July 2024

ਅੰਮ੍ਰਿਤਪਾਲ ਨੇ MP ਵਜੋਂ ਸਹੁੰ ਚੁੱਕੀ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ MP ਵਜੋਂ ਸਹੁੰ ਚੁੱਕੀ ਹੈ।ਇਸ ਤੋਂ ਬਾਅਦ ਉਹਨਾਂ ਨੂੰ ਪਰਿਵਾਰ ਨਾਲ ਮਿਲਾਇਆ ਜਾਵੇਗਾ, ਮੁਲਾਕਾਤ ਦੇ ਲਈ ਇਕ ਸੇਫ ਹਾਊਸ ਬਣਾਇਆ ਗਿਆ ਹੈ।ਉਹਨਾਂ ਦੇ ਪਰਿਵਾਰ ਵਿਚੋਂ ਸਿਰਫ ਉਹਨਾਂ ਦੇ ਪਿਤਾ ਅਤੇ 2 ਚਾਚੇ ਸ਼ਾਮਿਲ ਹਨ ਹੋਰ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲਣ ਦਿੱਤਾ ਜਾਵੇਗਾ।ਇਸ ਮੁਲਾਕਾਤ

ਅੰਮ੍ਰਿਤਪਾਲ ਨੇ MP ਵਜੋਂ ਸਹੁੰ ਚੁੱਕੀ Read More »

ਐਸ.ਵਾਈ.ਐਲ ਵਿਚ ਆਇਆ ਪਾਣੀ

ਪਿੰਡ ਤਾਜਪੁਰਾ ਦੇ ਵਾਸੀਆਂ ਨੇ ਇਸ ਨਹਿਰ ਵਿਚ ਖਰੜ ਸ਼ਹਿਰ ਦਾ ਸੀਵਰੇਜ ਦਾ ਪਾਣੀ ਰੋਕਣ ਦੀ ਮੰਗ ਕੀਤੀ ਹੈ।ਇਹ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ।ਜਿਸ ਨਾਲ ਪਿੰਡ ਵਿਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।ਇਸ ਪਾਣੀ ਦੇ ਪ੍ਰਭਾਵ ਨਾਲ ਟਿਊਬਵੈਲ ਦੇ ਪਾਣੀ ਵੀ ਦੂਸ਼ਿਤ ਹੋ ਰਹੇ ਹਨ।ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ

ਐਸ.ਵਾਈ.ਐਲ ਵਿਚ ਆਇਆ ਪਾਣੀ Read More »

ਭੋਲੇ ਬਾਬੇ ਦੇ 6 ਸੇਵਾਦਾਰ ਗ੍ਰਿਫਤਾਰ

ਯੂ.ਪੀ. ਪੁਲਿਸ ਨੇ ਹਾਥਰਸ ਮਾਮਲੇ ਵਿਚ ਸਮਾਗਮ ਨਾਲ ਸੰਬੰਧਿਤ ਛੇ ਸੇਵਾਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿਚ 2 ਔਰਤਾਂ ਵੀ ਸ਼ਾਮਿਲ ਹਨ।ਪਪਲਿਸ ਨੂੰ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਭੀੜ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਇਕੱਠੀ ਕੀਤੀ ਗਈ ਸੀ ਤਾਂ ਕਿ ਦਾਨ ਇਕੱਠਾ ਕੀਤਾ ਜਾ ਸਕੇ।ਪੁਲਿਸ ਨੇ ਭੋਲੇ ਬਾਬਾ ਦੇ ਆਸ਼ਰਮ ਦੀ ਵੀ ਤਲਾਸ਼ੀ ਪਰ

ਭੋਲੇ ਬਾਬੇ ਦੇ 6 ਸੇਵਾਦਾਰ ਗ੍ਰਿਫਤਾਰ Read More »

ਅੰਮ੍ਰਿਤਪਾਲ ਸਿੰਘ ਵੱਲੋਂ ਲੋਕ ਸਭਾ ਮੈਂਬਰ ਵਜੋਂ ਸਹੁੰ ਅੱਜ

ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ।ਉਹਨਾਂ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ।ਅੰਮ੍ਰਿਤਪਾਲ ਸਿੰਘ ਨੂੰ ਸੌਂਹ ਚੁੱਕਣ ਲਈ ਚਾਰ ਦਿਨਾਂ ਦੀ ਪੈਰੋਲ ਮਿਲੀ ਹੈ।ਇਹ ਪੈਰੋਲ ਕੁਝ ਸ਼ਰਤਾਂ ਅਧੀਨ ਦਿੱਤੀ ਗਈ ਹੈ,ਜਿਵੇਂ ਕਿ ਉਹ ਸਿਰਫ ਦਿੱਲੀ ਵਿਚ ਹੀ ਰਹਿ ਸਕਣਗੇ ਹੋਰ ਜਗ੍ਹਾ ਜਾਣ ਦੀ ਆਗਿਆ ਨਹੀਂ ਹੈ।ਕਿਸੇ ਤਰ੍ਹਾਂ ਦੀ

ਅੰਮ੍ਰਿਤਪਾਲ ਸਿੰਘ ਵੱਲੋਂ ਲੋਕ ਸਭਾ ਮੈਂਬਰ ਵਜੋਂ ਸਹੁੰ ਅੱਜ Read More »

ਹਾਥਰਸ :ਭਗਦੜ ਮੱਚਣ ਕਾਰਨ 116 ਲੋਕ ਮਾਰੇ ਗਏ

ਯੂ.ਪੀ. ਦੇ ਹਾਥਰਸ ਜ਼ਿਲੇ੍ਹ ਅਧੀਨ ਪੈਂਦੇ ਪਿੰਡ ਫੁਲਰਾਈ ਵਿੱਚ ਅੱਜ ਸਤਿਸੰਗ ਦੌਰਾਨ ਕਿਸੇ ਕਾਰਨ ਭਗਦੜ ਮੱਚਣ ਕਾਰਨ 116 ਲੋਕ ਮਾਰੇ ਗਏ ਹਨ।ਇਸ ਤੋਂ ਇਲਾਵਾ ਬਹੁਤੇ ਲੋਕ ਜ਼ਖਮੀ ਵੀ ਹੋ ਗਏ ਹਨ।ਇਸ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਆਦਾਤਰ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਹਨ।ਮਰਨ ਵਾਲਿਆਂ ਵਿੱਚ ਜਿਆਦਾ ਗਿਣਤੀ ਔਰਤਾਂ ਦੀ ਹੈ।ਸਤਿਸੰਗ ਭੋਲੇ ਬਾਬਾ ਨਾਂ

ਹਾਥਰਸ :ਭਗਦੜ ਮੱਚਣ ਕਾਰਨ 116 ਲੋਕ ਮਾਰੇ ਗਏ Read More »

ਐੱਨ.ਜੀ.ਟੀ. ਨੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਦੱਸਿਆ

ਕੌਮੀ ਗਰੀਨ ਟ੍ਰਿਬਊਨਲ ਨੇ ਕਿਹਾ ਕਿ ਪੰਜਾਬ ਦੇ ਖੇਤਾਂ ਵਿਚ ਲਗਾਈ ਜਾਣ ਵਾਲੀ ਅੱਗ ਨਾਲ ਦਿੱਲੀ ਦੇ ਪ੍ਰਦੂਸ਼ਣ ਦਾ ਕੋਈ ਸੰਬੰਧ ਨਹੀਂ ਹੈ।ਉਨ੍ਹਾਂ ਨੇ ਪਰਾਲੀ ਸਾੜਣ ਦੇ ਦੋਸ਼ਾਂ ਵਿਚ ਕਿਸਾਨਾਂ ‘ਤੇ ਹੋਣ ਵਾਲੀ ਕਾਰਵਾਈ ਨੂੰ ਬੇਇਨਸਾਫੀ ਦੱਸਿਆ।ਐਨਜੀਟੀ ਦਾ ਇਹ ਬਿਆਨ ਬਹੁਤ ਖਾਸ ਹੈ ਕਿਊਂਕਿ ਗੁਆਂਢੀ ਸੂਬਿਆਂ ਖਾਸ ਕਰ ਪੰਜਾਬ ਨੂੰ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ

ਐੱਨ.ਜੀ.ਟੀ. ਨੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਦੱਸਿਆ Read More »