June 2024

ਮਾਨਸਾ ਅਤੇ ਬਠਿੰਡਾ ਵਿੱਚ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ

ਡਾ.ਨਰਿੰਦਰ ਸਿੰਘ ਭਾਰਗਵ (ਡੀਆਈਜੀ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਰਚ ਅਪਰੇਸ਼ਨ ਚਲਾਇਆ ਗਿਆ ਹੈ।ਇਸ ਅਪਰੇਸ਼ਨ ਹੇਠ 2 ਐੱਸ.ਪੀ,6 ਡੀ.ਐੱਸ.ਪੀ, 12 ਮੁੱਖ ਅਫਸਰ, ਸੀਆਈਏ ਇੰਚਾਰਜਾਂ ਸਮੇਤ 380 ਪੁਲਿਸ ਕਰਮਚਾਰੀ ਸ਼ਾਮਲ ਹਨ।ਇਸ ਸਰਚ ਆਪਰੇਸ਼ਨ ਦੌਰਾਨ 17 ਮੁਕੱਦਮੇ ਦਰਜ ਕੀਤੇ ਗਏ ਹਨ।ਇਸ ਮੁਹਿੰਮ ਦਾ ਮਕਸਦ ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਸ਼ਰਾਰਤੀ ਜਾਂ ਮਾੜ੍ਹੇ ਅਨਸਰਾਂ ਨੂੰ ਨੱਥ ਪਾਉਣਾ ਹੈ।ਇਸ […]

ਮਾਨਸਾ ਅਤੇ ਬਠਿੰਡਾ ਵਿੱਚ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ Read More »

ਕੇਂਦਰ ਸਰਕਾਰ ਨੇ ਪਾਸ ਕੀਤਾ ਐਂਟੀ ਪੇਪਰ ਲੀਕ ਕਾਨੂੰਨ

ਪਿਛਲੇ ਕਈ ਦਿਨਾਂ ਤੋਂ ਲੈ ਕੇ ਨੀਟ ਅਤੇ ਯੂ.ਜੀ.ਸੀ. ਨੈੱਟ ਪ੍ਰੀਖਿਆਵਾਂ ਵਿਚ ਬੇਨਿਯਮੀਆਂ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਇੱਕ ਵੱਡਾ ਫੈਸਲਾ ਜਾਰੀ ਕਰ ਦਿੱਤਾ ਹੈ ।ਕੇਂਦਰ ਸਰਕਾਰ ਨੇ ਇਹ ਫੈਸਲਾ ਅੱਗੇ ਤੋਂ ਪੇਪਰ ਲੀਕ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਦੇ ਮੱਦੇਨਜ਼ਰ ਰੱਖਦਿਆਂ ਕੀਤਾ ਹੈ।ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਦੇਸ਼ ਵਿਚ ਐਂਟੀ

ਕੇਂਦਰ ਸਰਕਾਰ ਨੇ ਪਾਸ ਕੀਤਾ ਐਂਟੀ ਪੇਪਰ ਲੀਕ ਕਾਨੂੰਨ Read More »

ਧਰਤੀ ਵਾਲੇ ਪਾਣੀ ਦੀ ਬੱਚਤ ਲਈ ਨਵੇਂ ਫਾਰਮੂਲੇ ਦੀ ਪੇਸਕਸ਼

ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਨੇ ਜ਼ਮੀਨਦੋਜ ਪਾਣੀ ਦੀ ਬੱਚਤ ਲਈ ਇਕ ਨਵਾਂ ਫਾਰਮੂਲਾ ਪੰਜਾਬ ਸਰਕਾਰ ਅੱਗੇ ਪੇਸ਼ ਕੀਤਾ ਹੈ।ਉਨ੍ਹਾਂ ਵੱਲੋਂ ਖੇਤੀ ਅਤੇ ਬਿਜਲੀ ਵਿਭਾਗ ਨੂੰ ਇੱਕ ਪੱਤਰ ਵਿੱਚ ਇਸ ਬਾਰੇ ਲਿਖਿਆ ਹੈ ਕਿ ਜਦੋਂ ਝੋਨੇ ਦੀ ਲਵਾਈ ਖ਼ਤਮ ਹੋ ਜਾਂਦੀ ਹੈ,ਉਸ ਤੋਂ ਬਾਅਦ ਹਰ ਫੀਡਰ ਤੇ ਤਿੰਨ ਦਿਨਾਂ ਵਿਚ 12 ਤੋਂ 20 ਘੰਟੇ

ਧਰਤੀ ਵਾਲੇ ਪਾਣੀ ਦੀ ਬੱਚਤ ਲਈ ਨਵੇਂ ਫਾਰਮੂਲੇ ਦੀ ਪੇਸਕਸ਼ Read More »

ਦਿੱਲੀ ੳੇੁਚ ਅਦਾਲਤ ਨੇ ਅਰਵਿੰਦ ਕੇਜ਼ਰੀਵਾਲ ਦੀ ਜ਼ਮਾਨਤ ਤੇ ਲਾਈ ਰੋਕ

ਹਾਈਕੋਰਟ ਦੇ ਇਸ ਫੈਸਲੇ ਪਿੱਛੋਂ ਕੇਜ਼ਰੀਵਾਲ ਤਿਹਾੜ੍ਹ ਜੇਲ੍ਹ ਵਿੱਚ ਬੰਦ ਹਨ,ਇਸ ਲਈ ਦਿੱਲੀ ਮੁੱਖ ਮੰਤਰੀ ਨੂੰ ਰਿਹਾਈ ਲਈ ਅਜੇ ਉਡੀਕ ਕਰਨੀ ਪਵੇਗੀ।ਈ.ਡੀ. ਦੀ ਪਟੀਸ਼ਨ ਤੇ ਅਗਲੇਰੀ ਸੁਣਵਾਈ 10 ਜੁਲਾਈ ਤੱਕ ਹੋਣ ਦੀ ਮੰਭਾਵਨਾ ਹੈ।ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਇੱਕ ਕੋਰਟ ਜਿੱਥੇ ਕਰਨਾਟਕ ਪੁਲਿਸ ਨੂੰ ਸਾਬਕਾ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੂੰ ਕਥਿਤ ਜਿਨਸੀ ਦੁਰਾਚਾਰ

ਦਿੱਲੀ ੳੇੁਚ ਅਦਾਲਤ ਨੇ ਅਰਵਿੰਦ ਕੇਜ਼ਰੀਵਾਲ ਦੀ ਜ਼ਮਾਨਤ ਤੇ ਲਾਈ ਰੋਕ Read More »

ਬੰਗਲਾਦੇਸ਼ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਰਾਸ਼ਟਰਪਤੀ ਭਵਨ ਵਿਖੇ ਪੁੱਜਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵਾਗਤ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੋ ਦਿਨਾਂ ਦੌਰੇ ਤੇ ਭਾਰਤ ਪੁੱਜੇ ਹਨ।ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸਵੇਰੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਰਸਮੀ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਬੰਗਲਾਦੇਸ਼,ਭਾਰਤ ਦਾ ਇੱਕ ਭਰੋਸੇਯੋਗ ਗੁਆਂਢੀ ਹੈ ਅਤੇ ਇਸ ਦੌਰੇ ਨਾਲ ਇਸ ਭਾਈਚਾਰੇ

ਬੰਗਲਾਦੇਸ਼ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਰਾਸ਼ਟਰਪਤੀ ਭਵਨ ਵਿਖੇ ਪੁੱਜਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵਾਗਤ Read More »

ਸੀ.ਐਸ.ਆਈ.ਆਰ.-ਯੂ.ਜੀ.ਸੀ.-ਨੈੱਟ ਪ੍ਰੀਖਿਆ ਕਰ ਦਿੱਤੀ ਮੁਲਤਵੀ -ਐਨ.ਟੀ.ਏ.

ਜੂਨ 2024 ਦੀ ਸੀ.ਐਸ.ਆਈ.ਆਰ.-ਯੂ.ਜੀ.ਸੀ.-ਨੈੱਟ ਪ੍ਰੀਖਿਆ ਨੂੰ ਐਨ.ਟੀ.ਏ. ਨੇ ਮੁਲਤਵੀ ਕਰ ਦਿੱਤਾ ਹੈ, ਜੋ ਕਿ 25 ਅਤੇ 27 ਜੂਨ ਦੇ ਵਿਚਕਾਰ ਹੋਣ ਵਾਲੀ ਸੀ।ਇਸ ਪ੍ਰੀਖਿਆ ਦੇ ਲਈ ਸਮਾਂ-ਸਾਰਣੀ ਦਾ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ।ਪ੍ਰੀਖਿਆ ਸੰਬੰਧੀ ਕੋਈ ਵੀ ਫੈਸਲਾ ਅਧਿਕਾਰਤ ਵੈੱਬਸਾਈਟ ਤੇ ਹੀ ਜਾਰੀ ਕੀਤਾ ਜਾਵੇਗਾ।ਸੁਪਰੀਮ ਕੋਰਟ ਵੱਲੋਂ ਇਸ ਨੂੰ ਮੁਲਤਵੀ ਕਰਨ ਤੋ ਇਨਕਾਰ ਕਰ ਦਿੱਤਾ

ਸੀ.ਐਸ.ਆਈ.ਆਰ.-ਯੂ.ਜੀ.ਸੀ.-ਨੈੱਟ ਪ੍ਰੀਖਿਆ ਕਰ ਦਿੱਤੀ ਮੁਲਤਵੀ -ਐਨ.ਟੀ.ਏ. Read More »

ਕੇਜ਼ਰੀਵਾਲ ਨੂੰ ਮਿਲੀ ਜ਼ਮਾਨਤ,ਸੱਚ ਦੀ ਹੋਈ ਜਿੱਤ-ਸੀ.ਐੱਮ.ਪੰਜਾਬ

ਦਿੱਲੀ ਦੀ ਅਦਾਲਤ ਨੇ ਅਰਵਿੰਦ ਕੇਜ਼ਰੀਵਾਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।ਅਦਾਲਤ ਨੇ ਕੇਜ਼ਰੀਵਾਲ ਦੀ ਜ਼ਮਾਨਤ ਦੇ ਹੁਕਮ 2 ਦਿਨ ਲਈ ਰੋਕਣ ਬਾਰੇ ਈ.ਡੀ. ਦੀ ਅਪੀਲ ਰੱਦ ਕਰ ਦਿੱਤੀ।ਈ.ਡੀ. ਨੇ ਇਸ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਲਈ ਇਹ ਸਮਾਂ ਮੰਗਿਆ ਸੀ।ਅਦਾਲਤ ਦੇ ਜੱਜ ਨੇ ਕੇਜ਼ਰੀਵਾਲ ਨੂੰ ਲੋੜ ਸਮੇਂ ਅਦਾਲਤ ਦੇ

ਕੇਜ਼ਰੀਵਾਲ ਨੂੰ ਮਿਲੀ ਜ਼ਮਾਨਤ,ਸੱਚ ਦੀ ਹੋਈ ਜਿੱਤ-ਸੀ.ਐੱਮ.ਪੰਜਾਬ Read More »

ਹੈਲਥ ਇਫੈਕਟਸ ਸੰਸਥਾ ਨੇ ਉਡਾਏ ਹੋਸ਼, ਹਵਾ ਪ੍ਰਦੂਸ਼ਣ ਮਾਮਲੇ ਵਿੱਚ ਭਾਰਤ ਨੇ ਮਾਰੀ ਬਾਜ਼ੀ

ਤਾਜ਼ੀ ਰਿਪੋਰਟਸ ਦੇ ਖੁਲਾਸੇ ਦੱਸਦੇ ਹਨ ਕਿ ਸਾਲ 2021 ਵਿੱਚ ਹਵਾ ਪ੍ਰਦੂਸ਼ਣ ਨੇ ਪੂਰੀ ਦੁਨੀਆਂ ਵਿੱਚ ਤਕਰੀਬਨ 81 ਲੱਖ ਲੋਕਾਂ ਦੀ ਜਾਨ ਲਈ, ਜਿਸ ਵਿੱਚ ਲੀਡਰਾਂ ਦੇ ਨਾਅਰਿਆਂ ਨਾਲ ਬਣਿਆ ਸਾਡਾ ਵਿਕਾਸਸ਼ੀਲ ਭਾਰਤ ਵੀ ਝੰਡੀ ਲੈਣ ਵਿੱਚ ਕਿਸੇ ਤੋਂ ਘੱਟ ਨਹੀ ਰਿਹਾ ਤੇ 21 ਲੱਖ ਲੋਕਾਂ ਦੀ ਭੇਟ ਚੜ੍ਹਾ ਦਿੱਤੀ। UNICEF ਨਾਲ ਭਾਈਵਾਲ ਖੋਜ਼ ਸੰਸਥਾ

ਹੈਲਥ ਇਫੈਕਟਸ ਸੰਸਥਾ ਨੇ ਉਡਾਏ ਹੋਸ਼, ਹਵਾ ਪ੍ਰਦੂਸ਼ਣ ਮਾਮਲੇ ਵਿੱਚ ਭਾਰਤ ਨੇ ਮਾਰੀ ਬਾਜ਼ੀ Read More »

ਰੰਧਾਵਾ ਨੇ ਆਪ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਕਸਿਆ ਤੰਜ਼

ਪਾਰਟੀ ਦੇ ਮੁੱਖ ਆਗੂ ਸੁਖਜ਼ਿੰਦਰ ਰੰਧਾਵਾ ਨੇ ਕਿਹਾ ਕਿ 13-0 ਕਹਿਣ ਵਾਲੀ ਆਪ ਸਰਕਾਰ ਨੂੰ ਲੋਕਾਂ ਨੇ ਮੂਧੇ ਮੂੰਹ ਸੁੱਟ ਦਿੱਤਾ।ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਸਰਕਾਰ ਆਪਣੇ 27 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਸੁਖਬੀਰ ਬਾਦਲ ਨੂੂੰ ਵੀ ਕਿਹਾ ਕਿ 25 ਸਾਲ ਰਾਜ ਕਰਨ ਦੇ

ਰੰਧਾਵਾ ਨੇ ਆਪ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਕਸਿਆ ਤੰਜ਼ Read More »

ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦਿਖਾਵੇਗੀ ਮਜ਼ਬੂਤੀ: ਰਾਜਾ ਵੜਿੰਗ

ਤਾਜ਼ੀਆਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਵਿੱਚ ਫਿਰ ਜੋਸ਼ ਭਰ ਗਿਆ ਹੈ। ਜਿਸ ਦਾ ਅੰਦਾਜ਼ਾ ਪਾਰਟੀ ਪ੍ਰਧਾਨ ਰਾਜੇ ਵੜਿੰਗ ਦੇ ਬਿਆਨ ਤੋਂ ਜ਼ਾਹਿਰ ਹੂੰਦਾ ਹੈ। ਉਨ੍ਹਾਂ ਹਿੱਕ ਥਾਪੜ੍ਹਦੇ ਹੋਏ ਕਿਹਾ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਏਕਤਾ ਕਰਕੇ ਸਾਰੀਆਂ ਸੀਟਾਂ ਨੂੰ ਧੜੱਲੇ ਨਾਲ ਜਿੱਤ ਕੇ

ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦਿਖਾਵੇਗੀ ਮਜ਼ਬੂਤੀ: ਰਾਜਾ ਵੜਿੰਗ Read More »