ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਜੁਲਾਈ ਵਿਚ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਘੱਟ ਮੀਂਹ ਪਿਆ ਹੈ।ਪੰਜਾਬ ਵਿਚ ਇਸ ਜੁਲਾਈ ਵਿਚ ਪਠਾਨਕੋਟ ਅਤੇ ਮਾਨਸਾ ਵਿਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਹੈ।ਬਠਿੰਡਾ ਵਿਚ ਸਭ ਤੋਂ ਘੱਟ ਮੀਂਹ ਪਿਆ ਹੈ।ਮੀਂਹ ਦੀ ਕਮੀ ਕਾਰਨ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਹੈ