June 2024

ਕਮਲ ਚੌਧਰੀ ਦਾ ਦਿਹਾਂਤ ,ਰਹੇ ਹਨ 4 ਵਾਰ ਸਾਂਸਦ

ਉੱਘੇ ਸਮਾਜ ਸੇਵੀ ਅਤੇ 4 ਵਾਰ ਸਾਂਸਦ ਰਹਿ ਚੱੁਕੇ ਕਮਲ ਚੌਧਰੀ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ।ਉਨ੍ਹਾਂ ਦੇ ਦਿਹਾਂਤ ‘ਤੇ ਵੱਖ-ਵੱਖ ਰਾਜਸੀ ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਮੈਂਬਰਾਂ ਨੇ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਵਿਖੇ ਹੀ ਕੀਤਾ ਜਾਵੇਗਾ।

ਕਮਲ ਚੌਧਰੀ ਦਾ ਦਿਹਾਂਤ ,ਰਹੇ ਹਨ 4 ਵਾਰ ਸਾਂਸਦ Read More »

ਸਿੱਧੂ ਮੂਸੇਵਾਲਾ ਦਾ ਸਟੈਫ਼ਲਨ ਡੌਨ ਨਾਲ ਨਵਾਂ ਗੀਤ ਰੀਲੀਜ਼

ਸਟੈਫ਼ਲਨ ਡੌਨ ਬਰਤਾਨੀਆ ਦੀ ਮਸ਼ਹੂਰ ਰੈਪਰ ਨੇ ਸਿੱਧੂ ਮੂਸੇਵਾਲਾ ਨਾਲ ਨਵਾਂ ਗੀਤ ‘ਡਿਲੇਮਾ’ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕੀਤਾ ਹੈ।ਇਸ ਤੋਂ ਪਹਿਲਾਂ ਵੀ ਸਟੈਫਲਨ ਦੇ ਮੂਸੇਵਾਲਾ ਨਾਲ ਕਈ ਗੀਤ ਆ ਚੁੱਕੇ ਹਨ।ਇਸ ਗੀਤ ਵਿੱਚ ਸਿੱਧੂ ਦੇ ਲਗਪਗ ਇੱਕ ਮਿੰਟ ਦੇ ਪੰਜਾਬੀ ਬੋਲ ਹਨ।ਇਸ ਗੀਤ ਨੂੰ ਸੰਗੀਤ ਸਟੀਲ ਬੈਂਗਲੇਜ਼ ਨੇ ਦਿੱਤਾ ਹੈ ਅਤੇ ਨਿਰਮਾਤਾ ਗਿਲਟੀਬੀਟਜ਼ ਹਨ।ਗੀਤ

ਸਿੱਧੂ ਮੂਸੇਵਾਲਾ ਦਾ ਸਟੈਫ਼ਲਨ ਡੌਨ ਨਾਲ ਨਵਾਂ ਗੀਤ ਰੀਲੀਜ਼ Read More »

ਨੀਟ-ਯੂਜੀ ਮੁੜ ਪ੍ਰੀਖਿਆ ਲਈ ਨਹੀਂ ਪਹੁੰਚੇ ਉਮੀਦਵਾਰ

ਸੁਪਰੀਮ ਕੋਰਟ ਦੇ ਹੁਕਮਾਂ ‘ਤੇ 7 ਸੈਂਟਰਾਂ ਨੇ ਮੁੜ ਨੀਟ-ਯੂਜੀ ਪ੍ਰੀਖਿਆ ਲਈ।ਪ੍ਰੀਖਿਆ ਵਿਚੋਂ ਗਰੇਸ ਅੰਕ ਹਾਸਿਲ ਕਰਨ ਵਾਲੇ 1563 ਉਮੀਦਵਾਰਾਂ ‘ਚ 813 ਨੇ ਮੁੜ ਪ੍ਰੀਖਿਆ ਦਿੱਤੀ ।6 ਸੈਂਟਰਾਂ ‘ਤੇ 5 ਮਈ ਨੂੰ ਪ੍ਰੀਖਿਆ ਦੇਰੀ ਨਾਲ ਸ਼ੁਰੂ ਹੋਣ ਕਾਰਨ ਉਮੀਦਵਾਰਾਂ ਨੂੰ ਗਰੇਸ ਦਿੱਤੀ ਗਈ ਸੀ।ਮੈਡੀਕਲ ਦਾਖ਼ਲਾ ਪ੍ਰੀਖਿਆ ਦੇ ਵੱਲ ਰਹੇ ਵਿਵਾਦ ਕਾਰਨ ਐੱਨ.ਟੀ.ਏ. ਨੇ 17 ਉਮੀਦਵਾਰਾਂ

ਨੀਟ-ਯੂਜੀ ਮੁੜ ਪ੍ਰੀਖਿਆ ਲਈ ਨਹੀਂ ਪਹੁੰਚੇ ਉਮੀਦਵਾਰ Read More »

ਟੀ.ਐੱਸ.ਪੀ.ਸੀ.ਐੱਲ. ਦਾ ਇੱਕ ਯੂਨਿਟ ਤਕਨੀਕੀ ਖਰਾਬੀਆਂ ਕਾਰਨ ਬੰਦ,ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ

ਉਤਰੀ ਭਾਰਤ ਦਾ ਸਭ ਤੋਂ ਵੱਡਾ ਤਾਪਘਰ ਟੀ.ਐੱਸ.ਪੀ.ਸੀ.ਐੱਲ. ਦਾ ਇੱਕ ਯੂਨਿਟ ਤਕਨੀਕੀ ਖਰਾਬੀਆਂ ਕਾਰਨ ਬੰਦ ਹੋ ਗਿਆ ਹੈ।ਇਸ ਕਰਕੇ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਖੜ੍ਹੀ ਹੋ ਗਈ ਹੈ।ਪਿਛਲੇ ਦਿਨੀਂ ਵੀ ਇਕ ਯੂਨਿਟ ਬੰਦ ਹੋ ਗਈ ਸੀ, ਜਿਸ ਨੂੰ ਤਕਨੀਕੀ ਅਧਿਕਾਰੀਆਂ ਵੱਲੋਂ ਦੂਜੇ ਦਿਨ ਹੀ ਠੀਕ ਕਰ ਲਿਆ ਗਿਆ ਸੀ ।ਇਹ ਤਾਪਘਰ ਪੰਜਾਬ ਨੂੰ ਲਗਭਗ

ਟੀ.ਐੱਸ.ਪੀ.ਸੀ.ਐੱਲ. ਦਾ ਇੱਕ ਯੂਨਿਟ ਤਕਨੀਕੀ ਖਰਾਬੀਆਂ ਕਾਰਨ ਬੰਦ,ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ Read More »

ਪੰਜਾਬ ਸਰਕਾਰ ਵੱਲੋਂ ਮੁਰੱਬਿਆਂ ਵਾਲੇ ਦੌਲਤਮੰਦਾਂ ਲਈ ਕੋਈ ਕਾਨੂੰਨ ਨਹੀਂ

ਕੇਂਦਰੀ ਖ਼ੁਰਾਕ ਮੰਤਰਾਲੇ ਦੇ ਖ਼ਰੀਦ ਪੋਰਟਲ ਨੇ ਪੰਜਾਬ ਬਾਰੇ ਅਹਿਮ ਤੱਥਾਂ ਦਾ ਖ਼ੁਲਾਸਾ ਕੀਤਾ ਹੈ,ਇਸ ਡਾਟੇੇ ਵਿੱਚ ਪਤਾ ਚੱਲਦਾ ਹੈ ਕਿ ਕਿਸਾਨਾਂ ਕੋਲ ਕਿੰਨੀ ਜ਼ਮੀਨ ਹੈ।ਸਰਵੇ ਕਰਨ ਤੇ ਇਹ ਵੀ ਪਤਾ ਲੱਗਿਆ ਕਿ ਕਣਕ ਦੇ ਲੰਘੇ ਸੀਜ਼ਨ ਦੌਰਾਨ 8 ਲੱਖ ਦੇ ਕਰੀਬ ਕਿਸਾਨਾਂ ਨੇ ਫ਼ਸਲ ਦੀ ਵੇਚ ਕੀਤੀ ਹੈ ਪਰ ਸਰਕਾਰ ਕੋਲ 8.20 ਲੱਖ ਕਿਸਾਨ

ਪੰਜਾਬ ਸਰਕਾਰ ਵੱਲੋਂ ਮੁਰੱਬਿਆਂ ਵਾਲੇ ਦੌਲਤਮੰਦਾਂ ਲਈ ਕੋਈ ਕਾਨੂੰਨ ਨਹੀਂ Read More »

ਧਰਤੀ ਹੇਠਲੇ ਪਾਣੀ ਦਾ ਡੂੰਘਾ ਹੋਣਾ ਡੂੰਘੀ ਚਿੰਤਾ ਦਾ ਵਿਸ਼ਾ

ਚੰਡੀਗੜ ਦੇ ਕਿਸਾਨ ਭਵਨ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਾਣੀਆਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਵਿੱਚ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ,ਡਾ.ਅਜਮੇਰ ਸਿੰਘ ਬਰਾੜ (ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ),ਡਾ.ਕਾਹਨ ਸਿੰਘ ਪੰਨੂ,ਟੈਕਨੀਕਲ ਐਡਵਾਈਜ਼ਰ ਡਾ.ਰਾਜੇਸ਼ ਵਿਿਸ਼ਸਟ ਅਤੇ ਸਮਾਜਸੇਵੀ ਵੀ ਸ਼ਾਮਿਲ ਹੋਏ।ਇੱਥੇ ਕਿਸਾਨਾਂ ਅਤੇ ਬੁੱਧੀਜੀਵੀਆਂ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਤੇ ਚਿੰਤਾ ਜ਼ਾਹਿਰ ਕੀਤੀ।ਇਸ ਦੇ ਨਾਲ ਹੀ ਦਰਿਆਈ

ਧਰਤੀ ਹੇਠਲੇ ਪਾਣੀ ਦਾ ਡੂੰਘਾ ਹੋਣਾ ਡੂੰਘੀ ਚਿੰਤਾ ਦਾ ਵਿਸ਼ਾ Read More »

ਝੋਨੇ ਦੀ ਫਸਲ ਲਈ ਬਿਜਲੀ ਸਪਲਾਈ ਨਿਰੰਤਰ ਜਾਰੀ-ਬਿਜਲੀ ਮੰਤਰੀ

ਪੰਜਾਬ ਵਿੱੱਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਬਿਨਾਂ ਕਿਸੇ ਰੁਕਾਵਟਾਂ ਦੇ ਮੁਹੱਈਆ ਕਰਵਾਈ ਜਾ ਰਹੀ ਹੈ।ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇੱਕ ਮੀਟਿੰਗ ਵਿਚ ਕਿਹਾ ਕਿ ਪਾਵਰਕੌਮ ਨੇ 19 ਜੂਨ ਨੂੰ 16078 ਮੈਗਾਵਾਟ ਦੀ ਸਭ ਤੋਂ ਜਿਆਦਾ ਮੰਗ ਨੂੰ ਪੂਰਾ ਕਰਨ ਵਿਚ ਸਫਲ ਰਹੀ ਹੈ।ਸੂਬੇ ਭਰ ਵਿਚ ਝੋਨੇ ਦੀ ਫਸਲ ਲਈ

ਝੋਨੇ ਦੀ ਫਸਲ ਲਈ ਬਿਜਲੀ ਸਪਲਾਈ ਨਿਰੰਤਰ ਜਾਰੀ-ਬਿਜਲੀ ਮੰਤਰੀ Read More »

ਟੈਕਸ ਦਰਾਂ ਵਿੱਚ ਕਟੌਤੀ ਲਈ ਜੀਐੱਸਟੀ ਕੌਂਸਲ ਦੀ ਮੀਟਿੰਗ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀਐੱਸਟੀ ਦੀ 53ਵੀਂ ਬੈਠਕ ਵਿੱਚ ਕੌਂਸਲ ਵੱਲੋਂ ਦੇਸ਼ ਵਿੱਚ ਅਰਜ਼ੀਕਾਰਾਂ ਦੀ ਰਜਿਸਟਰੇਸ਼ਨ ਲਈ ਬਾਇਓਮੀਟਰਕ ਅਧਾਰਿਤ ਆਧਾਰ ਤਸਦੀਕ ਕਰਵਾਉਣ ਲਈ ਸਿਫਾਰਿਸ਼ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਨਾਲ ਨਿਵੇਸ਼ ਟੈਕਸ ਕੈ੍ਰਡਿਟ ਪ੍ਰਾਪਤ ਕਰਨ ਅਤੇ ਟੈਕਸਾਂ ਤੋਂ ਬਚਣ ਲਈ ਧੋਖਾਧੜੀ ਵਾਲੀ ਰਜਿਸ਼ਟੇ੍ਰਸ਼ਨ ਨੂੰ ਰੋਕਣ ਵਿੱਚ ਲਾਭ ਹੋਵੇਗਾ।ਇਸ ਬੈਠਕ ਵਿੱਚ ਵਪਾਰ ਦੀ ਸਹੂਲਤ,ਪਾਲਣਾ ਦੇ

ਟੈਕਸ ਦਰਾਂ ਵਿੱਚ ਕਟੌਤੀ ਲਈ ਜੀਐੱਸਟੀ ਕੌਂਸਲ ਦੀ ਮੀਟਿੰਗ Read More »

ਭਾਰਤ ਦੀ ਮੈਡੀਕਲ ਸਿੱਖਿਆ ਪ੍ਰਣਾਲੀ ਕੀਤੀ ਜਾ ਰਹੀ ਹੈ ਤਬਾਹ

ਕੇਂਦਰ ਵੱਲੋਂ ਨੀਟ ਪ੍ਰੀਖਿਆ ਨੂੰ ਮੁਲਤਵੀ ਕਰਨ ਤੋਂ ਬਾਅਦ ਯੂਨਾਈਟਿਡ ਡਾਕਟਰਜ਼ ਫਰੰਟ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ.ਲਕਸ਼ੈ ਮਿੱਤਲ ਨੇ ਕਿਹਾ ਕਿ 10 ਘੰਟਿਆਂ ਤੋਂ ਪਹਿਲਾਂ ਨਿਰਧਾਰਤ ਪ੍ਰੀਖਿਆ ਨੂੰ ਰੱਦ ਕਰਨਾ,ਡਾਕਟਰਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਹੈ,ਭਾਰਤ ਦੀ ਮੈਡੀਕਲ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ।ਕਾਂਗਰਸ ਨੇਤਾ ਪਵਨ ਖੇੜਾ ਨੇ ਨੀਟ ਪ੍ਰੀਖਿਆ ਨੂੰ ਮੁਲਤਵੀ ਕਰਨ ਨੂੰ ਲੈ

ਭਾਰਤ ਦੀ ਮੈਡੀਕਲ ਸਿੱਖਿਆ ਪ੍ਰਣਾਲੀ ਕੀਤੀ ਜਾ ਰਹੀ ਹੈ ਤਬਾਹ Read More »

ਪ੍ਰੀਖਿਆਵਾਂ ਦੇ ਸੁਧਾਰਾਂ ਲਈ ਉੱਚ ਪੱਧਰੀ ਕਮੇਟੀ ਦਾ ਗਠਨ

ਪਿਛਲੇ ਕਈ ਦਿਨਾਂ ਤੋਂ ਪ੍ਰੀਖਿਆਵਾਂ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਨੂੰ ਮੱਦੇਨਜ਼ਰ ਰੱਖਦਿਆਂ ਸਿੱਖਿਆ ਮੰਤਰਾਲੇ ਨੇ ਪ੍ਰੀਖਿਆਵਾਂ ਨੂੰ ਨਿਰਵਿਘਨ ਅਤੇ ਨਿਰਪੱਖ ਬਣਾਉਣ ਲਈ ਮਾਹਿਰਾਂ ਦੀ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।ਇਹ ਕਮੇਟੀ ਪ੍ਰੀਖਿਆਵਾਂ ਦੀ ਵਿਧੀ ਵਿਚ ਸੁਧਾਰ ਅਤੇ ਐੱਨ.ਟੀ.ਏ. ਨੂੰ ਕੰਮਕਾਜ ਬਾਰੇ ਦੱਸੇਗੀ।ਸਿੱਖਿਆ ਮੰਤਰਾਲੇ ਨੂੰ ਇਹ ਕਮੇਟੀ 2 ਮਹੀਨੇ ਦੇ ਅੰਦਰ ਆਪਣੀ ਰਿਪੋਰਟ

ਪ੍ਰੀਖਿਆਵਾਂ ਦੇ ਸੁਧਾਰਾਂ ਲਈ ਉੱਚ ਪੱਧਰੀ ਕਮੇਟੀ ਦਾ ਗਠਨ Read More »