ਸਾਬਕਾ ਜਥੇਦਾਰ ਪੋ੍:ਮਨਜੀਤ ਸਿੰਘ ਕਿਹਾ ਕਿ ਜਦੋਂ 1995 ‘ਚ ਪੰਥਕ ਏਕਤਾ ਦੀ ਗੱਲ ਚੱਲੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਵੀਕਾਰ ਨਹੀਂ ਕੀਤੀ ਸੀ।ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪਿੱਠ ਦਿਖਾਈ ਸੀ।ਪੋ੍:ਮਨਜੀਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪ੍ਰਕਾਸ਼ ਬਾਦਲ ਨੇ ਪੋ੍ਰ:ਮਨਜੀਤ ਸਿੰਘ ਦੀ ਬੇਇੱਜ਼ਤੀ ਕੀਤੀ ਵਾਲੀ ਗੱਲ ਬਿਲਕੁਲ ਝੂਠ ਹੈ।ਉਨ੍ਹਾਂ ਨੇ ਅਕਾਲੀ ਦਲ ਦੇ ਪਤਨ ਬਾਰੇ ਕਿਹਾ ਕਿ ਜਿੰਨਾਂ ਸਮਾਂ ਤਿਆਗ ਦੀ ਭਾਵਨਾ ਨਾਲ ਕੁਰਸੀ ਦਾ ਮੋਹ ਨਹੀਂ ਛੱਡਦੇ ਉਨ੍ਹਾਂ ਸਮਾਂ ਅਕਾਲੀ ਦਲ ਆਪਣੇ ਪੈਰਾਂ ਤੇ ਨਹੀਂ ਹੋ ਸਕਦਾ।