June 2024

16030 ਮੈਗਾਵਾਟ ਦੀ ਮੰਗ ਨੇ ਪੰਜਾਬ ਸਰਕਾਰ ਨੂੰ ਕੰਬਣੀ ਛੇੜੀ

ਪਾਵਰਕੌਮ ਦੀ ਜਾਣਕਾਰੀ ਅਨੁਸਾਰ ਬਿਜਲੀ ਦੀ ਮੰਗ ਵਿੱਚ ਦੂਜੇ ਦਿਨ ਵੀ ਰਿਕਾਰਡ ਤੋੜ ਵਾਧਾ ਦਰਜ਼ ਕੀਤਾ ਗਿਆ ਹੈ।ਸਾਰੇ ਥਰਮਲ ਤੇ ਹਾਈਡਲ ਪ੍ਰੋਜੈਕਟ ਚਲਾਉਣ ਤੋਂ ਬਾਅਦ ਵੀ ਬਿਜ਼ਲੀ ਦੀ ਪੂਰਤੀ ਨਹੀ ਹੋ ਸਕੀ।ਪਿਛਲੇ ਸਾਲ ਨਾਲਂੋ ਇਸ ਵਰ੍ਹੇ ਦੀ ਮੰਗ 4000 ਮੈੈਗਾਵਾਟ ਵੱਧ ਗਈ ਹੈ ਜਿਸ ਨਾਲ ਬਿਜ਼ਲੀ ਉਤਪਾਦਨ ਦੀ ਮੰਗ ਅਨੁਸਾਰ ਸਮਰੱਥਾ ਪੂਰੀ ਨਹੀ ਹੋ ਰਹੀ […]

16030 ਮੈਗਾਵਾਟ ਦੀ ਮੰਗ ਨੇ ਪੰਜਾਬ ਸਰਕਾਰ ਨੂੰ ਕੰਬਣੀ ਛੇੜੀ Read More »

ਆਪ ਸੁਪਰੀਮੋ ਦੇ ਸਿਰ 100 ਕਰੋੜ ਦੀ ਰਿਸ਼ਵਤ ਦਾ ਦੋਸ਼

ਈ.ਡੀ. ਨੇ ਆਪ ਸੁਪਰੀਮੋ ਵੱਲੋਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ ਦਾ ਵਿਰੋਧ ਕੀਤਾ ਹੈ।ਮਨੀ ਲਾਂਡਰਿੰਗ ਦੇ ਕੇਸ ਵਿੱਚ ਅਰਵਿੰਦ ਕੇਜ਼ਰੀਵਾਲ ਨੇ ਆਪਣੀ ਪਾਰਟੀ ਲਈ 100 ਕਰੋੜ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਕੇਂਦਰੀ ਜਾਂਚ ਏਜੰਸੀ ਨੇ ਕੋਰਟ ਨੂੰ ਦੱਸਿਆ ਕਿ ਆਪ,ਜਿਸ ਨੂੰ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ,ਇਹ ਅਪਰਾਧ ਕਰਦੀ ਹੈ ਤਾਂ ਫਿਰ ਪਾਰਟੀ

ਆਪ ਸੁਪਰੀਮੋ ਦੇ ਸਿਰ 100 ਕਰੋੜ ਦੀ ਰਿਸ਼ਵਤ ਦਾ ਦੋਸ਼ Read More »

ਝੋਨੇ ਦੀ ਐੱਮ.ਐੱਸ.ਪੀ.ਵਿਚ 117 ਰੁਪਏ ਵਾਧਾ ਕੀਤਾ

ਝੋਨੇ ਦਾ 2300 ਰੁਪਏ ਪ੍ਰਤੀ ਕੁਇੰੰਟਲ ਦੇ ਮੁੱਲ ਐਲਾਨ ਕੀਤਾ ਗਿਆ ਹੈ।ਇਸ ਸਮੇਂ ਸਰਕਾਰ ਕੋਲ ਚੌਲਾਂ ਦਾ ਵਾਧੂ ਭੰਡਾਰਨ ਹੈ ਤੇ ਉਧਰ ਐੱਮ.ਐੱਸ.ਪੀ. ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਐੱਮ.ਐੱਸ.ਪੀ. ਵਿੱਚ ਵਾਧਾ ਕਰਦਿਆਂ ਕਿਹਾ ਕਿ ਸੀ.ਏ.ਸੀ.ਪੀ. ਦੀਆਂ ਸਿਫਾਰਸ਼ਾਂ ਤੇ ਸਾਉਣੀ ਦੀਆਂ 14 ਫ਼ਸਲਾਂ ਲਈ ਐੱਮ.ਐੱਸ.ਪੀ. ਦੀ ਪ੍ਰਵਾਨਗੀ ਦਿੱਤੀ ਹੈ।ਉਨ੍ਹਾਂ

ਝੋਨੇ ਦੀ ਐੱਮ.ਐੱਸ.ਪੀ.ਵਿਚ 117 ਰੁਪਏ ਵਾਧਾ ਕੀਤਾ Read More »

ਮੀਂਹ ਨੇ ਦਿੱਤੀ ਦਸਤਕ ਕਾਰਨ ਪ੍ਰਸ਼ਾਸਨ ਦੇ ਮਾੜ੍ਹੇ ਪ੍ਰਬੰਧਾ ਦਾ ਨਤੀਜਾ ਆਇਆ ਸਾਹਮਣੇ

ਮਾਲਵੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜਿੱਥੇ ਰਾਤ ਨੂੰ ਪਏ ਤੇਜ਼ ਮੀਂਹ ਨੇ ਤਪਦੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ।ਉੱਥੇ ਹੀ ਲੋਕਾਂ ਨੇ ਅੰਤਾਂ ਦੀ ਗਰਮੀ ਤੋਂ ਛੁਟਕਾਰਾ ਪਾਇਆ ਅਤੇ ਰਾਹਤ ਮਹਿਸੂਸ ਕੀਤੀ।ਉੱਥੇ ਹੀ ਕੁਝ ਥਾਵਾਂ ਤੇ ਮੀਂਹ ਤੋਂ ਬਾਅਦ ਪ੍ਰਸ਼ਾਸਨ ਦੇ ਮਾੜ੍ਹੇ ਪ੍ਰਬੰਧ ਵੀ ਵੇਖਣ ਨੂੰ ਮਿਲ ਰਹੇ ਹਨ।ਸੁਨਾਮ ਊਧਮ

ਮੀਂਹ ਨੇ ਦਿੱਤੀ ਦਸਤਕ ਕਾਰਨ ਪ੍ਰਸ਼ਾਸਨ ਦੇ ਮਾੜ੍ਹੇ ਪ੍ਰਬੰਧਾ ਦਾ ਨਤੀਜਾ ਆਇਆ ਸਾਹਮਣੇ Read More »

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਤੇ ਸਾਥੀਆਂ ਬਾਰੇ ਨਵਾਂ ਫੈਸਲਾ

ਪੰਜਾਬ ਵਿੱਚ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿੱਚ ਜੇਤੂ ਰਹੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਪਰ ਲੱਗੀ ਐੱਨ.ਐੱਸ.ਏ. ‘ਚ 1 ਸਾਲ ਦਾ ਹੋਰ ਵਾਧਾ ਕੀਤਾ ਗਿਆ ਹੈ।ਪੰਜਾਬ ਸਰਕਾਰ ਦੀ 3 ਜੂਨ ਦੀ ਜਾਰੀ ਚਿੱਠੀ ਵਿੱਚ ਉਪਰੋਕਤ ਵਿਅਕਤੀਆਂ ਤੇ ਐੱਨ.ਐੱਸ.ਏ. ਵਿੱਚ ਵਾਧਾ ਕੀਤਾ ਗਿਆ ਸੀ।

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਤੇ ਸਾਥੀਆਂ ਬਾਰੇ ਨਵਾਂ ਫੈਸਲਾ Read More »

ਅਚਾਨਕ ਪਏ ਮੀਂਹ ਨੇ ਤੱਪਦੀ ਧਰਤੀ ਦੀ ਹਿੱਕ ਠਾਰੀ

ਪੰਜਾਬ ਦੇ ਸਰਹੱਦੀ ਇਲਾਕੇ ਮੀਂਹ ਨਾਲ ਲੱਥ-ਪੱਥ ਹੋ ਰਹੇ ਹਨ।ਗੜੇਮਾਰੀ ਤੇ ਤੇਜ਼ ਮੀਂਹ ਨੇ ਲੋਕਾਂ ਨੂੰ ਰਾਹਤ ਦੀ ਕਿਰਨ ਦਿੱਤੀ ਹੈ।ਇਸ ਨਾਲ ਜਿੱਥੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ, ਉੱਥੇ ਹੀ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉ ਕਿ ਇਸ ਮੀਂਹ ਨੇ ਤੱਪਦੇ ਦੁਪਹਰਿਆਂ ਨੂੰ ਕੁੱਝ ਹੱਦ ਤੱਕ ਠੰਡਾ ਕਰਨ ਦੀ

ਅਚਾਨਕ ਪਏ ਮੀਂਹ ਨੇ ਤੱਪਦੀ ਧਰਤੀ ਦੀ ਹਿੱਕ ਠਾਰੀ Read More »

ਚੰਡੀਗੜ ਏਅਰਪੋਰਟ ਤੇ ਬੰਬ ਹੋਣ ਦਾ ਖਦਸ਼ਾ

ਏਅਰਪੋਰਟ ਅਥਾਰਟੀ ਨੂੰ ਈਮੇਲ ਰਾਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੇ ਸੀ.ਆਈ.ਐੱਸ.ਐੱਫ. ਤੇ ਮੁਹਾਲੀ ਪੁਲਿਸ ਨੇ ਤੁਰੰਤ ਐਕਸ਼ਨ ਲੈਦਿਆਂ ਸਰਚ ਆਪਰੇਸ਼ਨ ਸ਼ੁਰੂ ਕੀਤਾ।ਇਸ ਜਾਂਚ ਦੌਰਾਨ ਸਟਾਫ ਨੂੰ ਕੋਈ ਸ਼ੱਕੀ ਸਮੱਗਰੀ ਨਹੀ ਮਿਲੀ।ਜਾਂਚ ਤੋਂ ਬਾਅਦ ਚੰਡੀਗੜ ਏਅਰਪੋਰਟ ਤੋਂ ਉਡਾਨ ਸੇਵਾਵਾਂ ਮੁੜ ਸ਼ੁੁਰੂ ਕਰ ਦਿੱਤੀਆਂ ਗਈਆਂ ਹਨ।

ਚੰਡੀਗੜ ਏਅਰਪੋਰਟ ਤੇ ਬੰਬ ਹੋਣ ਦਾ ਖਦਸ਼ਾ Read More »

ਕਿਸਾਨ ਨਿਧੀ ਯੋਜਨਾ ਅਧੀਨ 22 ਲੱਖ 97 ਹਜ਼ਾਰ ਕਿਸਾਨਾਂ ਹੋਏ ਬਾਗੋ-ਬਾਗ਼

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17 ਵੀਂ ਕਿਸ਼ਤ ਦੀ 4600 ਕਰੋੜ ਰੁਪਏ ਦੀ ਰਾਸ਼ੀ ਪੰਜਾਬ 2293967 ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆ ਗਈ ਹੈ। ਨਰਿੰਦਰ ਮੋਦੀ ਵਲੋਂ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਕੀਤੇ ਕਾਰਜ ਦੀ ਸਲਾਘਾ ਕਰਦਿਆਂ ਭਾਜਪਾ  ਆਗੂ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਇਸ ਯੋਜਨਾ ਤਹਿਤ ਹਰ ਕਿਸਾਨ

ਕਿਸਾਨ ਨਿਧੀ ਯੋਜਨਾ ਅਧੀਨ 22 ਲੱਖ 97 ਹਜ਼ਾਰ ਕਿਸਾਨਾਂ ਹੋਏ ਬਾਗੋ-ਬਾਗ਼ Read More »

ਕਾਂਗਰਸ ਨੇ ਅਗਨੀਪਥ ਸਕੀਮ ਰੱਦ ਕਰਨ ਦੀ ਮੰਗ ਕੀਤੀ

ਕਾਂਗਰਸ ਦੇ ਆਗੂ ਦੀਪੇਂਦਰ ਹੱੁਡਾ ਨੇ ਕੇਂਦਰ ਸਰਕਾਰ ਨੂੰ ਅਗਨੀਪਥ ਸਕੀਮ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਫੌਜ ਦੇ ਸਰਵੇਖਣਾਂ ਅਨੁਸਾਰ ਅਗਨੀਪਥ ਯੋਜਨਾਂ ਵਿੱਚ ਕਮੀਆਂ ਦੇਖਣ ਨੂੰ ਮਿਲੀਆਂ ਹਨ।ਉਨ੍ਹਾਂ ਨੇ ਕਿਹਾ ਅਸੀਂ ਹਮੇਸ਼ਾਂ ਹੀ ਕਹਿੰਦੇ ਆਏ ਹਾਂ ਅਗਨੀਪਥ ਸਕੀਮ ਨੌਜਵਾਨਾਂ ਅਤੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।ਦੇਸ਼ ਵਿੱਚ ਫੌਜ ਵਿੱਚ ਪੱਕੀ ਭਰਤੀ ਸ਼ੁਰੂ

ਕਾਂਗਰਸ ਨੇ ਅਗਨੀਪਥ ਸਕੀਮ ਰੱਦ ਕਰਨ ਦੀ ਮੰਗ ਕੀਤੀ Read More »

ਮੁੱਖ ਮੰਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਝਾੜ

ਮੁੱਖ ਮੰਤਰੀ ਨੇ ਆਪ ਸਰਕਾਰ ਖਿਲਾਫ਼ ਲੋਕਾਂ ਦੀ ਨਰਾਜ਼ਗੀ ਨੂੰ ਦੇਖਕੇ ਡਿਪਟੀ ਕਮਿਸ਼ਨਰਾਂ ਨੂੰ ਝਾੜ ਪਾਈ।ਮੁੱਖ ਮੰਤਰੀ ਵੱਲੋਂ ਪਿਛਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਵਿਚਾਰ ਤੋਂ ਬਾਅਦ ਲੋਕਾਂ ਤੋਂ ਜੋ ਫੀਡਬੈਕ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਨੇ ਡੀਸੀਜ਼ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੰਮ ਕਰਨ

ਮੁੱਖ ਮੰਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਝਾੜ Read More »