ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ।ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਆਉਣ ‘ਤੇ ਸਵਾਗਤ ਕੀਤਾ, ਪਰੰਤੂ ਕੁਝ ਘੰਟਿਆਂ ਬਾਅਦ ਹੀ ਫਿਰ ਤੋਂ ਬੀਬੀ ਸੁਰਜੀਤ ਕੌਰ ਦੁਬਾਰਾ ਘਰ ਵਾਪਸੀ ਕੀਤੀ,ਮੁੜ ਅਕਾਲੀ ਦਲ ਵਿਚ ਆਪਣੇ ਪੱੁਤਰ ਸਮੇਤ ਸ਼ਾਮਿਲ ਹੋ ਗਏ।ਉਹਨਾਂ ਦੇ ਮੁੜ ਵਾਪਸੀ ‘ਚ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਅਹਿਮ ਰੋਲ ਰਿਹਾ।ਸੀਨੀਅਰ ਅੲਗੂਆਂ ਨੇ ਦੱਦਿਆ ਕਿ ਇਹਨਾਂ ਦੀ ਜਿੱਤ ਹਕਲੇ ਦੀ ਜਿੱਤ ਨਹੀਂ ਬਲਕਿ ਸਮੁੱਚੇ ਅਕਾਲੀ ਦਲ ਦੇ ਭਵਿੱਖ ਦਾ ਸਵਾਲ ਹੈ।