ਮਿਰਜ਼ਾ | Mirza | Balbir Chotian and Jasmine Chotian | Samaon | Mela tiyan da |
ਮਿਰਜ਼ਾ | Mirza | Balbir Chotian and Jasmine Chotian | Samaon | Mela tiyan da | Read More »
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲਾਂ ਵਿਚ ਮੈੱਸ ਰੇਟ ਵਧਾਉਣ ਅਤੇ ਹੋਰ ਸਹੂਲਤਾਂ ਨਾ ਮਿਲਣ ਕਾਰਨ ਯੂਨੀਵਰਸਿਟੀ ਅਤੇ ਅੰਬੇਦਕਰ ਹੋਸਟਲ ਵਾਰਡਨ ਦੇ ਖ਼ਿਲਾਫ਼, ਵਾਰਡਨ ਦੇ ਘਰ ਅੱਗੇ ਧਰਨਾ ਲਗਾਇਆ।ਦੇਰ ਰਾਤ ਤੱਕ ਧਰਨੇ ਵਿਚ ਬੈਠੀਆਂ ਵਿਦਿਆਰਥਣਾਂ ਨੇ ਦੋਸ਼ ਲਗਾਏ ਕਿ ਮੈੱਸ ਦੇ ਖਾਣੇ ਦੀ ਕੁਆਲਿਟੀ ਘਟੀਆ ਹੈ ਫਿਰ ਵੀ ਇਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ।
ਹੋਸਟਲ ਦੀਆਂ ਸਹੂਲਤਾਂ ਲਈ ਵਿਦਿਆਰਥਣਾਂ ਵੱਲੋ ਸੰਘਰਸ਼ Read More »
ਪੰਜਾਬ ਸਰਕਾਰ ਵੱਲੋਂ ਮਾਲਵਾ ਨਹਿਰ ਦੇ ਨੀਂਹ ਪੱਥਰ ਤੋਂ ਬਾਅਦ ਹੁਣ ਦਸ਼ਮੇਸ ਨਹਿਰ (1998-99 ਵਿਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਹਿਲਕਦਮੀ ਤੇ ਪੰਜਾਬ ਸਰਕਾਰ ਨੇ ਪੁਆਧ ਲਈ ਇਸ ਨਹਿਰ ਦਾ ਐਲਾਨ ਕੀਤਾ ਸੀ।)ਲਈ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ।ਜਲ ਸ੍ਰੋਤ ਵਿਭਾਗ ਨੇ ਮੁਹਾਲੀ,ਰੂਪਨਗਰ ਅਤੇ ਪਟਿਆਲਾ ਜ਼ਿਲੇ੍ ਦੇ 58 ਪਿੰਡਾਂ ਦੀ ਜ਼ਮੀਨ ਨਾਲ ਸੰਬੰਧਿਤ ਰਿਕਾਰਡ ਲੈਣ ਲਈ
ਮਾਲਵਾ ਨਹਿਰ ਤੋਂ ਬਾਅਦ ਹੁਣ 1998-99 ਵਾਲੀ ਦਸ਼ਮੇਸ ਨਹਿਰ Read More »
ਕੇਂਦਰ ਸਰਕਾਰ ਨੇ ਪੰਜਾਬ ਨੂੰ ਨਵੇਂ ਸੜਕੀ ਪ੍ਰਾਜੈਕਟ ਦੇਣ ਤੋਂ ਹੱਥ ਘੁੱਟ ਲਿਆ ਹੈ।ਪੰਜਾਬ ਦੇ ਕੌਮੀ ਸੜਕ ਪ੍ਰਜੈਕਟਾਂ ਲਈ ਭੌਂ ਪ੍ਰਾਪਤੀ ਨੂੰ ਵੱਡਾ ਅੜਿੱਕਾ ਦੱਸਿਆ ਜਾ ਰਿਹਾ ਹੈ।ਹਾਲ ‘ਚ ਹੀ ਕੇਂਦਰ ਨੇ ਤਿੰਨ ਵੱਡੇ ਸੜਕ ਪ੍ਰਾਜੈਕਟ ਰੱਦ ਕੀਤੇ ਹਨ।ਇਨ੍ਹਾਂ ਪ੍ਰਾਜੈਕਟਾਂ ਨੂੰ ਰੱਦ ਕਰਨ ਦਾ ਕਾਰਨ ਵੀ ਜ਼ਮੀਨ ਨਾ ਮਿਲਣਾ ਹੀ ਦੱਸਿਆ ਜਾ ਰਿਹਾ ਹੈ।ਮੌਜੂਦਾ ਚੱਲ
ਪੰਜਾਬ ਵਾਰੀ ਹੱਥ ਪਿੱਛੇ ਖਿੱਚ ਰਹੀ ਹੈ ਕੇਂਦਰ Read More »
ਸੂਬੇ ਦੇ ਮਾਲ ਮਹਿਕਮੇ ਤੋਂ ਆਮਦਨੀ ‘ਚ ਵਾਧੇ ਲਈ ਆਉਣ ਵਾਲੇ ਦਿਨਾਂ ਵਿਚ ਕੁਲੈਕਟਰ ਰੇਟ ਵਧਣਗੇ।ਇਸ ਮਾਮਲੇ ਵਿਚ ਪਟਿਆਲਾ ਜ਼ਿਲੇ੍ ਨੇ ਪਹਿਲਾ ਨੰਬਰ ਲੈ ਲਿਆ ਹੈ।ਬਾਕੀ ਜ਼ਿਲ੍ਹਿਆਂ ਵਿਚ ਵੀ ਡਿਪਟੀ ਕਮਿਸ਼ਨਰਾਂ ਨੂੰ ਰੇਟਾਂ ਵਿਚ ਵਾਧੇ ਲਈ ਕਿਹਾ ਗਿਆ ਹੈ।ਪੰਹਾਬ ਸਰਕਾਰ ਵਿੱਤੀ ਸਰੋਤ ਜਟਾਉਣ ਵਿਚ ਅੱਗੇ ਵਧਣਾ ਚਾਹੁੰਦੀ ਹੈ ਪਰ ਇਹ ਵਾਧਾ ਆਮ ਲੋਕਾਂ ਵਿਚ ਨਰਾਜ਼ਗੀ
ਪੰਜਾਬ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਵਿਚ ਵਾਧੇ ਦਾ ਫ਼ੈਸਲਾ Read More »
ਵਿਨੇਸ਼ ਫੋਗਟ ਨੂੰ ਆਯੋਗ ਐਲਾਨਣ ਮਗਰੋਂ ਭਗਵੰਤ ਮਾਨ ਨੇ ਵਿਨੇਸ਼ ਦੇ ਪਿੰਡ ਜਾ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ।ਮੁੱਖ ਮੰਤਰੀ ਨੇ ਕੇਂਦਰ ਨੂੰ ਭਾਰਤੀ ਖਿਡਾਰੀਆਂ ਦੀ ਬਾਂਹ ਫੜਨ ਵਿਚ ਨਾਕਾਮ ਰਹਿਣ ਤੇ ਝਾੜ ਪਾਈ।ਉਲੰਪਿਕ ਵਿਚ ਭਾਰਤੀ ਖਿਡਾਰੀਆਂ ਨਾਲ ਚੰਗਾ ਸਲੂਕ ਨਹੀਂ ਹੋ ਰਿਹਾ,ਜਿਸ ਤੇ ਕੇਂਦਰ ਸਰਕਾਰ ਨੇ ਵੀ ਚੁੱਪ ਵੱਟੀ ਹੋਈ ਹੈ।ਵਿਨੇਸ਼ ਨੂੰ ਮੁਕਾਬਲੇ ਵਿਚੋਂ ਬਾਹਰ
ਭਾਰਤੀ ਖਿਡਾਰੀਆਂ ਦੇ ਹਿੱਤ ਨਾ ਰੱਖ ਸਕੀ ਕੇਂਦਰ-ਮੁੱਖ ਮੰਤਰੀ ਮਾਨ Read More »
ਪੰਜਾਬ ਹਰਿਆਣਾ ਹਾਈਕੋਰਟ ਦੇ ਸਿੰਗਲ ਬੈਂਚ ਵੱਲੋਂ ਇੱਕ ਮਾਮਲੇ ਵਿਚ ਸਿਖਰਲੀ ਅਦਾਲਤ ਖ਼ਿਲਾਫ਼ ਕੀਤੀਆਂ ਟਿੱਪਣੀਆਂ ਨੂੰ ਅਪਮਾਨਜਨਕ ਕਰਾਰ ਦਿੰਦਿਆਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਦੁੱਖ ਹੋਇਆ ਹੈ।ਬੈਂਚ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਅਤੇ ਹਾਈਕੋਰਟ ਸੁਪਰੀਮ ਨਹੀਂ ਹਨ ਬਲਕਿ ਭਾਰਤ ਦਾ ਸੰਵਿਧਾਨ ਸੁਪਰੀਮ ਹੈ।ਉਨ੍ਹਾਂ ਨੇ ਇਹ ਵੀ
ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਦੀ ਟਿੱਪਣੀ ਗ਼ੈਰ-ਵਾਜਬ-ਸੁਪਰੀਮ ਕੋਰਟ Read More »
ਇਸ ਮਾਮਲੇ ਵਿਚ ਮਿਲੀ ਜਾਣਕਾਰੀ ਅਨੁਸਾਰ ਇਕ ਬਜ਼ੁਰਗ ਨੇ 40000 ਰੁਪਏ ਕਢਾਏ ਸਨ ਅਤੇ ਬੈਂਕ ਵਿਚ ਬੈਂਚ ਉਪਰ ਬੈੈਠ ਕੇ ਆਪਣੀ ਕਾਪੀ ਦੇਖਣ ਲੱਗਾ ਅਤੇ ਪੈਸੇ ਜੇਬ ਵਿਚ ਪਾ ਲਏ।ਉੱਥੇ ਹੀ ਬੈਠੀਆਂ ਦੋ ਔਰਤਾਂ ਨੇ ਇਸ ਉੱਪਰ ਪਹਿਲਾਂ ਜੀ ਨਜ਼ਰ ਰੱਖੀ ਹੋਈ ਸੀ।ਪੈਸੇ ਕੱਢ ਕੇ ਬਾਹਰ ਨੂੰ ਜਾਣ ਲੱਗੀਆਂ ਤਾਂ ਬਜ਼ੁਰਗ ਨੇ ਰੌਲ਼ਾ ਪਾ ਦਿੱਤਾ
ਫਿਲੌਰ ਦੀ ਕੇਨਰਾ ਬੈਂਕ ਵਿਚ ਬਜ਼ੁਰਗ ਤੋਂ ਖੋਹੇ ਪੈਸੇ Read More »