ਸ਼੍ਰੁੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਵੱਲੋਂ ਅਸਤੀਫੇ ਦੀ ਪੇਸ਼ਕਸ ਨੂੰ ਠਕਰਾਉਂਦਿਆਂ ਪਾਰਟੀ ਦੀ ਪ੍ਰਧਾਨਗੀ ਦਾ ਭਰੋਸਾ ਜ਼ਾਹਿਰ ਕੀਤਾ ਹੈ।ਪਾਰਟੀ ਪ੍ਰਧਾਨ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਗਏ ਹਨ।ਅਕਾਲੀ ਦਲ ਵਿਚ ਉੱਠੀ ਬਗਾਵਤ ਅਜੇ ਜਾਰੀ ਹੈ,ਪਾਰਟੀ ਵੱਲੋਂ ਬਾਗੀ ਆਗੂਆਂ ਨੂੰ ਖੱੁਲ੍ਹੀ ਗੱਲਬਾਤ ਲਈ ਸੱਦਾ ਦਿੱਤਾ ਹੈ