News

ਭਾਜਪਾ ਵੱਲੋਂ ਆਪ ਸਰਕਾਰ ਖ਼ਿਲਾਫ਼ ਪਾਣੀ ਦੇ ਸੰਕਟ ਨੂੰ ਲੈ ਕੇ ਰੋਸ ਮੁਜ਼ਾਹਰਾ

ਵਰਿੰਦਰ ਸਚਦੇਵਾ ਭਾਜਪਾ ਦੇ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਭਾਜਪਾ ਦੇ ਸੰਸਦ ਮੈਂਬਰ,ਵਿਧਾਇਕ,ਨਗਰ ਨਿਗਮ ਕੌਸਲਰਾਂ,ਸੂਬਾ,ਜ਼ਿਲ੍ਹਾ ਅਤੇ ਮੰਡਲ ਅਧਿਕਾਰੀਆਂ ਨੇ ਦਿੱਲੀ ਵਿੱਚ ਪਾਣੀ ਦੀ ਲਗਾਤਾਰ ਹੋ ਰਹੀ ਕਮੀ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ।ਉਹਨਾਂ ਨੇ ਪਾਣੀ ਨੂੰ ਲੈ ਕੇ ਕੀਤੀ ਜਾ ਰਹੀ ਰਾਜਨੀਤਿ ਬਾਰੇ ਵੀ ਕਿਹਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਅਰਵਿੰਦ […]

ਭਾਜਪਾ ਵੱਲੋਂ ਆਪ ਸਰਕਾਰ ਖ਼ਿਲਾਫ਼ ਪਾਣੀ ਦੇ ਸੰਕਟ ਨੂੰ ਲੈ ਕੇ ਰੋਸ ਮੁਜ਼ਾਹਰਾ Read More »

ਕੰਚਨਜੰਗਾ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਲਈ ਰੇਲ ਮੰਤਰੀ ਹੋਏ ਰਵਾਨਾ

ਕੰਚਨਜੰਗਾ ਐਕਸਪ੍ਰੈਸ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਲਈ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾਰਜੀਲਿੰਗ ਲਈ ਰਵਾਨਾ ਹੋ ਗਏ ਹਨ। ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿਚ ਮਾਲਗੱਡੀ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 5 ਵਿਅਕਤੀਆਂ ਦੀ ਮੌਤ ਜਾਣ ਦੀ ਖ਼ਬਰ ਹੈ। ਐਨ.ਡੀ.ਆਰ.ਐਫ਼. ਅਤੇ ਪੁਲਿਸ ਪ੍ਰਸ਼ਾਸਨ ਵਲੋਂ

ਕੰਚਨਜੰਗਾ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਲਈ ਰੇਲ ਮੰਤਰੀ ਹੋਏ ਰਵਾਨਾ Read More »

ਈ.ਵੀ.ਐਮ. ਨੂੰ ਨਹੀਂ ਬਣਾਉਣਾ ਚਾਹੀਦਾ ਦੇਵਤਾ – ਨਕਵੀ

ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਦਾ ਕਹਿਣਾ ਹੈ, “ਸਾਨੂੰ ਈ.ਵੀ.ਐਮ. ਨੂੰ ਦੇਵਤਾ ਜਾਂ ਦਾਨਵ ਨਹੀਂ ਬਣਾਉਣਾ ਚਾਹੀਦਾ ਹੈ। ਈ.ਵੀ.ਐਮ. ਕਈ ‘ਅਗਨੀਪ੍ਰੀਖਿਆ’ ਵਿਚੋਂ ਲੰਘੀ ਹੈ ਅਤੇ ਇਸ ਵਿਚ ਸਫਲ ਰਹੀ ਹੈ। ਪਹਿਲਾਂ ਲੋਕ ਇਸ ‘ਤੇ ਰਾਸ਼ਟਰੀ ਪੱਧਰ ‘ਤੇ ਹਮਲਾ ਕਰਦੇ ਸਨ ਅਤੇ ਹੁਣ ‘ਅੰਤਰਰਾਸ਼ਟਰੀ ਪੱਧਰ ‘ਤੇ ਲੋਕ ਇਸ ਦੇ ਖ਼ਿਲਾਫ਼ ਖੜੇ ਹੋ ਗਏ ਹਨ।

ਈ.ਵੀ.ਐਮ. ਨੂੰ ਨਹੀਂ ਬਣਾਉਣਾ ਚਾਹੀਦਾ ਦੇਵਤਾ – ਨਕਵੀ Read More »

ਅਮਿਤ ਸ਼ਾਹ ਕਰਨਗੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਮਨੀਪੁਰ ਵਿਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਕੇਂਦਰ, ਰਾਜ ਸਰਕਾਰਾਂ, ਫ਼ੌਜ ਅਤੇ ਹੋਰ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀ ਮੀਟਿੰਗ ਵਿਚ ਸ਼ਾਮਿਲ ਹੋਣਗੇ।

ਅਮਿਤ ਸ਼ਾਹ ਕਰਨਗੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ Read More »

ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਅੱਤਵਾਦੀ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਦਿੱਤੀ

ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਅੱਤਵਾਦੀ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਹੈ। 9 ਜੂਨ ਦੀ ਸ਼ਾਮ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਹਮਲੇ ਤੋਂ ਬਾਅਦ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ‘ਚ ਡਿੱਗ ਗਈ, ਜਿਸ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ

ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਅੱਤਵਾਦੀ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਦਿੱਤੀ Read More »

ਹੁਣ ਚੰਡੀਗੜ ਵਿੱਚ ਡਿਜ਼ੀਟਲ ਗਵਾਹੀ ਹੋਵੇਗੀ

ਨਵੇ ਫੌਜ਼ਦਾਰੀ ਕਾਨੂੰਨ ਲਾਗੂ ਕਰਨ ਲਈ ਲਗਭਗ ਚੰਡੀਗੜ੍ਹ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਹੈ ਜਿਸ ਦੀ ਸ਼ੁਰੂਆਤ 1 ਜੁਲਾਈ ਤੋਂ ਹੋਵੇਗੀ। ਇਨ੍ਹਾਂ 3 ਕਾਨੂੰਨਾਂ ਦੇ ਤਹਿਤ ਹੁਣ ਗਵਾਹੀ ਲਈ ਲੋਕਾਂ ਨੂੰ ਥਾਣਿਆਂ ਦੇ ਚੱਕਰ ਨਹੀ ਲਾਉਣੇ ਪੈਣਗੇ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕੁੱਝ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿਸ ਰਾਹੀ ਵੀਡਿਓ ਕਾਨਫਰੰਸ ਰਾਹੀ ਗਵਾਹੀ ਭੁਗਤੀ ਜਾਵੇਗੀ।ਅਜਿਹਾ ਹੋਣ

ਹੁਣ ਚੰਡੀਗੜ ਵਿੱਚ ਡਿਜ਼ੀਟਲ ਗਵਾਹੀ ਹੋਵੇਗੀ Read More »

ਖਾਲਿਸਤਾਨੀ ਕਹਿ ਕੇ ਨੌਜਵਾਨ ਤੇ ਹਮਲਾ ਕਰਨ ਦਾ ਭਖਿਆ ਮਾਮਲਾ

ਹਰਿਆਣਾ ਵਿੱਚ ਸਿੱਖ ਨੌਜਵਾਨ ਤੇ ਖਾਲਿਸਤਾਨੀ ਕਹਿ ਕੇ ਹਮਲਾ ਕਰਨ ਕਰਕੇ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਹੈ।ਇਸ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਪੰਜਾਬੀ ਸਾਹਿਤਕ ਅਕਾਦਮੀ ਦੇ ਨਿਰਦੇਸ਼ਕ ਹਰਪਾਲ ਨੂੰ ਜਖਮੀ ਨੌਜਵਾਨ ਸੁਖਵਿੰਦਰ ਸਿੰਘ ਨੂੰ ਮਿਲਣ ਲਈ ਕੈਥਲ ਭੇਜਿਆ ਹੈ।ਇਸ ਤੇ ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਰਾਜਨੀਤੀ ਨਹੀ ਕਰਨੀ ਚਾਹੀਦੀ ਕਿਉ ਕਿ

ਖਾਲਿਸਤਾਨੀ ਕਹਿ ਕੇ ਨੌਜਵਾਨ ਤੇ ਹਮਲਾ ਕਰਨ ਦਾ ਭਖਿਆ ਮਾਮਲਾ Read More »

ਖਹਿਰਾ ਵੱਲੋਂ ਸਿੱਖਿਆ ਬੋਰਡ ਦੀ ਚੇਅਰਪਰਸਨ ਦੀ ਨਿਯੁਕਤੀ ਤੇ ਇਤਰਾਜ਼

ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਤੇ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਗਾਉਦਿਆਂ ਸਵਾਲ ਪੁੱਛਿਆ ਕਿ ਗੈਰ-ਪੰਜਾਬੀ ਪੰਜਾਬ ਸਿੱਖਿਆ ਬੋਰਡ ਦੀ ਚੇਅਰਪਰਸਨ ਨੂੰ ਕਿਉਂ ਲਾਇਆ ਗਿਆ ਹੈ ਕਿਉ ਕਿ ਜਿਸ ਨੂੰ ਆਪ ਪੰਜਾਬੀ ਬਾਰੇ ਗਿਆਨ ਹੀ ਨਹੀਂ ਉਹ ਪੰਜਾਬ ਦੇ ਬੱਚਿਆਂ ਨੂੰ ਕਿਵੇਂ ਪੰਜਾਬੀ ਤੇ

ਖਹਿਰਾ ਵੱਲੋਂ ਸਿੱਖਿਆ ਬੋਰਡ ਦੀ ਚੇਅਰਪਰਸਨ ਦੀ ਨਿਯੁਕਤੀ ਤੇ ਇਤਰਾਜ਼ Read More »

ਭਾਜਪਾ ਦਾ ਮੁੱਖ ਨਿਸ਼ਾਨਾ ਪੰਜਾਬ ਸਰਕਾਰ ਡੇਗਣਾ: ਚੰਨੀ

ਜਲੰਧਰ ਤੋਂ ਨਵੇਂ ਚੁਣੇ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨਵੀਂ ਬਣੀ ਭਾਜਪਾ ਸਰਕਾਰ ਪੰਜਾਬ ਸਰਕਾਰ ਨੂੰ ਡੇਗਣ ਲਈ ਕੋਈ ਵੀ ਬਹਾਨਾ ਬਣਾ ਸਕਦੀ ਹੈ ਕਿੳਂੁ ਕਿ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਹੈ ਜਿਸ ਨਾਲ ਭਾਜਪਾ ਪੰਜਾਬ ਪ੍ਰਤੀ ਸੌੜੀ ਸੋਚ ਨੂੰ ਜੱਗ ਜ਼ਾਹਿਰ ਹੋ

ਭਾਜਪਾ ਦਾ ਮੁੱਖ ਨਿਸ਼ਾਨਾ ਪੰਜਾਬ ਸਰਕਾਰ ਡੇਗਣਾ: ਚੰਨੀ Read More »

ਪੰਜਾਬ ‘ਚ ਘਰੇਲੂ ਤੇ ਸਨਅਤੀ ਖੇਤਰ ਦੀ ਬਿਜਲੀ ਹੋਈ ਮਹਿੰਗੀ

ਪੰਜਾਬ ਵਿੱਚ ਘਰੇਲੂ ਬਿਜਲੀ ਦੀਆਂ ਦਰਾਂ ਵਿੱਚ 10 ਪੈਸੇ ਤੋਂ 12 ਪੈਸੇ ਪ੍ਰਤੀ ਯੂਨਿਟ ਜਦ ਕਿ ਉਦਯੋਗਿਕ ਖੇਤਰ ਦੀਆਂ ਬਿਜਲੀ ਦਰਾਂ ਵਿੱਚ 15 ਪੈਸੇ ਪ੍ਰਤੀ ਯੂਨਿਟ ਵਾਧਾ ਕਰਕੇ ਲੋਕਾਂ ਨੂੰ ਲੋਕ ਸਭਾਂ ਚੋਣਾਂ ਦੇ ਨਤੀਜਿਆਂ ਦਾ ਗਿਫਟ ਦਿੱਤਾ ਹੈ।ਪਹਿਲਾ ਇਹ ਸਰਕਾਰ ਵਾਧਾ ਮਈ 2023 ਵਿੱਚ ਕੀਤਾ ਸੀ।ਵਧੀਆਂ ਹੋਈਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ ਤੇ

ਪੰਜਾਬ ‘ਚ ਘਰੇਲੂ ਤੇ ਸਨਅਤੀ ਖੇਤਰ ਦੀ ਬਿਜਲੀ ਹੋਈ ਮਹਿੰਗੀ Read More »