆਗਿਆ ਤੋਂ ਬਿਨ੍ਹਾ ਹਰਿਆਣਾ ਸਰਕਾਰ ਡੇਰਾ ਮੁਖੀ ਨੂੰ ਫਰਲੋ ਨਾ ਦੇਵੇ ਤੇ ਹੁਣ ਡੇਰਾ ਮੁਖੀ ਨੇ 21 ਦਿਨ ਦੀ ਫਰਲੋ ਲਈ ਪੰਜਾਬ-ਹਰਿਆਣਾ ਅਦਾਲਤ ਕੀਤਾ ਹੈ।ਡੇਰਾ ਮੁਖੀ ਨੇ ਕਿਹਾ ਹੈ ਕਿ ਵਧੀਆ ਆਚਰਣ ਕੈਦੀ ਐਕਟ,2022 ਮੁਤਾਬਕ ਉਸਦੀ ਫਰਲੋ ਤੇ ਵਿਚਾਰ ਕੀਤਾ ਜਾਵੇ।ਦੋ ਸ਼ਰਧਾਲੂ ਔਰਤਾਂ ਨਾਲ ਜਬਰ […]

21 ਦਿਨ ਦੀ ਫਰਲੋ ਲਈ ਹਾਈ ਕੋਰਟ ਪੁੱਜਿਆ ਡੇਰਾ ਮੁਖੀ Read More »

ਲੇਖਿਕਾ ਅਰੁੰਧਤੀ ਰਾਏ ਖ਼ਿਲਾਫ਼ ਯੂਏਪੀਏ ਤਹਿਤ ਚੱਲੇਗਾ ਮੁਕੱਦਮਾ

ਲੇਖਿਕਾ ਅਰੁੰਧਤੀ ਰਾਏ ਖ਼ਿਲਾਫ਼ ਯੂਏਪੀਏ ਤਹਿਤ ਚੱਲੇਗਾ ਮੁਕੱਦਮਾ ਦਿੱਲੀ ਦੇ ਉੱਪ-ਰਾਜਪਾਲ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਲੇਖਿਕਾ ਅਰੁੰਧਤੀ ਰਾਏ ਅਤੇ ਡਾਕਟਰ ਸ਼ੇਖ ਸ਼ੌਕਤ ਹੁਸੈਨ ਖ਼ਿਲਾਫ਼ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਮਾਮਲਾ ਅਕਤੂਬਰ 2010 ਵਿੱਚ ਦਿੱਤੇ ਗਏ ਭਾਸ਼ਣ ਦੇ

ਲੇਖਿਕਾ ਅਰੁੰਧਤੀ ਰਾਏ ਖ਼ਿਲਾਫ਼ ਯੂਏਪੀਏ ਤਹਿਤ ਚੱਲੇਗਾ ਮੁਕੱਦਮਾ Read More »

ਭਾਜਪਾ ਆਗੂ ਰਵਨੀਤ ਬਿੱਟੂ ਨੂੰ ਮਿਲੇ

ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ ‘ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਹਰੀਸ਼ ਚੰਦਰ ਗੋਸ਼ਾ ਤਪਾ ਦੀ ਅਗਵਾਈ ਵਿਚ ਵਫ਼ਦ ਵਲੋਂ ਉਨ੍ਹਾਂ ਦੇ ਦਫ਼ਤਰ ਦਿੱਲੀ ਵਿਖੇ ਪੁੱਜ ਕੇ ਵਧਾਈ ਦਿੱਤੀ। ਿੲਸ ਸਮੇਂ ਵਫ਼ਦ ਵਲੋਂ ਇਲਾਕੇ ਵਿਖੇ ਬੰਦ ਪਈਆਂ ਗੱਡੀਆਂ ਦੇ ਠਹਿਰਾਓ ਸੰਬੰਧੀ ਇਕ ਮੰਗ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਸੌਂਪਿਆ ਗਿਆ। ਜਿਸ ਵਿਚ ਉਨ੍ਹਾਂ

ਭਾਜਪਾ ਆਗੂ ਰਵਨੀਤ ਬਿੱਟੂ ਨੂੰ ਮਿਲੇ Read More »

ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ ਮੰਤਰੀ ਬਣਾਉਣ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ

ਮੱਧ ਪ੍ਰਦੇਸ਼ ਵਿੱਚ ਛੇ ਕਿਸਾਨਾਂ ਦੀ ਹੱਤਿਆ ਲਈ ਜ਼ਿੰਮੇਵਾਰ:ਸੰਯੁਕਤ ਕਿਸਾਨ ਮੋਰਚਾਐੱਨ.ਡੀ.ਏ. ਸਰਕਾਰ ਵੱਲੋਂ ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰੀ ਅਤੇ ਕਿਸਾਨ ਭਲਾਈ ਮੰਤਰਾਲਾ ਦਿੱਤੇ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।ਸੰਯੁਕਤ ਕਿਸਾਨ ਮੋਰਚੇ ਵੱਲੋਂ ਚੌਹਾਨ ਨੂੰ 2017 ਵਿੱਚ ਮੱਧ ਪ੍ਰਦੇਸ਼ ਦੇ ਮੰਦਸੌਰ ‘ਚ 6 ਕਿਸਾਨਾਂ ਦੀ ਹੱਤਿਆ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ।ਮੋਰਚੇ ਨੇ

ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ ਮੰਤਰੀ ਬਣਾਉਣ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ Read More »

ਪੰਜਾਬ ਦਾ ਪਾਰਾ ਪਹੁੰਚਿਆਂ 47.5 ਡਿਗਰੀ ਤੱਕ

ਪੰਜਾਬ ਦਾ ਪਾਰਾ ਪਹੁੰਚਿਆਂ 47.5 ਡਿਗਰੀ ਤੱਕਮੌਸਮ ਵਿਭਾਗ ਵੱਲੋਂ ਭਲਕੇ ਤੋਂ 16 ਤੱਕ ‘ਯੈਲੋ’ ਅਲਰਟ ਜਾਰੀ ਕੀਤਾਹਰਿਆਣਾ ਅਤੇ ਚੰਡੀਗੜ ਵਿੱਚ ਵੀ ਗਰਮੀ ਦਾ ਕਹਿਰਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ,ਜਿਸ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਮੌਸਮ ਵਿਭਾਗ ਨੇ 15-16 ਜੂਨ ਤੱਕ ਗਰਮੀ ਦਾ ਕਹਿਰ ਦੱਸਿਆ ਹੈ 14 ਜੂਨ ਨੁੰ ਪਹਾੜੀ ਇਲਾਕੇ ਨਾਲ

ਪੰਜਾਬ ਦਾ ਪਾਰਾ ਪਹੁੰਚਿਆਂ 47.5 ਡਿਗਰੀ ਤੱਕ Read More »

ਪੰਜਾਬ ਛੱਡ ਹਰਿਆਣਾ ਜਾਣ ਲਈ ਮਜ਼ਬੂਰ ਪੰਜਾਬ ਚੌਲ ਮਿੱਲ ਮਾਲਕ

ਪੰਜਾਬ ਦੇ ਗੁਦਾਮਾਂ ਵਿੱਚ ਚੌਲ ਭੰਡਾਰਨ ਸੰਕਟਚੌਲ ਮਿੱਲ ਮਾਲਕਾਂ ਨੇ ਸਰਕਾਰ ਨੂੰ ਕੁਝ ਦਿਨ ਪਹਿਲਾਂ ਹੀ ਇਸ ਸੰਬੰਧੀ ਜਾਣੂ ਕਰਵਾਇਆ ਸੀਪੰਜਾਬ ਵਿੱਚ ਅਨਾਜ ਭੰਡਾਰਨ ਨੂੰ ਥਾਂ ਨਹੀਂ ਹੈ,ਜਿਸ ਕਰਕੇ ਚੌਲ ਮਿਲ ਮਾਲਕ ਹਰਿਆਣਾ ਜਾਣ ਲਈ ਮਜ਼ਬੂਰ ਹਨ।ਪੰਜਾਬ ਵਿੱਚ ਚੌਲਾਂ ਨੂੰ ਭੰਡਾਰ ਕਰਨ ਲਈ ਗੁਦਾਮ ਖਾਲੀ ਨਹੀੰ ਹਨ, ਜਿਸ ਕਰਕੇ ਚੌਲ ਮਿਲ ਮਾਲਕਾਂ ਨੂੰ ਦਿੱਕਤਾਂ ਦਾ

ਪੰਜਾਬ ਛੱਡ ਹਰਿਆਣਾ ਜਾਣ ਲਈ ਮਜ਼ਬੂਰ ਪੰਜਾਬ ਚੌਲ ਮਿੱਲ ਮਾਲਕ Read More »

ਚੋਣਾਂ ਦੌਰਾਨ ਮਰਯਾਦਾ ਨਹੀਂ ਰੱਖੀ:ਮੋਹਨ ਭਾਗਵਤ

ਚੋਣਾਂ ਦੌਰਾਨ ਮਰਯਾਦਾ ਨਹੀਂ ਰੱਖੀ:ਮੋਹਨ ਭਾਗਵਤਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ।ਉਹਨਾਂ ਪਾਰਟੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਰਾਜਨੀਤਿਕ ਵਿਰੋਧੀਆਂ ਨੂੰ ਵਿਰੋਧੀ ਨਾਂ ਸਮਝ ਕੇ ਉਨ੍ਹਾਂ ਦੀ

ਚੋਣਾਂ ਦੌਰਾਨ ਮਰਯਾਦਾ ਨਹੀਂ ਰੱਖੀ:ਮੋਹਨ ਭਾਗਵਤ Read More »

ਭਾਜਪਾ ਸਾਂਝਾ ਸਿਵਲ ਕੋਡ ਲਾਗੂ ਕਰੇਗੀ: ਕਾਨੂੰਨ ਮੰਤਰੀ

ਭਾਜਪਾ ਸਾਂਝਾ ਸਿਵਲ ਕੋਡ ਲਾਗੂ ਕਰੇਗੀ: ਕਾਨੂੰਨ ਮੰਤਰੀਰਾਜ ਮੰਤਰੀ ਵਜੋਂ ਕਾਨੂੰਨ ਮੰਤਰਾਲੇ ਦਾ ਆਜ਼ਾਦ ਚਾਰਜ਼ ਅਰਜੁਨ ਰਾਮ ਮੇਘਵਾਲ ਨੇ ਸੰਭਾਲਣ ਤੋਂ ਬਾਅਦ ਕਿਹਾ ਕਿ ਸਾਂਝਾ ਸਿਵਲ ਕੋਡ(ਯੂ.ਸੀ.ਸੀ.) ਲਾਗੂ ਕਰਨਾ ਸਰਕਾਰ ਦਾ ਮੁੱਖ ਏਜੰਡਾ ਸੀ।ਉਨ੍ਹਾਂ ਕਿਹਾ ਕਿ ਸਾਡੇ ਦੇਸ ਵਿੱਚ ਕਾਰਜਪਾਲਿਕਾ ਤੇ ਨਿਆਪਾਲਿਕਾ ਦਾ ਕੋਈ ਵੀ ਟਕਰਾਅ ਨਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਸੁਪਰੀਮ ਕੋਰਟ ਤੇ ਹਾਈ

ਭਾਜਪਾ ਸਾਂਝਾ ਸਿਵਲ ਕੋਡ ਲਾਗੂ ਕਰੇਗੀ: ਕਾਨੂੰਨ ਮੰਤਰੀ Read More »

ਵਿਭਾਗਾਂ ਦੀ ਵੰਡ ਤੋਂ ਨਾਇਡੂ ਤੇ ਨਿਤੀਸ਼ ਨਾਰਾਜ: ਰਾਊਤ

ਵਿਭਾਗਾਂ ਦੀ ਵੰਡ ਤੋਂ ਨਾਇਡੂ ਤੇ ਨਿਤੀਸ਼ ਨਾਰਾਜ: ਰਾਊਤਸ਼ਿਵ ਸੈਨਾ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ਕੇਂਦਰੀ ਮੰਤਰਾਲਿਆਂ ਦੀ ਵੰਡ ਤੋਂ ਬਾਅਦ ਭਾਜਪਾ ਦੇ ਸਹਿਯੋਗੀ ਨਿਤੀਸ਼ ਕੁਮਾਰ ਤੇ ਐੱਨ ਬਾਬੂ ਨਾਇਡੂ ਨਾਰਾਜ ਹਨ ਕਿਉ ਕਿ ਮੋਦੀ ਨੇ ਆਪਣੇ ਸਹਿਯੋਗੀਆਂ ਨੂੰ ਬਣਦੇ ਵਿਭਾਗ ਨਹੀ ਦਿੱਤੇ।

ਵਿਭਾਗਾਂ ਦੀ ਵੰਡ ਤੋਂ ਨਾਇਡੂ ਤੇ ਨਿਤੀਸ਼ ਨਾਰਾਜ: ਰਾਊਤ Read More »

ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਹੁਣ ਕਰ ਸਕਣਗੀਆਂ ਛਿਮਾਹੀ ਦਾਖਲੇ

ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਹੁਣ ਕਰ ਸਕਣਗੀਆਂ ਛਿਮਾਹੀ ਦਾਖਲੇ ਵਿਦੇਸੀ ਯੂਨੀਵਰਸਿਟੀਆਂ ਦੀ ਤਰਜ਼ ਤੇ ਹੁਣ ਭਾਰਤੀ ਯੂਨੀਵਰਸਿਟੀਆਂ ਤੇ ਉੱਚ ਵਿੱਦਿਅਕ ਸੰਸਥਾਵਾਂ ਵੀ ਹੁਣ ਛਿਮਾਹੀ ਦਾਖਲੇ ਕਰ ਸਕਦੀਆਂ ਹਨ।ਯੂ.ਜੀ.ਸੀ. ਦੇ ਮੁਖੀ ਜਗਦੀਸ਼ ਕੁਮਾਰ ਨੇ ਕਿਹਾ ਕਿ ਇਸ ਯੋਜਨਾ ਨੂੰ ਮਾਨਤਾ ਦੇ ਦਿੱਤੀ ਗਈ ਹੈ।ਸ਼ੈਸਨ 2024-2025 ਤੋਂ 2 ਦਾਖਲਾ ਸਾਈਕਲ ਹੋਣਗੇ।ਇਸ ਤੋਂ ਇਲਾਵਾ ਯੂਨੀਵਰਸਿਟੀਆਂ ਤੇ ਉੱਚ

ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਹੁਣ ਕਰ ਸਕਣਗੀਆਂ ਛਿਮਾਹੀ ਦਾਖਲੇ Read More »