News

ਸੀ.ਐਸ.ਆਈ.ਆਰ.-ਯੂ.ਜੀ.ਸੀ.-ਨੈੱਟ ਪ੍ਰੀਖਿਆ ਕਰ ਦਿੱਤੀ ਮੁਲਤਵੀ -ਐਨ.ਟੀ.ਏ.

ਜੂਨ 2024 ਦੀ ਸੀ.ਐਸ.ਆਈ.ਆਰ.-ਯੂ.ਜੀ.ਸੀ.-ਨੈੱਟ ਪ੍ਰੀਖਿਆ ਨੂੰ ਐਨ.ਟੀ.ਏ. ਨੇ ਮੁਲਤਵੀ ਕਰ ਦਿੱਤਾ ਹੈ, ਜੋ ਕਿ 25 ਅਤੇ 27 ਜੂਨ ਦੇ ਵਿਚਕਾਰ ਹੋਣ ਵਾਲੀ ਸੀ।ਇਸ ਪ੍ਰੀਖਿਆ ਦੇ ਲਈ ਸਮਾਂ-ਸਾਰਣੀ ਦਾ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ।ਪ੍ਰੀਖਿਆ ਸੰਬੰਧੀ ਕੋਈ ਵੀ ਫੈਸਲਾ ਅਧਿਕਾਰਤ ਵੈੱਬਸਾਈਟ ਤੇ ਹੀ ਜਾਰੀ ਕੀਤਾ ਜਾਵੇਗਾ।ਸੁਪਰੀਮ ਕੋਰਟ ਵੱਲੋਂ ਇਸ ਨੂੰ ਮੁਲਤਵੀ ਕਰਨ ਤੋ ਇਨਕਾਰ ਕਰ ਦਿੱਤਾ […]

ਸੀ.ਐਸ.ਆਈ.ਆਰ.-ਯੂ.ਜੀ.ਸੀ.-ਨੈੱਟ ਪ੍ਰੀਖਿਆ ਕਰ ਦਿੱਤੀ ਮੁਲਤਵੀ -ਐਨ.ਟੀ.ਏ. Read More »

ਕੇਜ਼ਰੀਵਾਲ ਨੂੰ ਮਿਲੀ ਜ਼ਮਾਨਤ,ਸੱਚ ਦੀ ਹੋਈ ਜਿੱਤ-ਸੀ.ਐੱਮ.ਪੰਜਾਬ

ਦਿੱਲੀ ਦੀ ਅਦਾਲਤ ਨੇ ਅਰਵਿੰਦ ਕੇਜ਼ਰੀਵਾਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।ਅਦਾਲਤ ਨੇ ਕੇਜ਼ਰੀਵਾਲ ਦੀ ਜ਼ਮਾਨਤ ਦੇ ਹੁਕਮ 2 ਦਿਨ ਲਈ ਰੋਕਣ ਬਾਰੇ ਈ.ਡੀ. ਦੀ ਅਪੀਲ ਰੱਦ ਕਰ ਦਿੱਤੀ।ਈ.ਡੀ. ਨੇ ਇਸ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਲਈ ਇਹ ਸਮਾਂ ਮੰਗਿਆ ਸੀ।ਅਦਾਲਤ ਦੇ ਜੱਜ ਨੇ ਕੇਜ਼ਰੀਵਾਲ ਨੂੰ ਲੋੜ ਸਮੇਂ ਅਦਾਲਤ ਦੇ

ਕੇਜ਼ਰੀਵਾਲ ਨੂੰ ਮਿਲੀ ਜ਼ਮਾਨਤ,ਸੱਚ ਦੀ ਹੋਈ ਜਿੱਤ-ਸੀ.ਐੱਮ.ਪੰਜਾਬ Read More »

ਹੈਲਥ ਇਫੈਕਟਸ ਸੰਸਥਾ ਨੇ ਉਡਾਏ ਹੋਸ਼, ਹਵਾ ਪ੍ਰਦੂਸ਼ਣ ਮਾਮਲੇ ਵਿੱਚ ਭਾਰਤ ਨੇ ਮਾਰੀ ਬਾਜ਼ੀ

ਤਾਜ਼ੀ ਰਿਪੋਰਟਸ ਦੇ ਖੁਲਾਸੇ ਦੱਸਦੇ ਹਨ ਕਿ ਸਾਲ 2021 ਵਿੱਚ ਹਵਾ ਪ੍ਰਦੂਸ਼ਣ ਨੇ ਪੂਰੀ ਦੁਨੀਆਂ ਵਿੱਚ ਤਕਰੀਬਨ 81 ਲੱਖ ਲੋਕਾਂ ਦੀ ਜਾਨ ਲਈ, ਜਿਸ ਵਿੱਚ ਲੀਡਰਾਂ ਦੇ ਨਾਅਰਿਆਂ ਨਾਲ ਬਣਿਆ ਸਾਡਾ ਵਿਕਾਸਸ਼ੀਲ ਭਾਰਤ ਵੀ ਝੰਡੀ ਲੈਣ ਵਿੱਚ ਕਿਸੇ ਤੋਂ ਘੱਟ ਨਹੀ ਰਿਹਾ ਤੇ 21 ਲੱਖ ਲੋਕਾਂ ਦੀ ਭੇਟ ਚੜ੍ਹਾ ਦਿੱਤੀ। UNICEF ਨਾਲ ਭਾਈਵਾਲ ਖੋਜ਼ ਸੰਸਥਾ

ਹੈਲਥ ਇਫੈਕਟਸ ਸੰਸਥਾ ਨੇ ਉਡਾਏ ਹੋਸ਼, ਹਵਾ ਪ੍ਰਦੂਸ਼ਣ ਮਾਮਲੇ ਵਿੱਚ ਭਾਰਤ ਨੇ ਮਾਰੀ ਬਾਜ਼ੀ Read More »

ਰੰਧਾਵਾ ਨੇ ਆਪ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਕਸਿਆ ਤੰਜ਼

ਪਾਰਟੀ ਦੇ ਮੁੱਖ ਆਗੂ ਸੁਖਜ਼ਿੰਦਰ ਰੰਧਾਵਾ ਨੇ ਕਿਹਾ ਕਿ 13-0 ਕਹਿਣ ਵਾਲੀ ਆਪ ਸਰਕਾਰ ਨੂੰ ਲੋਕਾਂ ਨੇ ਮੂਧੇ ਮੂੰਹ ਸੁੱਟ ਦਿੱਤਾ।ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਸਰਕਾਰ ਆਪਣੇ 27 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਸੁਖਬੀਰ ਬਾਦਲ ਨੂੂੰ ਵੀ ਕਿਹਾ ਕਿ 25 ਸਾਲ ਰਾਜ ਕਰਨ ਦੇ

ਰੰਧਾਵਾ ਨੇ ਆਪ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਕਸਿਆ ਤੰਜ਼ Read More »

ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦਿਖਾਵੇਗੀ ਮਜ਼ਬੂਤੀ: ਰਾਜਾ ਵੜਿੰਗ

ਤਾਜ਼ੀਆਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਵਿੱਚ ਫਿਰ ਜੋਸ਼ ਭਰ ਗਿਆ ਹੈ। ਜਿਸ ਦਾ ਅੰਦਾਜ਼ਾ ਪਾਰਟੀ ਪ੍ਰਧਾਨ ਰਾਜੇ ਵੜਿੰਗ ਦੇ ਬਿਆਨ ਤੋਂ ਜ਼ਾਹਿਰ ਹੂੰਦਾ ਹੈ। ਉਨ੍ਹਾਂ ਹਿੱਕ ਥਾਪੜ੍ਹਦੇ ਹੋਏ ਕਿਹਾ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਏਕਤਾ ਕਰਕੇ ਸਾਰੀਆਂ ਸੀਟਾਂ ਨੂੰ ਧੜੱਲੇ ਨਾਲ ਜਿੱਤ ਕੇ

ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦਿਖਾਵੇਗੀ ਮਜ਼ਬੂਤੀ: ਰਾਜਾ ਵੜਿੰਗ Read More »

16030 ਮੈਗਾਵਾਟ ਦੀ ਮੰਗ ਨੇ ਪੰਜਾਬ ਸਰਕਾਰ ਨੂੰ ਕੰਬਣੀ ਛੇੜੀ

ਪਾਵਰਕੌਮ ਦੀ ਜਾਣਕਾਰੀ ਅਨੁਸਾਰ ਬਿਜਲੀ ਦੀ ਮੰਗ ਵਿੱਚ ਦੂਜੇ ਦਿਨ ਵੀ ਰਿਕਾਰਡ ਤੋੜ ਵਾਧਾ ਦਰਜ਼ ਕੀਤਾ ਗਿਆ ਹੈ।ਸਾਰੇ ਥਰਮਲ ਤੇ ਹਾਈਡਲ ਪ੍ਰੋਜੈਕਟ ਚਲਾਉਣ ਤੋਂ ਬਾਅਦ ਵੀ ਬਿਜ਼ਲੀ ਦੀ ਪੂਰਤੀ ਨਹੀ ਹੋ ਸਕੀ।ਪਿਛਲੇ ਸਾਲ ਨਾਲਂੋ ਇਸ ਵਰ੍ਹੇ ਦੀ ਮੰਗ 4000 ਮੈੈਗਾਵਾਟ ਵੱਧ ਗਈ ਹੈ ਜਿਸ ਨਾਲ ਬਿਜ਼ਲੀ ਉਤਪਾਦਨ ਦੀ ਮੰਗ ਅਨੁਸਾਰ ਸਮਰੱਥਾ ਪੂਰੀ ਨਹੀ ਹੋ ਰਹੀ

16030 ਮੈਗਾਵਾਟ ਦੀ ਮੰਗ ਨੇ ਪੰਜਾਬ ਸਰਕਾਰ ਨੂੰ ਕੰਬਣੀ ਛੇੜੀ Read More »

ਆਪ ਸੁਪਰੀਮੋ ਦੇ ਸਿਰ 100 ਕਰੋੜ ਦੀ ਰਿਸ਼ਵਤ ਦਾ ਦੋਸ਼

ਈ.ਡੀ. ਨੇ ਆਪ ਸੁਪਰੀਮੋ ਵੱਲੋਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ ਦਾ ਵਿਰੋਧ ਕੀਤਾ ਹੈ।ਮਨੀ ਲਾਂਡਰਿੰਗ ਦੇ ਕੇਸ ਵਿੱਚ ਅਰਵਿੰਦ ਕੇਜ਼ਰੀਵਾਲ ਨੇ ਆਪਣੀ ਪਾਰਟੀ ਲਈ 100 ਕਰੋੜ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਕੇਂਦਰੀ ਜਾਂਚ ਏਜੰਸੀ ਨੇ ਕੋਰਟ ਨੂੰ ਦੱਸਿਆ ਕਿ ਆਪ,ਜਿਸ ਨੂੰ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ,ਇਹ ਅਪਰਾਧ ਕਰਦੀ ਹੈ ਤਾਂ ਫਿਰ ਪਾਰਟੀ

ਆਪ ਸੁਪਰੀਮੋ ਦੇ ਸਿਰ 100 ਕਰੋੜ ਦੀ ਰਿਸ਼ਵਤ ਦਾ ਦੋਸ਼ Read More »

ਝੋਨੇ ਦੀ ਐੱਮ.ਐੱਸ.ਪੀ.ਵਿਚ 117 ਰੁਪਏ ਵਾਧਾ ਕੀਤਾ

ਝੋਨੇ ਦਾ 2300 ਰੁਪਏ ਪ੍ਰਤੀ ਕੁਇੰੰਟਲ ਦੇ ਮੁੱਲ ਐਲਾਨ ਕੀਤਾ ਗਿਆ ਹੈ।ਇਸ ਸਮੇਂ ਸਰਕਾਰ ਕੋਲ ਚੌਲਾਂ ਦਾ ਵਾਧੂ ਭੰਡਾਰਨ ਹੈ ਤੇ ਉਧਰ ਐੱਮ.ਐੱਸ.ਪੀ. ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਐੱਮ.ਐੱਸ.ਪੀ. ਵਿੱਚ ਵਾਧਾ ਕਰਦਿਆਂ ਕਿਹਾ ਕਿ ਸੀ.ਏ.ਸੀ.ਪੀ. ਦੀਆਂ ਸਿਫਾਰਸ਼ਾਂ ਤੇ ਸਾਉਣੀ ਦੀਆਂ 14 ਫ਼ਸਲਾਂ ਲਈ ਐੱਮ.ਐੱਸ.ਪੀ. ਦੀ ਪ੍ਰਵਾਨਗੀ ਦਿੱਤੀ ਹੈ।ਉਨ੍ਹਾਂ

ਝੋਨੇ ਦੀ ਐੱਮ.ਐੱਸ.ਪੀ.ਵਿਚ 117 ਰੁਪਏ ਵਾਧਾ ਕੀਤਾ Read More »

ਮੀਂਹ ਨੇ ਦਿੱਤੀ ਦਸਤਕ ਕਾਰਨ ਪ੍ਰਸ਼ਾਸਨ ਦੇ ਮਾੜ੍ਹੇ ਪ੍ਰਬੰਧਾ ਦਾ ਨਤੀਜਾ ਆਇਆ ਸਾਹਮਣੇ

ਮਾਲਵੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜਿੱਥੇ ਰਾਤ ਨੂੰ ਪਏ ਤੇਜ਼ ਮੀਂਹ ਨੇ ਤਪਦੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ।ਉੱਥੇ ਹੀ ਲੋਕਾਂ ਨੇ ਅੰਤਾਂ ਦੀ ਗਰਮੀ ਤੋਂ ਛੁਟਕਾਰਾ ਪਾਇਆ ਅਤੇ ਰਾਹਤ ਮਹਿਸੂਸ ਕੀਤੀ।ਉੱਥੇ ਹੀ ਕੁਝ ਥਾਵਾਂ ਤੇ ਮੀਂਹ ਤੋਂ ਬਾਅਦ ਪ੍ਰਸ਼ਾਸਨ ਦੇ ਮਾੜ੍ਹੇ ਪ੍ਰਬੰਧ ਵੀ ਵੇਖਣ ਨੂੰ ਮਿਲ ਰਹੇ ਹਨ।ਸੁਨਾਮ ਊਧਮ

ਮੀਂਹ ਨੇ ਦਿੱਤੀ ਦਸਤਕ ਕਾਰਨ ਪ੍ਰਸ਼ਾਸਨ ਦੇ ਮਾੜ੍ਹੇ ਪ੍ਰਬੰਧਾ ਦਾ ਨਤੀਜਾ ਆਇਆ ਸਾਹਮਣੇ Read More »

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਤੇ ਸਾਥੀਆਂ ਬਾਰੇ ਨਵਾਂ ਫੈਸਲਾ

ਪੰਜਾਬ ਵਿੱਚ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿੱਚ ਜੇਤੂ ਰਹੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਪਰ ਲੱਗੀ ਐੱਨ.ਐੱਸ.ਏ. ‘ਚ 1 ਸਾਲ ਦਾ ਹੋਰ ਵਾਧਾ ਕੀਤਾ ਗਿਆ ਹੈ।ਪੰਜਾਬ ਸਰਕਾਰ ਦੀ 3 ਜੂਨ ਦੀ ਜਾਰੀ ਚਿੱਠੀ ਵਿੱਚ ਉਪਰੋਕਤ ਵਿਅਕਤੀਆਂ ਤੇ ਐੱਨ.ਐੱਸ.ਏ. ਵਿੱਚ ਵਾਧਾ ਕੀਤਾ ਗਿਆ ਸੀ।

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਤੇ ਸਾਥੀਆਂ ਬਾਰੇ ਨਵਾਂ ਫੈਸਲਾ Read More »