ਆਪ ਵੱਲੋਂ ਹਰਿਆਣਾ ‘ਚ ਜਨ ਸਭਾ ਕੀਤੀ ਗਈ ਜਿਸ ਵਿਚ ਭਗਵੰਤ ਮਾਨ ਨੇ ਹਰਿਆਣਾ ਸਰਕਾਰ ਤੇ ਤਿੱਖੇ ਹਮਲੇ ਕੀਤੇ।ਕਿਹਾ ਕਿ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਅਰਵਿੰਦ ਕੇਜ਼ਰੀਵਾਲ ਵੀ ਜਲਦ ਬਾਹਰ ਆਉਣਗੇ।ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੇ ਜਵਾਨ,ਕਿਸਾਨ ਅਤੇ ਪਹਿਲਵਾਨ ਤਿੰਨੋਂ ਮਸ਼ਹੂਰ ਹਨ ਅਤੇ ਭਾਜਪਾ ਵੱਲੋਂ ਇਨ੍ਹਾਂ ਤਿੰਨਾਂ ਦਾ ਅਪਮਾਨ ਕੀਤਾ ਗਿਆ ਹੈ।ਹਰਿਆਣਾ ਦੇ ਲੋਕ ਨੇਤਾਵਾਂ ਨੂੰ ਜਿਤਾ ਕੇ ਆਪ ਹਾਰਦੇ ਰਹੇ ਹਨ।