ਮਲਿਕਅਰਜੁਨ ਖੜਗੇ ਨੇ ਕਿਹਾ ਕਿ ਅਜਿਹਾ ਬਜਟ ਕਦੇ ਨਹੀਂ ਦੇਖਿਆ ਜਿਸ ਵਿਚ ਕਿਸੇ ਨੂੰ ਖੁਸ਼ ਕਰਨ ਲਈ ਜਾਂ ਕੁਰਸੀ ਬਚਾਉਣ ਲਈ ਹੋਵੇ।ਉਨ੍ਹਾਂ ਕਿਹਾ ਕਿ ਸਿਰਫ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਖੁਸ਼ ਕੀਤਾ ਗਿਆ ਹੈ ਜਦਕਿ ਦੂਸਰੇ ਰਾਜਾਂ ਨੂੰ ਕੁਝ ਵੀ ਨਈਂ ਦਿੱਤਾ ਗਿਆ ।ਉਨ੍ਹਾਂ ਇਸਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਾਰੀਆਂ ਪਾਰਟੀਆਂ ਇਸਦੀ ਨਿੰਦਾ ਕਰਦੀਆਂ ਹਨ।