ਪ੍ਰੋ. ਬਲਜਿੰਦਰ ਕੌਰ
ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨਾਲ ਫ਼ਰਵਰੀ 2022 ਨੂੰ ਵਾਰਤਾਲਾਪ ਕਰਨ ਦਾ ਸਬੱਬ ਬਣਿਆ।ਉਨ੍ਹਾਂ ਨੇ ਯੂ.ਵੀ. ਨਾਮ ਦੀ ਰਾਮਾਂ ਰਿਫ਼ਾਇਨਰੀ ਵਿੱਚ ਕੰਪਨੀ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਦਾਅਵਿਆਂ ਬਾਰੇ ਵੀ ਆਪਣੀ ਗੱਲ ਰੱਖੀ।ਸਕਿਉਰਿਟੀ ਲੈਣ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ ਕੀਤੀ।