ਏਅਰਪੋਰਟ ਅਥਾਰਟੀ ਨੂੰ ਈਮੇਲ ਰਾਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੇ ਸੀ.ਆਈ.ਐੱਸ.ਐੱਫ. ਤੇ ਮੁਹਾਲੀ ਪੁਲਿਸ ਨੇ ਤੁਰੰਤ ਐਕਸ਼ਨ ਲੈਦਿਆਂ ਸਰਚ ਆਪਰੇਸ਼ਨ ਸ਼ੁਰੂ ਕੀਤਾ।ਇਸ ਜਾਂਚ ਦੌਰਾਨ ਸਟਾਫ ਨੂੰ ਕੋਈ ਸ਼ੱਕੀ ਸਮੱਗਰੀ ਨਹੀ ਮਿਲੀ।ਜਾਂਚ ਤੋਂ ਬਾਅਦ ਚੰਡੀਗੜ ਏਅਰਪੋਰਟ ਤੋਂ ਉਡਾਨ ਸੇਵਾਵਾਂ ਮੁੜ ਸ਼ੁੁਰੂ ਕਰ ਦਿੱਤੀਆਂ ਗਈਆਂ ਹਨ।