ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਦਾ ਕਹਿਣਾ ਹੈ, “ਸਾਨੂੰ ਈ.ਵੀ.ਐਮ. ਨੂੰ ਦੇਵਤਾ ਜਾਂ ਦਾਨਵ ਨਹੀਂ ਬਣਾਉਣਾ ਚਾਹੀਦਾ ਹੈ। ਈ.ਵੀ.ਐਮ. ਕਈ ‘ਅਗਨੀਪ੍ਰੀਖਿਆ’ ਵਿਚੋਂ ਲੰਘੀ ਹੈ ਅਤੇ ਇਸ ਵਿਚ ਸਫਲ ਰਹੀ ਹੈ। ਪਹਿਲਾਂ ਲੋਕ ਇਸ ‘ਤੇ ਰਾਸ਼ਟਰੀ ਪੱਧਰ ‘ਤੇ ਹਮਲਾ ਕਰਦੇ ਸਨ ਅਤੇ ਹੁਣ ‘ਅੰਤਰਰਾਸ਼ਟਰੀ ਪੱਧਰ ‘ਤੇ ਲੋਕ ਇਸ ਦੇ ਖ਼ਿਲਾਫ਼ ਖੜੇ ਹੋ ਗਏ ਹਨ।