ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ MP ਵਜੋਂ ਸਹੁੰ ਚੁੱਕੀ ਹੈ।ਇਸ ਤੋਂ ਬਾਅਦ ਉਹਨਾਂ ਨੂੰ ਪਰਿਵਾਰ ਨਾਲ ਮਿਲਾਇਆ ਜਾਵੇਗਾ, ਮੁਲਾਕਾਤ ਦੇ ਲਈ ਇਕ ਸੇਫ ਹਾਊਸ ਬਣਾਇਆ ਗਿਆ ਹੈ।ਉਹਨਾਂ ਦੇ ਪਰਿਵਾਰ ਵਿਚੋਂ ਸਿਰਫ ਉਹਨਾਂ ਦੇ ਪਿਤਾ ਅਤੇ 2 ਚਾਚੇ ਸ਼ਾਮਿਲ ਹਨ ਹੋਰ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲਣ ਦਿੱਤਾ ਜਾਵੇਗਾ।ਇਸ ਮੁਲਾਕਾਤ ਲਈ 45 ਮਿੰਟਾਂ ਦਾ ਸਮਾਂ ਦਿੱਤਾ ਜਾਵੇਗਾ।