June 2024

ਬ੍ਰਿਛਭਾਨ ਸਿੰਘ

ਮਾਨਸਾ ਜ਼ਿਲ੍ਹੇ ਦੇ ਨਾਲ ਲਗਦੇ ਪਿੰਡ ਖਿਆਲਾ ਕਲਾਂ ਵਿੱਚ ਇੱਕ ਪੋਲੀਓ ਅਤੇ ਅਸਥਮਾਨਾਲ ਜੂਝ ਰਹੇ ਨੌਜਵਾਨ ਬ੍ਰਿਛਭਾਨ ਸਿੰਘ ਅਤੇ ਉਸਦੀ ਬਜ਼ੁਰਗ ਮਾਤਾ ਨਾਲ 22 ਮਈ2024 ਨੂੰ ਸਾਡੀ ਟੀਮ ਦੀ ਮੁਲਾਕਾਤ ਹੋਈ ।ਉਹਨਾਂ ਨੇ ਦੱਸਿਆ ਕਿ 40 ਸਾਲਾਂ ਤੋਂਪੋਲੀਓ ਦੀ ਬਿਮਾਰੀ ਦਾ ਸ਼ਿਕਾਰ ਹੈ ,ਤੁਰਨ-ਫਿਰਨ ਤੋਂ ਅਸਮਰੱਥ ਹੈ।ਘਰ ਵਿੱਚ ਗਰੀਬੀਹੋਣ ਕਾਰਨ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ […]

ਬ੍ਰਿਛਭਾਨ ਸਿੰਘ Read More »

ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ ਮੰਤਰੀ ਬਣਾਉਣ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ

ਮੱਧ ਪ੍ਰਦੇਸ਼ ਵਿੱਚ ਛੇ ਕਿਸਾਨਾਂ ਦੀ ਹੱਤਿਆ ਲਈ ਜ਼ਿੰਮੇਵਾਰ:ਸੰਯੁਕਤ ਕਿਸਾਨ ਮੋਰਚਾਐੱਨ.ਡੀ.ਏ. ਸਰਕਾਰ ਵੱਲੋਂ ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰੀ ਅਤੇ ਕਿਸਾਨ ਭਲਾਈ ਮੰਤਰਾਲਾ ਦਿੱਤੇ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।ਸੰਯੁਕਤ ਕਿਸਾਨ ਮੋਰਚੇ ਵੱਲੋਂ ਚੌਹਾਨ ਨੂੰ 2017 ਵਿੱਚ ਮੱਧ ਪ੍ਰਦੇਸ਼ ਦੇ ਮੰਦਸੌਰ ‘ਚ 6 ਕਿਸਾਨਾਂ ਦੀ ਹੱਤਿਆ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ।ਮੋਰਚੇ ਨੇ

ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ ਮੰਤਰੀ ਬਣਾਉਣ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ Read More »

ਪੰਜਾਬ ਦਾ ਪਾਰਾ ਪਹੁੰਚਿਆਂ 47.5 ਡਿਗਰੀ ਤੱਕ

ਪੰਜਾਬ ਦਾ ਪਾਰਾ ਪਹੁੰਚਿਆਂ 47.5 ਡਿਗਰੀ ਤੱਕਮੌਸਮ ਵਿਭਾਗ ਵੱਲੋਂ ਭਲਕੇ ਤੋਂ 16 ਤੱਕ ‘ਯੈਲੋ’ ਅਲਰਟ ਜਾਰੀ ਕੀਤਾਹਰਿਆਣਾ ਅਤੇ ਚੰਡੀਗੜ ਵਿੱਚ ਵੀ ਗਰਮੀ ਦਾ ਕਹਿਰਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ,ਜਿਸ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਮੌਸਮ ਵਿਭਾਗ ਨੇ 15-16 ਜੂਨ ਤੱਕ ਗਰਮੀ ਦਾ ਕਹਿਰ ਦੱਸਿਆ ਹੈ 14 ਜੂਨ ਨੁੰ ਪਹਾੜੀ ਇਲਾਕੇ ਨਾਲ

ਪੰਜਾਬ ਦਾ ਪਾਰਾ ਪਹੁੰਚਿਆਂ 47.5 ਡਿਗਰੀ ਤੱਕ Read More »

ਪੰਜਾਬ ਛੱਡ ਹਰਿਆਣਾ ਜਾਣ ਲਈ ਮਜ਼ਬੂਰ ਪੰਜਾਬ ਚੌਲ ਮਿੱਲ ਮਾਲਕ

ਪੰਜਾਬ ਦੇ ਗੁਦਾਮਾਂ ਵਿੱਚ ਚੌਲ ਭੰਡਾਰਨ ਸੰਕਟਚੌਲ ਮਿੱਲ ਮਾਲਕਾਂ ਨੇ ਸਰਕਾਰ ਨੂੰ ਕੁਝ ਦਿਨ ਪਹਿਲਾਂ ਹੀ ਇਸ ਸੰਬੰਧੀ ਜਾਣੂ ਕਰਵਾਇਆ ਸੀਪੰਜਾਬ ਵਿੱਚ ਅਨਾਜ ਭੰਡਾਰਨ ਨੂੰ ਥਾਂ ਨਹੀਂ ਹੈ,ਜਿਸ ਕਰਕੇ ਚੌਲ ਮਿਲ ਮਾਲਕ ਹਰਿਆਣਾ ਜਾਣ ਲਈ ਮਜ਼ਬੂਰ ਹਨ।ਪੰਜਾਬ ਵਿੱਚ ਚੌਲਾਂ ਨੂੰ ਭੰਡਾਰ ਕਰਨ ਲਈ ਗੁਦਾਮ ਖਾਲੀ ਨਹੀੰ ਹਨ, ਜਿਸ ਕਰਕੇ ਚੌਲ ਮਿਲ ਮਾਲਕਾਂ ਨੂੰ ਦਿੱਕਤਾਂ ਦਾ

ਪੰਜਾਬ ਛੱਡ ਹਰਿਆਣਾ ਜਾਣ ਲਈ ਮਜ਼ਬੂਰ ਪੰਜਾਬ ਚੌਲ ਮਿੱਲ ਮਾਲਕ Read More »

ਚੋਣਾਂ ਦੌਰਾਨ ਮਰਯਾਦਾ ਨਹੀਂ ਰੱਖੀ:ਮੋਹਨ ਭਾਗਵਤ

ਚੋਣਾਂ ਦੌਰਾਨ ਮਰਯਾਦਾ ਨਹੀਂ ਰੱਖੀ:ਮੋਹਨ ਭਾਗਵਤਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ।ਉਹਨਾਂ ਪਾਰਟੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਰਾਜਨੀਤਿਕ ਵਿਰੋਧੀਆਂ ਨੂੰ ਵਿਰੋਧੀ ਨਾਂ ਸਮਝ ਕੇ ਉਨ੍ਹਾਂ ਦੀ

ਚੋਣਾਂ ਦੌਰਾਨ ਮਰਯਾਦਾ ਨਹੀਂ ਰੱਖੀ:ਮੋਹਨ ਭਾਗਵਤ Read More »

ਭਾਜਪਾ ਸਾਂਝਾ ਸਿਵਲ ਕੋਡ ਲਾਗੂ ਕਰੇਗੀ: ਕਾਨੂੰਨ ਮੰਤਰੀ

ਭਾਜਪਾ ਸਾਂਝਾ ਸਿਵਲ ਕੋਡ ਲਾਗੂ ਕਰੇਗੀ: ਕਾਨੂੰਨ ਮੰਤਰੀਰਾਜ ਮੰਤਰੀ ਵਜੋਂ ਕਾਨੂੰਨ ਮੰਤਰਾਲੇ ਦਾ ਆਜ਼ਾਦ ਚਾਰਜ਼ ਅਰਜੁਨ ਰਾਮ ਮੇਘਵਾਲ ਨੇ ਸੰਭਾਲਣ ਤੋਂ ਬਾਅਦ ਕਿਹਾ ਕਿ ਸਾਂਝਾ ਸਿਵਲ ਕੋਡ(ਯੂ.ਸੀ.ਸੀ.) ਲਾਗੂ ਕਰਨਾ ਸਰਕਾਰ ਦਾ ਮੁੱਖ ਏਜੰਡਾ ਸੀ।ਉਨ੍ਹਾਂ ਕਿਹਾ ਕਿ ਸਾਡੇ ਦੇਸ ਵਿੱਚ ਕਾਰਜਪਾਲਿਕਾ ਤੇ ਨਿਆਪਾਲਿਕਾ ਦਾ ਕੋਈ ਵੀ ਟਕਰਾਅ ਨਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਸੁਪਰੀਮ ਕੋਰਟ ਤੇ ਹਾਈ

ਭਾਜਪਾ ਸਾਂਝਾ ਸਿਵਲ ਕੋਡ ਲਾਗੂ ਕਰੇਗੀ: ਕਾਨੂੰਨ ਮੰਤਰੀ Read More »

ਵਿਭਾਗਾਂ ਦੀ ਵੰਡ ਤੋਂ ਨਾਇਡੂ ਤੇ ਨਿਤੀਸ਼ ਨਾਰਾਜ: ਰਾਊਤ

ਵਿਭਾਗਾਂ ਦੀ ਵੰਡ ਤੋਂ ਨਾਇਡੂ ਤੇ ਨਿਤੀਸ਼ ਨਾਰਾਜ: ਰਾਊਤਸ਼ਿਵ ਸੈਨਾ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ਕੇਂਦਰੀ ਮੰਤਰਾਲਿਆਂ ਦੀ ਵੰਡ ਤੋਂ ਬਾਅਦ ਭਾਜਪਾ ਦੇ ਸਹਿਯੋਗੀ ਨਿਤੀਸ਼ ਕੁਮਾਰ ਤੇ ਐੱਨ ਬਾਬੂ ਨਾਇਡੂ ਨਾਰਾਜ ਹਨ ਕਿਉ ਕਿ ਮੋਦੀ ਨੇ ਆਪਣੇ ਸਹਿਯੋਗੀਆਂ ਨੂੰ ਬਣਦੇ ਵਿਭਾਗ ਨਹੀ ਦਿੱਤੇ।

ਵਿਭਾਗਾਂ ਦੀ ਵੰਡ ਤੋਂ ਨਾਇਡੂ ਤੇ ਨਿਤੀਸ਼ ਨਾਰਾਜ: ਰਾਊਤ Read More »

ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਹੁਣ ਕਰ ਸਕਣਗੀਆਂ ਛਿਮਾਹੀ ਦਾਖਲੇ

ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਹੁਣ ਕਰ ਸਕਣਗੀਆਂ ਛਿਮਾਹੀ ਦਾਖਲੇ ਵਿਦੇਸੀ ਯੂਨੀਵਰਸਿਟੀਆਂ ਦੀ ਤਰਜ਼ ਤੇ ਹੁਣ ਭਾਰਤੀ ਯੂਨੀਵਰਸਿਟੀਆਂ ਤੇ ਉੱਚ ਵਿੱਦਿਅਕ ਸੰਸਥਾਵਾਂ ਵੀ ਹੁਣ ਛਿਮਾਹੀ ਦਾਖਲੇ ਕਰ ਸਕਦੀਆਂ ਹਨ।ਯੂ.ਜੀ.ਸੀ. ਦੇ ਮੁਖੀ ਜਗਦੀਸ਼ ਕੁਮਾਰ ਨੇ ਕਿਹਾ ਕਿ ਇਸ ਯੋਜਨਾ ਨੂੰ ਮਾਨਤਾ ਦੇ ਦਿੱਤੀ ਗਈ ਹੈ।ਸ਼ੈਸਨ 2024-2025 ਤੋਂ 2 ਦਾਖਲਾ ਸਾਈਕਲ ਹੋਣਗੇ।ਇਸ ਤੋਂ ਇਲਾਵਾ ਯੂਨੀਵਰਸਿਟੀਆਂ ਤੇ ਉੱਚ

ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਹੁਣ ਕਰ ਸਕਣਗੀਆਂ ਛਿਮਾਹੀ ਦਾਖਲੇ Read More »