July 2024

ਤਿੰਨ ਅਪਰਾਧਿਕ ਕਾਨੂੰਨ ਅੱਜ ਤੋਂ ਲਾਗੂ

ਅੱਜ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣਗੇ।ਇਨ੍ਹਾਂ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਆਧੁਨਿਕ ਨਿਆਂ ਪ੍ਰਣਾਲੀ ਵਿਚ ਜ਼ੀਰੋ ਐਫ.ਆਈ.ਆਰ.,ਆਨਲਾਈਨ ਸ਼ਿਕਾਇਤ ਦਰਜ਼ ,ਐਸ.ਐਮ.ਐਸ. ਰਾਂਹੀ ਸੰਮਣ ਆਦਿ ਇਲੈਕਟ੍ਰੋਨਿਕ ਮਾਧਿਅਮ ਅਤੇ ਹੋਰ ਅਪਰਾਧਾਂ ਦੇ ਸਥਾਨਾਂ ਦੀ ਵੀਡੀਓਗ੍ਰਾਫੀ ਜਿਹੀਆਂ ਸੇਵਾਵਾਂ ਹੋਣਗੀਆਂ।ਇਨ੍ਹਾਂ ਕਾਨੂੰਨਾਂ ਦੀ ਸਹਾਇਤਾ ਨਾਲ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇਗੀ। ਇਨ੍ਹਾਂ ਕਾਨੂੰਨਾਂ ਵਿਚ ਕੁਝ ਧਾਰਾਵਾਂ […]

ਤਿੰਨ ਅਪਰਾਧਿਕ ਕਾਨੂੰਨ ਅੱਜ ਤੋਂ ਲਾਗੂ Read More »

L.P.G. GAS ਹੋਈ ਸਸਤੀ

ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਸੁਧਾਰ ਕੀਤਾ ਹੈ।19 ਕਿ.ਗ੍ਰਾ. ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 30 ਰੁਪਏ ਘਟਾ ਦਿੱਤੀ ਹੈ।ਜੋ ਕਿ ਅੱਜ ਤੋਂ ਲਾਗੂ ਹੋਵੇਗੀ।ਦਿੱਲੀ ਵਿਚ ਅੱਜ ਤੋਂ ਨਵੀਂਆਂ ਕੀਮਤਾਂ ਲਾਗੂ ਹੋ ਗਈਆਂ ਹਨ।19 ਕਿਲੋ ਵਾਲੇ ਇਸ ਵਪਾਰਕ ਸਿਲੰਡਰ ਦੀ ਕੀਮਤ 1646 ਰੁਪਏ ਹੈ।

L.P.G. GAS ਹੋਈ ਸਸਤੀ Read More »