ਯੂਪੀ ਦੇ ਹਾਥਰਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਟੀਮ (ਸਿਟ) ਦੀ ਰਿਪੋਰਟ ਮੁਤਾਬਕ ਉੱਥੋਂ ਦੇ ਉਪ ਜ਼ਿਲ੍ਹਾ ਮੈਜਿਸਟਰੇਟ,ਪੁਲਿਸ ਰੇਂਜ ਅਧਿਕਾਰੀ ਅਤੇ ਚਾਰ ਹੋਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਰਿਪੋਰਟ ਅਨੁਸਾਰ ਇਸ ਪਿੱਛੇ ਵੱਡੀ ਸਾਜਿਸ਼ ਹੋ ਸਕਦੀ ਹੈ।ਪ੍ਰਸ਼ਾਸ਼ਨ ‘ਤੇ ਲਾਪਰਵਾਹੀ ਦਾ ਇਲਜ਼ਾਮ ਹੈ