June 2024

ਗੁਰਪ੍ਰੀਤ ਸਿੰਘ ਬਣਾਂਵਾਲੀ

ਸਰਦੂਲਗੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ 08 ਫਰਵਰੀ 2022 ਨੂੰ ਮੁਲਾਕਾਤ ਕੀਤੀ,ਜਿਸ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਦੀ ਇਮਾਨਦਾਰੀ ਬਾਰੇ ਚਰਚਾ ਕੀਤੀ। ਆਪਣੀ ਪਿਛੋਕੜ ਪਾਰਟੀ ਸ਼੍ਰੋਮਣੀ ਅਕਾਲੀ ਦੇ ਰਾਜਨੀਤਿਕ ਢਾਂਚੇ ਬਾਰੇ ਵੀ ਖੁਲਾਸੇ ਕੀਤੇ।ਬਣਾਂਵਾਲੀ ਨੇ ਇਹ ਵੀ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਸੂਬੇ ਦਾ […]

ਗੁਰਪ੍ਰੀਤ ਸਿੰਘ ਬਣਾਂਵਾਲੀ Read More »

ਬਲਵਿੰਦਰ ਸਿੰਘ ਕਾਕਾ

ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ (ਨਗਰ ਕੌਂਸਲ ਮਾਨਸਾ) ਨਾਲ 19 ਮਈ 2024 ਨੂੰ ਗੱਲਬਾਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਬਾਰੇ ਚਰਚਾ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਵਿੱਚ ਕਿਹੜੇ ਅਹੁਦਿਆਂ ਤੇ ਕਿਹੜੇ ਲੀਡਰਾਂ ਨਾਲ ਕੰਮ ਕੀਤਾ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤਾਂ

ਬਲਵਿੰਦਰ ਸਿੰਘ ਕਾਕਾ Read More »

ਡਾ. ਵਿਜੇ ਕੁਮਾਰ ਸਿੰਗਲਾ

ਡਾ. ਵਿਜੇ ਕੁਮਾਰ ਸਿੰਗਲਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ 11 ਫਰਵਰੀ 2022 ਨੂੰ ਮੁਲਾਕਾਤ ਕੀਤੀ, ਜਿਸ ਵਿੱਚ ਉਨ੍ਹਾਂ ਤੇ ਆਰ.ਐੱਸ.ਐੱਸ ਨਾਲ ਜੁੜੇ ਹੋਣ ਦੇ ਚਰਚੇ ਤੇ ਜਵਾਬ ਦਿੱਤੇ। ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਬਾਰੇ ਵੀ ਆਪਣੀ ਰਾਇ ਦੱਸੀ। ਰਾਜਨੀਤਿਕ ਬਦਲਾਅ ਲਿਆਉਣ ਬਾਰੇ ਵੀ ਲੋਕਾਂ ਨੂੰ ਅਪੀਲ ਕੀਤੀ।ਨਾਜ਼ਰ ਸਿੰਘ

ਡਾ. ਵਿਜੇ ਕੁਮਾਰ ਸਿੰਗਲਾ Read More »

ਪ੍ਰੋ. ਬਲਜਿੰਦਰ ਕੌਰ

ਪ੍ਰੋ. ਬਲਜਿੰਦਰ ਕੌਰਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨਾਲ ਫ਼ਰਵਰੀ 2022 ਨੂੰ ਵਾਰਤਾਲਾਪ ਕਰਨ ਦਾ ਸਬੱਬ ਬਣਿਆ।ਉਨ੍ਹਾਂ ਨੇ ਯੂ.ਵੀ. ਨਾਮ ਦੀ ਰਾਮਾਂ ਰਿਫ਼ਾਇਨਰੀ ਵਿੱਚ ਕੰਪਨੀ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਦਾਅਵਿਆਂ ਬਾਰੇ ਵੀ ਆਪਣੀ ਗੱਲ ਰੱਖੀ।ਸਕਿਉਰਿਟੀ ਲੈਣ ਬਾਰੇ ਪੁੱਛੇ ਸਵਾਲਾਂ ਦੇ ਜਵਾਬ

ਪ੍ਰੋ. ਬਲਜਿੰਦਰ ਕੌਰ Read More »

ਪਰਮਿੰਦਰ ਸਿੰਘ ‘ਝੋਟਾ’

ਪਰਮਿੰਦਰ ਸਿੰਘ ‘ਝੋਟਾ’ਮਾਨਸਾ ਜ਼ਿਲੇ੍ਹ ਵਿੱਚ ਨਸ਼ਾ ਤਸਕਰਾਂ ਵਿਰੁੱਧ ਬੀੜ੍ਹਾ ਚੱੁਕਣ ਵਾਲਾ ਨੌਜਵਾਨ ਪਰਮਿੰਦਰ ਸਿੰਘ ਝੋਟਾ ਜਿਸ ਨਾਲ ਸਾਡੀ ਟੀਮ ਦੀ ਸਬੱਬੀ ਗੱਲਬਾਤ 25 ਅਪ੍ਰੈਲ 2024 ਨੂੰ ਹੋਈ । ਓਹਨਾਂ ਨੇ ਆਪਣੇ ਨਸ਼ਾ ਤਸਕਰਾਂ ਨੂੰ ਲਗਾਮ ਪਾਉਣ ਦੇ ਮਿਸ਼ਨ ਬਾਰੇ ਬੇਬਾਕ ਗੱਲਾ ਦੱਸੀਆਂ ।ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਇਸ ਮੁਹਿੰਮ ਵਿੱਚ ਚੱਲਦਿਆਂ ਆਪਣੇ ਵਿਅਕਤੀਗਤ ਨੁਕਸਾਨ ਅਤੇ

ਪਰਮਿੰਦਰ ਸਿੰਘ ‘ਝੋਟਾ’ Read More »