45 ਲੱਖ ਦਾ ਕੰਮ ਹੁਣ ਸਿਰਫ 1.50 ਲੱਖ ਵਿੱਚ
45 ਲੱਖ ਦਾ ਕੰਮ ਹੁਣ ਸਿਰਫ 1.50 ਲੱਖ ਵਿੱਚ Read More »
ਭਿਆਨਕ ਸੜਕ ਹਾਦਸੇ ‘ਚ ਆਪਣੀ ਹੀ ਬੱਸ ਹੇਠਾਂ ਆਉਣ ਕਾਰਨ ਕਡੰਕਟਰ ਦੀ ਦਰਦ ਭਰੀ ਮੌਤ ਹੋ ਗਈ ਹੈ।ਇਹ ਹਾਦਸਾ ਉਦੋਂ ਵਾਪਰਿਆ ਜਦ ਕਡੰਕਟਰ ਬੱਸ ਨੂੰ ਪਿਛਾਂਹ ਕਰਵਾ ਰਿਹਾ ਸੀ।ਜਾਮ ਲੱਗੇ ਹੋਣ ਕਾਰਨ ਬੱਸ ਨੂੰ ਪਿੱਛੇ ਕਰਨ ਲਈ ਜਦੋਂ ਕਡੰਕਟਰ ਉੱਤਰਿਆ ਤਾਂ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ।ਕਡੰਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ।ਇਹ
ਆਪਣੀ ਹੀ ਬੱਸ ਹੇਠਾਂ ਆਇਆ ਕਡੰਕਟਰ Read More »
ਅਕਾਲੀ ਦਲ ਦੇ ਬਾਗੀ ਆਗੂਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਦਿੱਤੀ ਲ਼ਿਖਤੀ ਸ਼ਿਕਾਇਤ ਵਿਚ ਲਾਏ ਦੋਸ਼ਾਂ ਸੰਬੰਧੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਲਿਖਤੀ ਸ਼ਪੱਸਟੀਕਰਨ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਗਿਆਨੀ ਰਘਵੀਰ ਸਿੰਘ ਨੂੰ ਨਿੱਜੀ ਤੌਰ ਤੇ ਦਿੱਤਾ ਹੈ।ਜਥੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਇਸ ਲਿਖਤੀ ਸ਼ਪੱਸਟੀਕਰਨ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਵਿਚਾਰ ਕੀਤਾ ਜਾਵੇਗਾ।ਇਸ
ਸੁਖਬੀਰ ਸਿੰਘ ਬਾਦਲ ਨੇ ਆਪਣਾ ਲਿਖਤੀ ਸ਼ਪੱਸਟੀਕਰਨ ਅਕਾਲ ਤਖਤ ਸਾਹਿਬ ਨੂੰ ਦਿੱਤਾ Read More »
ਪੰਜਾਬ ਦੀਆਂ 42 ਨਗਰ ਕੌਂਸਲ ਚੋਣਾਂ ਵਿਚ ਦੇਰੀ ਸੰਬੰਧੀ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਹੁੰਚ ਗਿਆ ਹੈ।ਪਿਛਲੀ ਸੁਣਵਾਈ ਦੌਰਾਨ ਇਸ ਦੇਰੀ ਦੇ ਮਾਮਲੇ ਵਿਚ ਪੰਜਾਬ ਸਰਕਾਰ ਪਾਸੋਂ ਜਵਾਬ ਮੰਗਿਆ ਗਿਆ ਸੀ।ਇਸ ਸੰਬੰਧੀ ਅੱਜ ਸੁਣਵਾਈ ਹੋਵੇਗੀ ਜਿਸ ਵਿਚ ਸੂਬਾ ਸਰਕਾਰ ਆਪਣਾ ਪੱਖ ਪੇਸ਼ ਕਰੇਗੀ।
ਨਗਰ ਕੌਂਸਲ ਚੋਣਾਂ ਵਿਚ ਦੇਰੀ ਕਿਓ Read More »
ਮਲਿਕਅਰਜੁਨ ਖੜਗੇ ਨੇ ਕਿਹਾ ਕਿ ਅਜਿਹਾ ਬਜਟ ਕਦੇ ਨਹੀਂ ਦੇਖਿਆ ਜਿਸ ਵਿਚ ਕਿਸੇ ਨੂੰ ਖੁਸ਼ ਕਰਨ ਲਈ ਜਾਂ ਕੁਰਸੀ ਬਚਾਉਣ ਲਈ ਹੋਵੇ।ਉਨ੍ਹਾਂ ਕਿਹਾ ਕਿ ਸਿਰਫ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਖੁਸ਼ ਕੀਤਾ ਗਿਆ ਹੈ ਜਦਕਿ ਦੂਸਰੇ ਰਾਜਾਂ ਨੂੰ ਕੁਝ ਵੀ ਨਈਂ ਦਿੱਤਾ ਗਿਆ ।ਉਨ੍ਹਾਂ ਇਸਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਾਰੀਆਂ ਪਾਰਟੀਆਂ ਇਸਦੀ ਨਿੰਦਾ ਕਰਦੀਆਂ
ਬਜਟ ਨੂੰ ਲੈ ਕੇ ਖੜਗੇ ਨੇ ਪਾਈ ਵਿੱਤ ਮੰਤਰੀ ਨੂੰ ਝਾੜ Read More »
ਨਵਾਂਸ਼ਹਿਰ ਦੇ ਪਿੰਡ ਮੱਲੁਪਰ ਅੜਕਾਂ ਵਿਚ ਇਕ ਹੀ ਪਰਿਵਾਰ ਦੇ 3 ਜੀਆਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਜਾਣਕਾਰੀ ਅਨੁਸਾਰ ਪਹਿਲਾਂ ਮਾਂ ਨੇ ਧੀ ਦੇ ਖਾਣੇ ਵਿਚ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਫਿਰ ਆਪ ਵੀ ਜ਼ਹਿਰੀਲੀ ਚੀਜ਼ ਨਿਗਲ਼ ਲਈ ।ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਦੋਵਾਂ ਨੇ ਦਮ ਤੋੜ ਦਿੱਤਾ।ਇਸ ਤੋਂ ਬਾਅਦ ਘਰ ਦੇ ਮੁਖੀ
ਘਰੇਲੂ ਕਲੇਸ਼ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ Read More »
ਬੀਐਸਈ ਕੋਰਸ ਬੰਦ ਹੋਣ ਕਾਰਨ ਵਿਦਿਆਰਥੀਆਂ ‘ਚ ਰੋਸਐਮਐਲਏ ਗੁਰਦਿੱਤ ਸਿੰਘ ਦੇ ਘਰ ਸਾਹਮਣੇ ਦਿੱਤਾ ਧਰਨਾਵਿਦਿਆਰਥੀਆਂ ਦੀ ਐਮਐਲਏ ਨਾਲ ਤਿੱਖੀ ਬਹਿਸਵਿਦਿਆਰਥੀਆਂ ਵੱਲੋਂ ਕੋਰਸ ਮੁੜ ਚਾਲੂ ਕਰਨ ਦੀ ਮੰਗ
ਬੀਐਸਈ ਕੋਰਸ ਬੰਦ ਹੋਣ ਤੇ ਐਮਐਲਏ ਗੁਰਦਿੱਤ ਸਿੰਘ ਦੇ ਘਰ ਸਾਹਮਣੇ ਦਿੱਤਾ ਧਰਨਾ Read More »
ਕਾਂਵੜੀਆਂ ਯਾਤਰਾ ਦੇ ਰਾਸਤੇ ਵਿਚ ਖਾਣ-ਪੀਣ ਵਾਲੀਆਂ ਦੁਕਾਨਾਂ ੳੱੁਤੇ ਮਾਲਕਾਂ ਦੇ ਨਾਮ ਲਿਖਣ ਨੂੰ ਲੈ ਕੇ ਸਰਕਾਰਾਂ ਦੇ ਨਿਰਦੇਸ਼ਾ ਨੂੰ ਰੋਕ ਲਗਾ ਦਿੱਤੀ ਹੈ।ਦੁਕਾਨਾਂ ਦੇ ਮਾਲਕਾਂ ਦੇ ਨਾਮ ਲਿਖਣ ਲਈ ਉਨ੍ਹਾਂ ਦੇ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ੳੱੁਤਰ ਪ੍ਰਦੇਸ਼,ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।ਸੁਪਰੀਮ ਕੋਰਟ ਅਨੁਸਾਰ ਖਾਣ ਪੀਣ
ਕਾਂਵੜ ਯਾਤਰਾ ਦੌਰਾਨ ਦੁਕਾਨਦਾਰਾਂ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ Read More »
ਜਲੰਧਰ ਪੁਲਿਸ ਨੇ ਇਕ ਗਰੋਹ ਦਾ ਪਰਦਾਫਾਸ਼ ਕਰਕੇ ਇਕ ਵਿਅਕਤੀ ਪਾਸੋਂ ਕਰੀਬ 3 ਕਰੋੜ ਰੁਪਏ ਅਤੇ 3100 ਅਮਰੀਕੀ ਡਾਲਰ ਬਰਾਮਦ ਕੀਤੇ।ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਨਜਾਇਜ਼ ਹਥਿਆਰਾਂ,ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਵਿਕਰੀ ਹੋ ਰਹੀ ਹੈ।ਜਿਸ ਤੋਂ ਬਾਅਦ ਨਵੀਂ ਬਾਰਾਦਰੀ ਜਲੰਧਰ ਦੀ ਟੀਮ ਨੇ ਟੀ-ਪੁਆਇੰਟ ਨੇੜੇ
ਜਲੰਧਰ ਪੁਲਿਸ ਨੇ ਇਕ ਗਰੋਹ ਦਾ ਪਰਦਾਫਾਸ਼ ਕਰਕੇ 3 ਕਰੋੜ ਰੁਪਏ ਅਤੇ 3100 ਅਮਰੀਕੀ ਡਾਲਰ ਬਰਾਮਦ ਕੀਤੇ Read More »
ਪੰਜਾਬ ਵਿਚ ਦਰਮਿਆਨੇ ਜਾਂ ਛੋਟੇ ਕਿਸਾਨਾਂ ਲਈ ਪਰਾਲੀ ਸਾੜਣ ਦੀ ਸਮੱਸਿਆ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਤਸੱਲੀਬਖਸ ਨਹੀਂ ਹਨ।ਇਹ ਦਾਅਵਾ ਫਗਵਾੜਾ ਦੇ ਐਨਜੀਓ ਦੀ ਇਕ ਅਰਜ਼ੀ ਵਿਚ ਹੈ ਜੋ ਕਿ ਐਨਜੀਟੀ ਨੂੰ ਸੌਂਪੀ ਗਈ ਹੈ।ਇਸ ਤੋਂ ਬਾਅਦ ਐਨਜੀਟੀ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ।ਐਨਜੀਟੀ ਨੇ ਛੋਟੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਾਉਣ ਅਤੇ ਪੀਏਯੂ ਦੇ
ਐਨਜੀਟੀ ਨੇ ਪੰਜਾਬ ਤੋਂ ਪਰਾਲੀ ਸਾੜਣ ਦੇ ਮਾਮਲਿਆਂ ‘ਚ ਮੰਗਿਆਂ ਪੱਖ Read More »