ਵਿਭਾਗਾਂ ਦੀ ਵੰਡ ਤੋਂ ਨਾਇਡੂ ਤੇ ਨਿਤੀਸ਼ ਨਾਰਾਜ: ਰਾਊਤ
ਸ਼ਿਵ ਸੈਨਾ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ਕੇਂਦਰੀ ਮੰਤਰਾਲਿਆਂ ਦੀ ਵੰਡ ਤੋਂ ਬਾਅਦ ਭਾਜਪਾ ਦੇ ਸਹਿਯੋਗੀ ਨਿਤੀਸ਼ ਕੁਮਾਰ ਤੇ ਐੱਨ ਬਾਬੂ ਨਾਇਡੂ ਨਾਰਾਜ ਹਨ ਕਿਉ ਕਿ ਮੋਦੀ ਨੇ ਆਪਣੇ ਸਹਿਯੋਗੀਆਂ ਨੂੰ ਬਣਦੇ ਵਿਭਾਗ ਨਹੀ ਦਿੱਤੇ।