Blog

ਆਜ਼ਾਦਨਾਮਾ ਵੱਲੋਂ ਸ਼ਬਦਾਂ ਦੀ ਕਲਾ ਨਾਲ ਸਟੋਰੀਆਂ ਦੇ ਵਿਵਰਣ ਵਿਸਥਾਰਿਤ ਕੀਤੇ ਜਾਣਗੇ।

BLOG

Punjabi Blogs

ਦੁੱਖਾਂ ਨੇ ਫਿੱਕੀ ਕੀਤੀ ਜ਼ਿੰਦਗੀ

ਮਾਂ ਬਿਰਧ ਤੇ ਪੁੱਤ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਘਰ ਬੇਘਰ ਹੋ ਗਿਆ ਹੈ ਜਿਸ ਨਾਲ ਦੋ ਟਾਈਮ ਦੀ ਰੋਟੀ ਵੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ।ਬਿਰਧ ਤੇ ਬਿਮਾਰ ਮਾਂ ਨੂੰ ਘਰ ਚਲਾਉਣਾ ਪਹਾੜ ਬਣਿਆ ਪਿਆ ਹੈ।ਅੱਧੀ ਉਮਰ ਬੀਤ ਜਾਣ ਦੇ ਬਾਵਜੂਦ ਵੀ ਪੁੱਤ ਘਰ ਸੰਭਾਲਣ ਵਾਲੀ ਨਹੀਂ ਲਿਆ ਸਕਿਆ...

Read More
ਜਿਸ ਦਿਨ ਚੁੱਲ੍ਹਾ ਤਪੇ, ਢਿੱਡ ਭਰ ਜਾਂਦਾ

ਬੀਤੇ ਦਿਨ੍ਹੀ ਇੱਕ ਗਰੀਬ ਪਰਿਵਾਰ ਨੂੰ ਮਿਲੇ, ਜਿਨ੍ਹਾਂ ਦੇ ਘਰ ਦੀ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਸ ਪਰਿਵਾਰ ਦੇ ਦੁੱਖ ਕਿੰਨੇ ਵੱਡੇ ਹੋਣਗੇ।ਘਰ ਵਿੱਚ ਬਜ਼ੁਰਗ ਮਾਂ ਤੇ ਕਮਾਈ ਤੋਂ ਅਸਮਰੱਥ ਬਿਮਾਰ ਪੁੱਤ ਬੜੀਆਂ ਤੰਗੀਆਂ ਨਾਲ ਗੁਜ਼ਾਰਾ ਕਰਦੇ ਹਨ।ਘਰ ਵਿੱਚ ਜੋ ਵੀ ਖਾਣ ਨੂੰ ਥੋੜਾ-ਬਹੁਤ ਹੁੰਦਾ,ਉਹ ਬਿਮਾਰ ਤੇ...

Read More
ਚੰਦਰੀ ਬਿਮਾਰੀ ਨੇ ਖੂੰਜੇ ਕੀਤੇ ਖਾਲੀ

ਚੰਦਰੀ ਬਿਮਾਰੀ ਨੇ ਖੂੰਜੇ ਕੀਤੇ ਖਾਲੀਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਮਜ਼ਦੂਰ ਪਰਿਵਾਰ ਨੂੰ ਮਿਲੇ ,ਜਿਸਦੀ ਅਨੌਖੀ ਕਹਾਣੀ ਇਹ ਸਾਹਮਣੇ ਆਈ ਕਿ ਘਰ ਦੀ ਮੁਟਿਆਰ ਕੁੜੀ, ਜਿਸ ਨੇ ਕਮਾ ਕੇ ਮਾਪਿਆਂ ਦੀ ਆਰਥਿਕ ਸਥਿਤੀ ਠੀਕ ਕਰਨੀ ਸੀ ਤੇ ਹੋਇਆ ਉੱਲਟ, ਸ਼ੂਗਰ ਦੀ ਬਿਮਾਰੀ ਨੇ ਕੁੜੀ ਨੂੰ ਇਸ ਤਰ੍ਹਾਂ...

Read More
ਸ਼ਿੱਪੀ ਸ਼ਰਮਾ

ਪੀ.ਟੀ. 646 ਦੀ ਸ਼ੋਸਲ ਮੀਡੀਆ ਤੇ ਸੁਰਖੀਆਂ ਵਿੱਚ ਰਹੀਮਾਨਸੇ ਜ਼ਿਲ੍ਹੇ ਦੀ ਨੌਜਵਾਨ ਕੁੜੀ ਸ਼ਿੱਪੀ ਸ਼ਰਮਾ ਨੇ 18 ਮਈ2024 ਨੂੰ ਸਾਡੇ ਨਾਲ ਰੱਦ ਹੋਈ ਭਰਤੀ ਬਾਰੇ ਕਾਰਨ ਦੱਸੇ।ਉਨ੍ਹਾਂਦੱਸਿਆ ਕਿ ਕਿਸ ਤਰ੍ਹਾਂ ਰਾਜਨੀਤਿਕ ਸ਼ਾਜਿਸਾਂ ਨੇ ਸਾਡੀ ਭਰਤੀਲਮਕਾ ਦਿੱਤੀ, ਜਿਸ ਨਾਲ ਬਹੁਤ ਨੌਜਵਾਨ ਰੁਜ਼ਗਾਰ ਤੋਂ ਵਾਂਝੇਰਹਿ ਗਏ। ਮਾਨਸਾ ਜ਼ਿਲ੍ਹੇ ਦੀ ਤਰਾਸਦੀ ਬਾਰੇ ਦੱਸਿਆ...

Read More
ਈਕੋ ਵੀਲਰਜ਼ ਕਲੱਬ ਮਾਨਸਾ

ਈਕੋ ਵੀਲਰਜ਼ ਕਲੱਬ ਮਾਨਸਾ ਦੀ ਟੀਮ ਨਾਲ 26 ਮਈ 2024 ਨੂੰਮੁਲਾਕਾਤ ਹੋਈ।ਜਿਸ ਵਿੱਚ ਸਾਰੀ ਟੀਮ ਨਾਲ ਗੱਲਬਾਤ ਕਰਨ ਦਾ ਮੌਕਾਮਿਿਲਆ।ਇਸ ਨੂੰ ਇੱਕ ਵਿਲੱਖਣ ਕਦਮ ਕਹਿ ਸਕਦੇ ਹਾਂ।ਇਸ ਦੌਰਾਨਡਾ.ਜਨਕ ਰਾਜ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਈਕਲਚਲਾਉਣ ਨਾਲ ਅਸੀਂ ਕਿਵਂੇ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਕੇ ਤੰਦਰੁਸਤ ਰੱਖ ਸਕਦੇ ਹਾਂ।ਉਮਰ ਦੇ...

Read More
ਚਰਨਜੀਤ ਕੌਰ

ਬਿਰਧ ਉਮਰੇ ਡਾਢੇ ਦੁੱਖਾਂ ਨਾਲ ਭਰੀ ਦਾਸਤਾਨਮਾਨਸਾ ਜਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ 23 ਮਈ 2024 ਨੂੰ ਹਰਪਾਸਿਓ ਦੁੱਖਾਂ ਨਾਲ ਘਿਰੀ ਬਜ਼ੁਰਗ ਮਾਤਾ ਨੂੰ ਮਿਲੇ।ਓੁਹਨਾਂ ਨੇ ਹਿਰਦੇਵਲੂੰਧਰਣ ਵਾਲੀ ਦੁੱਖ ਭਰੀ ਜ਼ਿੰਦਗੀ ਦੀ ਕਹਾਣੀ ਦੱਸੀ।ਓੁਹਨਾਂ ਨੇਜ਼ਿੰਦਗੀ ਵਿੱਚ ਦੁੱਖਾਂ ਨੂੰ ਗਲ਼ ਲਾ ਕੇ ਜ਼ਿੰਦਗੀ ਜਿਓਣਾ ਸਿੱਖਲਿਆ।ਇਸ ਦੁੱਖਾਂ ਨੇ ਘਰ ਦੇ 2 ਜੀਅ...

Read More