ਯੂ.ਪੀ. ਪੁਲਿਸ ਨੇ ਹਾਥਰਸ ਮਾਮਲੇ ਵਿਚ ਸਮਾਗਮ ਨਾਲ ਸੰਬੰਧਿਤ ਛੇ ਸੇਵਾਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿਚ 2 ਔਰਤਾਂ ਵੀ ਸ਼ਾਮਿਲ ਹਨ।ਪਪਲਿਸ ਨੂੰ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਭੀੜ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਇਕੱਠੀ ਕੀਤੀ ਗਈ ਸੀ ਤਾਂ ਕਿ ਦਾਨ ਇਕੱਠਾ ਕੀਤਾ ਜਾ ਸਕੇ।ਪੁਲਿਸ ਨੇ ਭੋਲੇ ਬਾਬਾ ਦੇ ਆਸ਼ਰਮ ਦੀ ਵੀ ਤਲਾਸ਼ੀ ਪਰ ਉਹ ਉੱਥੇ ਮੌਜੂਦ ਨਹੀਂ ਸੀ।