ਪਰਮਿੰਦਰ ਸਿੰਘ ‘ਝੋਟਾ’
ਮਾਨਸਾ ਜ਼ਿਲੇ੍ਹ ਵਿੱਚ ਨਸ਼ਾ ਤਸਕਰਾਂ ਵਿਰੁੱਧ ਬੀੜ੍ਹਾ ਚੱੁਕਣ ਵਾਲਾ ਨੌਜਵਾਨ ਪਰਮਿੰਦਰ ਸਿੰਘ ਝੋਟਾ ਜਿਸ ਨਾਲ ਸਾਡੀ ਟੀਮ ਦੀ ਸਬੱਬੀ ਗੱਲਬਾਤ 25 ਅਪ੍ਰੈਲ 2024 ਨੂੰ ਹੋਈ । ਓਹਨਾਂ ਨੇ ਆਪਣੇ ਨਸ਼ਾ ਤਸਕਰਾਂ ਨੂੰ ਲਗਾਮ ਪਾਉਣ ਦੇ ਮਿਸ਼ਨ ਬਾਰੇ ਬੇਬਾਕ ਗੱਲਾ ਦੱਸੀਆਂ ।ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਇਸ ਮੁਹਿੰਮ ਵਿੱਚ ਚੱਲਦਿਆਂ ਆਪਣੇ ਵਿਅਕਤੀਗਤ ਨੁਕਸਾਨ ਅਤੇ ਧਮਕੀਆਂ ਬਾਰੇ ਵੀ ਦੱਸਿਆ।ਪੰਜਾਬ ਦੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਢਾਂਚੇ ਬਾਰੇ ਵੀ ਪਰਤਾਂ ਖੋਲ੍ਹਣ ਦੀ ਕੋਸ਼ਿਸ ਕੀਤੀ। ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਠੱਲ੍ਹਣ ਲਈ ਲੋਕਾਂ ਨੂੰ ਵੀ ਅਪੀਲ ਕੀਤੀ।