News

ਅਚਾਨਕ ਪਏ ਮੀਂਹ ਨੇ ਤੱਪਦੀ ਧਰਤੀ ਦੀ ਹਿੱਕ ਠਾਰੀ

ਪੰਜਾਬ ਦੇ ਸਰਹੱਦੀ ਇਲਾਕੇ ਮੀਂਹ ਨਾਲ ਲੱਥ-ਪੱਥ ਹੋ ਰਹੇ ਹਨ।ਗੜੇਮਾਰੀ ਤੇ ਤੇਜ਼ ਮੀਂਹ ਨੇ ਲੋਕਾਂ ਨੂੰ ਰਾਹਤ ਦੀ ਕਿਰਨ ਦਿੱਤੀ ਹੈ।ਇਸ ਨਾਲ ਜਿੱਥੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ, ਉੱਥੇ ਹੀ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉ ਕਿ ਇਸ ਮੀਂਹ ਨੇ ਤੱਪਦੇ ਦੁਪਹਰਿਆਂ ਨੂੰ ਕੁੱਝ ਹੱਦ ਤੱਕ ਠੰਡਾ ਕਰਨ ਦੀ […]

ਅਚਾਨਕ ਪਏ ਮੀਂਹ ਨੇ ਤੱਪਦੀ ਧਰਤੀ ਦੀ ਹਿੱਕ ਠਾਰੀ Read More »

ਚੰਡੀਗੜ ਏਅਰਪੋਰਟ ਤੇ ਬੰਬ ਹੋਣ ਦਾ ਖਦਸ਼ਾ

ਏਅਰਪੋਰਟ ਅਥਾਰਟੀ ਨੂੰ ਈਮੇਲ ਰਾਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੇ ਸੀ.ਆਈ.ਐੱਸ.ਐੱਫ. ਤੇ ਮੁਹਾਲੀ ਪੁਲਿਸ ਨੇ ਤੁਰੰਤ ਐਕਸ਼ਨ ਲੈਦਿਆਂ ਸਰਚ ਆਪਰੇਸ਼ਨ ਸ਼ੁਰੂ ਕੀਤਾ।ਇਸ ਜਾਂਚ ਦੌਰਾਨ ਸਟਾਫ ਨੂੰ ਕੋਈ ਸ਼ੱਕੀ ਸਮੱਗਰੀ ਨਹੀ ਮਿਲੀ।ਜਾਂਚ ਤੋਂ ਬਾਅਦ ਚੰਡੀਗੜ ਏਅਰਪੋਰਟ ਤੋਂ ਉਡਾਨ ਸੇਵਾਵਾਂ ਮੁੜ ਸ਼ੁੁਰੂ ਕਰ ਦਿੱਤੀਆਂ ਗਈਆਂ ਹਨ।

ਚੰਡੀਗੜ ਏਅਰਪੋਰਟ ਤੇ ਬੰਬ ਹੋਣ ਦਾ ਖਦਸ਼ਾ Read More »

ਕਿਸਾਨ ਨਿਧੀ ਯੋਜਨਾ ਅਧੀਨ 22 ਲੱਖ 97 ਹਜ਼ਾਰ ਕਿਸਾਨਾਂ ਹੋਏ ਬਾਗੋ-ਬਾਗ਼

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17 ਵੀਂ ਕਿਸ਼ਤ ਦੀ 4600 ਕਰੋੜ ਰੁਪਏ ਦੀ ਰਾਸ਼ੀ ਪੰਜਾਬ 2293967 ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆ ਗਈ ਹੈ। ਨਰਿੰਦਰ ਮੋਦੀ ਵਲੋਂ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਕੀਤੇ ਕਾਰਜ ਦੀ ਸਲਾਘਾ ਕਰਦਿਆਂ ਭਾਜਪਾ  ਆਗੂ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਇਸ ਯੋਜਨਾ ਤਹਿਤ ਹਰ ਕਿਸਾਨ

ਕਿਸਾਨ ਨਿਧੀ ਯੋਜਨਾ ਅਧੀਨ 22 ਲੱਖ 97 ਹਜ਼ਾਰ ਕਿਸਾਨਾਂ ਹੋਏ ਬਾਗੋ-ਬਾਗ਼ Read More »

ਕਾਂਗਰਸ ਨੇ ਅਗਨੀਪਥ ਸਕੀਮ ਰੱਦ ਕਰਨ ਦੀ ਮੰਗ ਕੀਤੀ

ਕਾਂਗਰਸ ਦੇ ਆਗੂ ਦੀਪੇਂਦਰ ਹੱੁਡਾ ਨੇ ਕੇਂਦਰ ਸਰਕਾਰ ਨੂੰ ਅਗਨੀਪਥ ਸਕੀਮ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਫੌਜ ਦੇ ਸਰਵੇਖਣਾਂ ਅਨੁਸਾਰ ਅਗਨੀਪਥ ਯੋਜਨਾਂ ਵਿੱਚ ਕਮੀਆਂ ਦੇਖਣ ਨੂੰ ਮਿਲੀਆਂ ਹਨ।ਉਨ੍ਹਾਂ ਨੇ ਕਿਹਾ ਅਸੀਂ ਹਮੇਸ਼ਾਂ ਹੀ ਕਹਿੰਦੇ ਆਏ ਹਾਂ ਅਗਨੀਪਥ ਸਕੀਮ ਨੌਜਵਾਨਾਂ ਅਤੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।ਦੇਸ਼ ਵਿੱਚ ਫੌਜ ਵਿੱਚ ਪੱਕੀ ਭਰਤੀ ਸ਼ੁਰੂ

ਕਾਂਗਰਸ ਨੇ ਅਗਨੀਪਥ ਸਕੀਮ ਰੱਦ ਕਰਨ ਦੀ ਮੰਗ ਕੀਤੀ Read More »

ਮੁੱਖ ਮੰਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਝਾੜ

ਮੁੱਖ ਮੰਤਰੀ ਨੇ ਆਪ ਸਰਕਾਰ ਖਿਲਾਫ਼ ਲੋਕਾਂ ਦੀ ਨਰਾਜ਼ਗੀ ਨੂੰ ਦੇਖਕੇ ਡਿਪਟੀ ਕਮਿਸ਼ਨਰਾਂ ਨੂੰ ਝਾੜ ਪਾਈ।ਮੁੱਖ ਮੰਤਰੀ ਵੱਲੋਂ ਪਿਛਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਵਿਚਾਰ ਤੋਂ ਬਾਅਦ ਲੋਕਾਂ ਤੋਂ ਜੋ ਫੀਡਬੈਕ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਨੇ ਡੀਸੀਜ਼ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੰਮ ਕਰਨ

ਮੁੱਖ ਮੰਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਝਾੜ Read More »

ਦਿੱਲੀ ਵਿੱਚ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕ

ਬੇਹੱਦ ਗਰਮੀ ਦੇ ਮੌਸਮ ਵਿਚ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।ਦਿੱਲੀ ਦੇ ਕਈ ਹਿੱਸਿਆਂ ਵਿੱਚ ਲੋਕਾਂ ਦੀ ਹਾਲਤ ਕਾਫੀ ਖਰਾਬ ਬਣੀ ਹੋਈ ਹੈ। ਪਾਣੀ ਦੇ ਸੰਕਟ ਨੂੰ ਲੈ ਕੇ ਆਪ ਸਰਕਾਰ ਦੇ ਵਿਰੁੱਧ ਧਰਨੇ ਲੱਗ ਰਹੇ ਹਨ।

ਦਿੱਲੀ ਵਿੱਚ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕ Read More »

ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਅੱਜ ਕਰਨਗੇ ਜਾਰੀ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਵਾਰਾਣਸੀ ਜਾਣਗੇ , ਇਥੇ ਪੀ.ਐਮ-ਕਿਸਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ 20 ਹਜ਼ਾਰ ਕਰੋੜ ਰੁਪਏ ਦੀ ਜਾਰੀ ਕਰਨਗੇ।

ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਅੱਜ ਕਰਨਗੇ ਜਾਰੀ ਪ੍ਰਧਾਨ ਮੰਤਰੀ ਮੋਦੀ Read More »

ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਰਾਏਬਰੇਲੀ ਲੋਕ ਸਭਾ ਸੀਟ ਬਰਕਰਾਰ ਰੱਖਣ ਬਾਰੇ ਰਸਮੀ ਤੌਰ ‘ਤੇ ਕੀਤਾ ਸੂਚਿਤ

  ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਰਾਏਬਰੇਲੀ ਲੋਕ ਸਭਾ ਸੀਟ ਨੂੰ ਬਰਕਰਾਰ ਰੱਖਣ ਅਤੇ ਵਾਇਨਾਡ ਲੋਕ ਸਭਾ ਸੀਟ ਨੂੰ ਖਾਲੀ ਕਰਨ ਬਾਰੇ ਰਸਮੀ ਤੌਰ ‘ਤੇ ਸੂਚਿਤ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਇਸ ਸਬੰਧੀ ਪੱਤਰ ਸੌਂਪਿਆ ਹੈ।

ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਰਾਏਬਰੇਲੀ ਲੋਕ ਸਭਾ ਸੀਟ ਬਰਕਰਾਰ ਰੱਖਣ ਬਾਰੇ ਰਸਮੀ ਤੌਰ ‘ਤੇ ਕੀਤਾ ਸੂਚਿਤ Read More »

ਨਸ਼ਿਆਂ ਖ਼ਿਲਾਫ਼ ਅਨੇਕਾਂ ਪਿੰਡਾਂ ‘ਚ ਕੀਤਾ ਡੀ.ਐਸ.ਪੀ. ਅਟਾਰੀ ਨੇ ਕਾਸੋ ਆਪਰੇਸ਼ਨ

ਡੀ.ਐੱਸ.ਪੀ. ਅਟਾਰੀ ਸੁਖਵਿੰਦਰ ਸਿੰਘ ਥਾਪਰ ਨੇ ਦੱਸਿਆ ਕਿ ਪੰਜਾਬ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਹਲਕਾ ਅਟਾਰੀ ਦੇ ਪਿੰਡਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਹੈ।ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਇਸ ਮੁਹਿੰਮ ਤਹਿਤ ਐੱਸ.ਐੱਸ.ਪੀ.ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਥਾਣਾ ਘਰਿੰਡਾ ਅਧੀਨ ਆੳਂੁਦੀ ਚੌਂਕੀ ਅਟਾਰੀ

ਨਸ਼ਿਆਂ ਖ਼ਿਲਾਫ਼ ਅਨੇਕਾਂ ਪਿੰਡਾਂ ‘ਚ ਕੀਤਾ ਡੀ.ਐਸ.ਪੀ. ਅਟਾਰੀ ਨੇ ਕਾਸੋ ਆਪਰੇਸ਼ਨ Read More »

ਪੰਜਾਬ ਪੁਲਿਸ ਨੇ ਸਰਹੱਦੀ ਇਲਾਕਿਆਂ ਵਿੱਚ ਵਧਾਈ ਚੌਕਸੀ

ਕਿਸੇ ਵੱਡੀ ਘਟਨਾ ਦੇ ਹੋਣ ਦੇ ਡਰ ਤੋਂ ਪੰਜਾਬ ਪੁਲਿਸ ਨੇ ਸਰਹੱਦੀ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ ਕਿੳਂੁ ਕਿ ਪੁਲਿਸ ਨੂੰ ਖ਼ਦਸਾ ਹੈ ਕਿ ਕੋਈ ਵੀ ਵਾਰਦਾਤ ਨਾ ਹੋਵੇ ਤੇ ਜਨਤਕ ਥਾਵਾਂ ਨੂੰ ਕ੍ਰਿਮੀਨਲ ਵਾਰਦਾਤ ਲਈ ਕੋਈ ਵੀ ਮਾੜਾ ਅਨਸਰ ਵਰਤ ਨਾ ਸਕੇ।ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ

ਪੰਜਾਬ ਪੁਲਿਸ ਨੇ ਸਰਹੱਦੀ ਇਲਾਕਿਆਂ ਵਿੱਚ ਵਧਾਈ ਚੌਕਸੀ Read More »