July 2024

ਪੰਜਾਬੀ ਖਬਰਾਂ ਵਿਚ ਹਿੰਦੀ ਸਬਦਾਂ ਦੀ ਸ਼ਮੂਲੀਅਤ

ਡੀ.ਡੀ.ਪੰਜਾਬੀ ਦੀਆਂ ਖਬਰਾਂ ਵਿਚ ਹਿੰਦੀ ਦੇ ਸ਼ਬਦ ਸੁਨਣ ਨੂੰ ਮਿਲ ਰਹੇ ਹਨ।ਜਿਸ ਸੰਬੰਧੀ ਦਰਸ਼ਕਾਂ ਨੇ ਕਈ ਵਾਰ ਚਿੱਠੀਆਂ ਰਾਹੀ ਸਚੇਤ ਕੀਤਾ ਗਿਆ ਹੈ,ਪਰ ਕੋਈ ਸੁਧਾਰ ਨਹੀਂ ਹੋਇਆ ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਪੰਜਾਬੀ ਸ਼ਬਦਾਂ ਦਾ ਹਿੰਦੀਕਰਨ ਹੋਣ ਤੇ ਚਿੰਤਾ ਪ੍ਰਗਟਾਈ ਗਈ ਹੈ ਅਤੇ ਇਸ ਨੂੰ ਰੋਕਣ ਬਾਰੇ ਵੀ ਬੇਨਤੀ ਕੀਤੀ ਗਈ।ਇਹ ਰੁਝਾਨ ਪਿਛਲੇ ਦਸ ਸਾਲਾਂ ਤੋਂ […]

ਪੰਜਾਬੀ ਖਬਰਾਂ ਵਿਚ ਹਿੰਦੀ ਸਬਦਾਂ ਦੀ ਸ਼ਮੂਲੀਅਤ Read More »

ਕਾਂਗਰਸ ਨੇ ਦੇਸ਼ ਵਿਚ ਆਰਥਿਕ ਅਰਾਜਕਤਾ ਫੈਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਪਿਛਲੇ ਦਸ ਸਾਲਾਂ ਦੇ ਕੰਮ ਨੂੰ ਦੁਖਦੇ ਹੋਏ ਤੀਜੀ ਵਾਰ ਫਤਵਾ ਦਿੱਤਾ ਹੈ।ਰਾਸ਼ਟਰਪਤੀ ਦੇ ਭਾਸ਼ਣ ‘ਤੇ ਪੇਸ਼ ਧੰਨਵਾਦ ਮਤੇ ਵਿਚ ਸੰਸਦ ਵਿਚ ਚੱਲੀ ਦੋ ਦਿਨਾਂ ਦੀ ਬਹਿਸ ਦਾ ਜਵਾਬ ਦਿੰਸਿਆਂ ਕਿਹਾ ਕਿ ਕਾਂਗਰਸ ਦੇਸ਼ ਵਿਚ ਆਰਥਿਕ ਅਰਾਜਕਤਾ ਫੈਲਾ ਰਹੀ ਹੈ।ਰਾਹੁਲ ਗਾਂਧੀ ਨੂੰ ਕਿਹਾ ਕਿ

ਕਾਂਗਰਸ ਨੇ ਦੇਸ਼ ਵਿਚ ਆਰਥਿਕ ਅਰਾਜਕਤਾ ਫੈਲਾਈ Read More »

ਬੀਬੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ,ਕੁਝ ਘੰਟਿਆਂ ਬਾਅਦ ਘਰ ਵਾਪਸੀ

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ।ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਆਉਣ ‘ਤੇ ਸਵਾਗਤ ਕੀਤਾ, ਪਰੰਤੂ ਕੁਝ ਘੰਟਿਆਂ ਬਾਅਦ ਹੀ ਫਿਰ ਤੋਂ ਬੀਬੀ ਸੁਰਜੀਤ ਕੌਰ ਦੁਬਾਰਾ ਘਰ ਵਾਪਸੀ ਕੀਤੀ,ਮੁੜ ਅਕਾਲੀ ਦਲ ਵਿਚ ਆਪਣੇ ਪੱੁਤਰ ਸਮੇਤ ਸ਼ਾਮਿਲ ਹੋ ਗਏ।ਉਹਨਾਂ ਦੇ ਮੁੜ ਵਾਪਸੀ ‘ਚ ਬੀਬੀ ਜਗੀਰ

ਬੀਬੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ,ਕੁਝ ਘੰਟਿਆਂ ਬਾਅਦ ਘਰ ਵਾਪਸੀ Read More »

ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਂ ਭੇਜਿਆ ਪੱਤਰ

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਲੋਕ ਸਭਾ ਤੋਂ ਐੱਮ.ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਪੱਤਰ ਲਿਖ ਕੇ ਕਿਹਾ ਕਿ ਰਾਜਸਥਾਨ ਜ਼ੂਡੀਸ਼ੀਅਲ ਸਰਵਿਸਜ਼ ਦਾ ਪੇੁਪਰ ਦੇਣ ਆਈਆਂ ਦੋ ਸਿੱਖ ਬੀਬੀਆਂ ਨੂੰ ਪੇਪਰ ਦੇਣ ਤੋਂ ਇਸ ਕਰਕੇ ਰੋਕਿਆ ਗਿਆ ਕਿੳਂੁ ਕਿ ਉਨ੍ਹਾਂ ਦੇ ਕਿਰਪਾਨ ਪਾਈ ਹੋਈ

ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਂ ਭੇਜਿਆ ਪੱਤਰ Read More »

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਆਫ਼ਰ ਆਈ ਤਾਂ ਜ਼ਰੂਰ ਵਿਚਾਰ ਕਰਾਂਗਾ: ਗਿਆਨੀ ਹਰਪ੍ਰੀਤ ਸਿੰਘ

ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੁਰਾਣੀ ਰਾਜਸੀ ਜਥੇਬੰਦੀ ਹੈ, ਇਸ ਵਿੱਚ ਏਕਤਾ ਹੋਣੀ ਲਾਜ਼ਮੀ ਹੈ। ਇਸ ਦਾ ਦੋਫਾੜ ਹੋਣਾ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਜੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਮੈਨੂੰ ਅਕਾਲੀ ਦਲ ਦੇ ਪ੍ਰਧਾਨ ਵਜ਼ੋ ਪੇਸ਼ਕਸ਼ ਕਰਦਾ ਹੈ ਤਾਂ ਮੈਂ ਉਸ ਤੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਆਫ਼ਰ ਆਈ ਤਾਂ ਜ਼ਰੂਰ ਵਿਚਾਰ ਕਰਾਂਗਾ: ਗਿਆਨੀ ਹਰਪ੍ਰੀਤ ਸਿੰਘ Read More »

ਅਕਾਲੀ ਸਰਕਾਰ ਸਮੇਂ ਹੋਈਆਂ ਭੁੱਲਾਂ ਦੀ ਅਕਾਲ ਤਖਤ ‘ਤੋਂ ਮੁਆਫੀ

ਸ਼ੋ੍ਮਣੀ ਅਕਾਲੀ ਦਲ ਵਿਚ ਹੋ ਰਹੇ ਕਲੇਸ਼ ਦੇ ਚਲਦਿਆਂ ਬਾਗੀ ਧੜੇ ਵੱਲੋਂ ਅਕਾਲ ਤਖਤ ‘ਤੇ ਪਹੁੰਚ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਮੁਆਫੀਨਾਮਾ ਸੌੰਂਪਿਆ ਗਿਆ ਅਤੇ ਅਕਾਲੀ ਦਲ ਸਮੇਂ ਹੋਈਆਂ ਭੁੱਲਾਂ ਦੀ ਬਖਸ਼ ਲਈ ਅਰਦਾਸ ਕੀਤੀ।ਪੱਤਰ ਸੌਂਪਣ ਸਮੇਂ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ,ਪੇ੍ਮ ਸਿੰਘ ਚਂਦੂਮਾਜਰਾ,ਪਰਮਿੰਦਰ ਸਿੰਘ ਢੀਂਡਸਾ,ਭਾਈ ਮਨਜੀਤ ਸਿੰਘ,ਸੁਰਜੀਤ ਸਿੰਘ ਰੱਖੜਾ,ਸੁੱਚਾ ਸਿੰਘ

ਅਕਾਲੀ ਸਰਕਾਰ ਸਮੇਂ ਹੋਈਆਂ ਭੁੱਲਾਂ ਦੀ ਅਕਾਲ ਤਖਤ ‘ਤੋਂ ਮੁਆਫੀ Read More »

ਬਰਤਾਨਵੀ ਕਾਨੂੰਨ ਖਤਮ,ਨਵੀਂ ਨਿਆਂ ਪ੍ਰਣਾਲੀ ਲਾਗੂ

ਤਿੰਨ ਨਵੇਂ ਫ਼ੌਜਦਾਰੀ ਕਾਨੂੰਨ ਭਾਰਤੀ ਨਿਆਂ ਸੰਹਿਤਾ 2023 (ਬੀਐੱਨਐੱਸ), ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਅਤੇ ਭਾਰਤੀ ਸਾਕਸ਼ਯ ਅਧਿਿਨਯਮ ਦੇਸ ਭਰ ਵਿੱਚ ਲਾਗੂ ਹੋ ਗਏ ਹਨ।ਇਨ੍ਹਾਂ ਕਾਨੂੰਨਾਂ ਨਾਲ ਨਿਆਂ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਤਬਦੀਲੀ ਆਵੇਗੀ।ਇਹ ਕਾਨੂੰਨ ਬਰਤਾਨਵੀ ਰਾਜ ਦੇ ਕਾਨੂੰਨਾਂ ਜਿਵੇਂ ਇੰਡੀਅਨ ਪੀਨਲ ਕੋਡ, ਕੋਡ ਆਫ ਕਰੀਮੀਨਲ ਪ੍ਰੋਸ਼ੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਜਗ੍ਹਾ ਲੈਣਗੇ।ਇਹ

ਬਰਤਾਨਵੀ ਕਾਨੂੰਨ ਖਤਮ,ਨਵੀਂ ਨਿਆਂ ਪ੍ਰਣਾਲੀ ਲਾਗੂ Read More »

ਰਾਹੁਲ ਗਾਂਧੀ ਤੇ ਮੋਦੀ ਲੋਕ ਸਭਾ ਵਿੱਚ ਗੂੰਜ਼ੇ

ਬੀਤੇ ਕੱਲ ਸੰਸਦ ਸਦਨ ਵਿੱਚ ਬਹੁਤ ਹਾਹਾਕਾਰ ਮੱਚੀ ਰਹੀ ।ਵਿਰੋਧੀ ਧਿਰ ਤੇ ਸੱਤਾਧਾਰੀ ਭਾਜਪਾ ਦੇ ਮੁੱਖ ਆਗੂ ਆਪਸ ਵਿੱਚ ਬਿਆਨਬਾਜੀਆਂ ਵਿੱਚ ਮਸ਼ਰੂਫ ਰਹੇ।ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੋਦੀ ਤੇ ਆਰ.ਐੱਸ.ਐੱਸ. ਤੇ ਦੋਸ਼ ਲਾਉਦਿਆ ਲੰਬੀ ਬਿਆਨਬਾਜ਼ੀ ਕੀਤੀ ਤੇ ਕਿਹਾ ਕਿ ਤੁਸੀ ਹਿੰਦੂ ਨਹੀਂ ਹੋ ਸਕਦੇ ਕਿੳਂੁ ਕਿ ਹਿਦੰੂਆਂ ਦੁਆਰਾ ਕਦੇ ਵੀ ਨਫਰਤ ਨਹੀਂ ਫੈਲਾਈ

ਰਾਹੁਲ ਗਾਂਧੀ ਤੇ ਮੋਦੀ ਲੋਕ ਸਭਾ ਵਿੱਚ ਗੂੰਜ਼ੇ Read More »

ਹਰਿਆਣਾ ਵਿੱਚ ਮਾਲਗੱਡੀ ਦੇ ਡੱਬੇ ਲੀਹੋਂ ਲੱਥੇ

ਕਰਨਾਲ (ਹਰਿਆਣਾ) ਵਿਖੇ ਅੱਜ ਸਵੇਰੇ ਇਕ ਚੱਲਦੀ ਮਾਲਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ।ਇਹ ਹਾਦਸਾ ਕਰੀਬ ਸਵੇਰੇ 4 ਵਜੇ ਤਰਾਵੜੀ ਵਿਖੇ ਰੇਲ ਟ੍ਰੈਕ ਤੇ ਵਾਪਰਿਆ।ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਹਾਦਸੇ ਵਿਚ ਰੇਲ ਟ੍ਰੈਕ ਅਤੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ ਹਨ।ਇੱਥੇ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਰੁਕਵਾ ਦਿੱਤਾ ਗਿਆ ਹੈ।ਰੇਲ ਵਿਭਾਗ ਵੱਲੋਂ ਇਸ

ਹਰਿਆਣਾ ਵਿੱਚ ਮਾਲਗੱਡੀ ਦੇ ਡੱਬੇ ਲੀਹੋਂ ਲੱਥੇ Read More »

ਕ੍ਰਿਕਟ ਦੇ ਇੱਕ ਯੁੱਗ ਦਾ ਅੰਤ

ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਇਤਿਹਾਸਕ ਜਿੱਤ ਦੀ ਸ਼ਲਾਘਾ ਕਰਦਿਆਂ ਟੀਮ ਨੂੰ 125 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।ਭਾਰਤ ਨੇ ਫਾਈਨਲ ਵਿਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਜਿੱਤਿਆ ਹੈ।ਭਾਰਤੀ ਟੀਮ ਦੇ ਵਿਰਾਟ ਕੋਹਲੀ,ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ

ਕ੍ਰਿਕਟ ਦੇ ਇੱਕ ਯੁੱਗ ਦਾ ਅੰਤ Read More »