July 2024
ਪੱਲੇਦਾਰਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ
ਮਾਨਸਾ ਵਿਖੇ ਪੱਲੇਦਾਰਾਂ ਵੱਲੋਂ ਠੇਕੇਦਾਰੀ ਅਤੇ ਹੋਰ ਮੰਗਾਂ ਨੂੰ ਲੈ ਕੇ ਲਾਏ ਧਰਨੇ ਵਿਚ ਮਾਹੌਲ਼ ਤਣਾਅਪੂਰਨ ਹੋ ਗਿਆ ਜਦੋਂ ਪੱਲੇਦਾਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਦਫ਼ਤਰ ਵੱਲ ਜਾਣ ਲੱਗੇ ।ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕੇ ਜਾਣ ਤੇ ਉਨ੍ਹਾਂ ਵੱਲੋਂ ਅੱਗੇ ਵਧਣ ਲਈ ਬੈਰੀਕੇਡ ਸੁੱਟ ਦਿੱਤੇ ਗਏ ਤਾਂ ਕਿ ਮੁੱਖ ਦਫ਼ਤਰ ਤੱਕ ਪਹੁੰਚਿਆ ਜਾ ਸਕੇ।ਇਸ
ਪੱਲੇਦਾਰਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ Read More »
ਬਾਦਲ ਧੜ੍ਹੇ ਨੇ 1995 ਵਿਚ ਨਹੀਂ ਸਵੀਕਾਰ ਕੀਤੀ ਸੀ ਪੰਥਕ ਏਕਤਾ-ਸਾਬਕਾ ਜਥੇਦਾਰ ਮਨਜੀਤ ਸਿੰਘ
ਸਾਬਕਾ ਜਥੇਦਾਰ ਪੋ੍:ਮਨਜੀਤ ਸਿੰਘ ਕਿਹਾ ਕਿ ਜਦੋਂ 1995 ‘ਚ ਪੰਥਕ ਏਕਤਾ ਦੀ ਗੱਲ ਚੱਲੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਵੀਕਾਰ ਨਹੀਂ ਕੀਤੀ ਸੀ।ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪਿੱਠ ਦਿਖਾਈ ਸੀ।ਪੋ੍:ਮਨਜੀਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪ੍ਰਕਾਸ਼ ਬਾਦਲ ਨੇ ਪੋ੍ਰ:ਮਨਜੀਤ ਸਿੰਘ ਦੀ ਬੇਇੱਜ਼ਤੀ ਕੀਤੀ ਵਾਲੀ ਗੱਲ ਬਿਲਕੁਲ ਝੂਠ ਹੈ।ਉਨ੍ਹਾਂ ਨੇ ਅਕਾਲੀ
ਬਾਦਲ ਧੜ੍ਹੇ ਨੇ 1995 ਵਿਚ ਨਹੀਂ ਸਵੀਕਾਰ ਕੀਤੀ ਸੀ ਪੰਥਕ ਏਕਤਾ-ਸਾਬਕਾ ਜਥੇਦਾਰ ਮਨਜੀਤ ਸਿੰਘ Read More »
ਕਿਸੇ ਹੋਰ ਦੀ ਥਾਂ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਆਇਆ ਵਿਅਕਤੀ ਗ੍ਰਿਫ਼ਤਾਰ
ਪਿਛਲੇ ਦਿਨੀਂ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਇੱਕ ਵਿਅਕਤੀ ਦੁਆਰਾ ਕਿਸੇ ਹੋਰ ਦੀ ਜਗਾ ਤੇ ਪੇਪਰ ਦੇਣ ਆਇਆ ਸੀ।ਜਦੋਂ ਸਾਰੇ ਪ੍ਰੀਖਿਆਰਥੀ ਪੇਪਰ ਹਾਲ ਵਿਚ ਜਾਣ ਤੋਂ ਪਹਿਲਾਂ ਬਾਇਓਮੀਟ੍ਰਿਕ ਲਗਾ ਰਹੇ ਸਨ ਪਰ ਇਸ ਵਿਅਕਤੀ ਦਾ ਬਾਇਓਮੀਟ੍ਰਿਕ ਵਾਰ-ਵਾਰ ਫੇਲ਼ ਹੋ ਰਿਹਾ ਸੀ।ਇਸ ਸਮੇਂ ਸਾਰੇ ਅਧਿਆਪਕਾਂ ਦੀ ਸਲ਼ਾਹ ਤੇ ਸਮਾਂ
ਕਿਸੇ ਹੋਰ ਦੀ ਥਾਂ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਆਇਆ ਵਿਅਕਤੀ ਗ੍ਰਿਫ਼ਤਾਰ Read More »
ਪੰਜਾਬ ਦੀ ਹੁੰਮਸ ਭਰੀ ਗਰਮੀ ਦੇ ਨਜ਼ਾਰੇ
ਇਸ ਵਾਰ ਪੰਜਾਬ ਵਿਚ ਮੀਂਹ ਨੇ ਨੱਕ ਨਾਲ ਲਕੀਰਾਂ ਕਢਾ ਰੱਖੀਆਂ ਹਨ।ਗਰਮੀ ਵਧਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਾਵੇਂ ਕਿ ਪੰਜਾਬ ਵਿਚ ਕਈ ਥਾਂਈ ਮੀਂਹ ਪੈ ਰਿਹਾ ਹੈ ਪਰ ਇਸ ਹੁੰਮਸ ਭਰੀ ਗਰਮੀ ਤੋਂ ਖਹਿੜਾ ਨਹੀਂ ਛੁੱਟ ਰਿਹਾ।ਗਰਮੀ ਵਧਣ ਦੇ ਨਾਲ ਨਾਲ ਬਿਜਲੀ ਦੀ ਜਿਆਦਾ ਖਪਤ ਕਾਰਨ ਬਿਜਲੀ ਮੰਗ ਵੀ ਵਧ
ਪੰਜਾਬ ਦੀ ਹੁੰਮਸ ਭਰੀ ਗਰਮੀ ਦੇ ਨਜ਼ਾਰੇ Read More »
ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀ ਹਾਸਲ ਕਰਨ ਵਾਲੇ ਅੜਿੱਕੇ ‘ਚ
ਪੁਲਿਸ ਨੇ ਧੋਖਾਧੜੀ ਦੇ ਕੇਸ ਵਿਚ ਤਿੰਨ ਅਧਿਆਪਕਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਇਸ ਮਾਮਲੇ ਵਿਚ 2007 ਵਿਚ ਸਿੱਖਿਆ ਵਿਭਾਗ ਵੱਲੋਂ 9998 ਟੀਚਿੰਗ ਫੈਲ਼ੋਜ ਦੀ ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ।ਇਸ ਭਰਤੀ ਦੌਰਾਨ ਵੱਡੇ ਪੱਧਰ ਤੇ ਜਾਅਲੀ ਤਜਰਬੇ ਅਤੇ ਪੇਂਡੂ ਪਿਛੋਕੜ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਗਈ ਸੀ।ਜਿਨ੍ਹਾਂ ਦੀ ਜਾਂਚ ਦੌਰਾਨ ਜਾਅਲੀ ਹੋਣ ਦਾ ਪਤਾ ਲੱਗਾ ਇਸ
ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀ ਹਾਸਲ ਕਰਨ ਵਾਲੇ ਅੜਿੱਕੇ ‘ਚ Read More »
ਕੇਂਦਰ ਨੇ ਜਾਣ-ਬੁੱਝ ਕੇ ਪੰਜਾਬ ਦੇ ਫੰਡ ਰੋਕੇ-ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਚੰਡੀਗੜ ਆਪਣੀ ਰਿਹਾਇਸ਼ ਤੋਂ 58 ਹਾਈਟੈੱਕ ਐਂਬੂਲੈਸਾਂ ਨੂੰ ਹਰੀ ਝੰਡੀ ਦਿਖਾਈ ਅਤੇ ਕਿਹਾ ਕਿ ਹੁਣ ਕੁੱਲ 325 ਐਂਬੂਲੈਸਾਂ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਰਹਿਣਗੀਆਂ।ਉਨ੍ਹਾਂ ਕਿਹਾ ਕਿ ਲੋੜਵੰਦ ਸ਼ਹਿਰੀ ਮਰੀਜਾਂ ਲਈ 15 ਮਿੰਟ ਅਤੇ ਪੇਂਡੂ ਮਰੀਜ਼ਾਂ ਲਈ 20 ਮਿੰਟ ਵਿਚ ਪਹੁੰਚ ਯਕੀਨੀ ਬਣਾਈ ਜਾਵੇ।ਸੂਬੇ ਵਿਚ ਸਿਹਤ ਸੇਵਾਵਾਂ ਦੇ
ਕੇਂਦਰ ਨੇ ਜਾਣ-ਬੁੱਝ ਕੇ ਪੰਜਾਬ ਦੇ ਫੰਡ ਰੋਕੇ-ਭਗਵੰਤ ਮਾਨ Read More »