June 2024

ਸਾਨੂੰ ਮੁੱਖ ਮੰਤਰੀ ਨੇ ਕੁੱਝ ਨੀ ਦਿੱਤਾ ! ਲੋਕ ਸਭਾ ਚੋਣਾਂ-2024 – ਪੇਂਡੂ ਬੀਬੀਆਂ ਦੇ ਲੀਡਰਾਂ ਨੂੰ ਉਲਾਂਭੇ !

ਸਾਨੂੰ ਮੁੱਖ ਮੰਤਰੀ ਨੇ ਕੁੱਝ ਨੀ ਦਿੱਤਾ ! ਲੋਕ ਸਭਾ ਚੋਣਾਂ-2024 – ਪੇਂਡੂ ਬੀਬੀਆਂ ਦੇ ਲੀਡਰਾਂ ਨੂੰ ਉਲਾਂਭੇ ! Read More »

ਦੁੱਖਾਂ ਨੇ ਫਿੱਕੀ ਕੀਤੀ ਜ਼ਿੰਦਗੀ

ਮਾਂ ਬਿਰਧ ਤੇ ਪੁੱਤ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਘਰ ਬੇਘਰ ਹੋ ਗਿਆ ਹੈ ਜਿਸ ਨਾਲ ਦੋ ਟਾਈਮ ਦੀ ਰੋਟੀ ਵੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ।ਬਿਰਧ ਤੇ ਬਿਮਾਰ ਮਾਂ ਨੂੰ ਘਰ ਚਲਾਉਣਾ ਪਹਾੜ ਬਣਿਆ ਪਿਆ ਹੈ।ਅੱਧੀ ਉਮਰ ਬੀਤ ਜਾਣ ਦੇ ਬਾਵਜੂਦ ਵੀ ਪੁੱਤ ਘਰ ਸੰਭਾਲਣ ਵਾਲੀ ਨਹੀਂ ਲਿਆ ਸਕਿਆ ਜਿਸ ਦਾ ਮਾਤਾ ਦੇ ਮਨ

ਦੁੱਖਾਂ ਨੇ ਫਿੱਕੀ ਕੀਤੀ ਜ਼ਿੰਦਗੀ Read More »

ਜਿਸ ਦਿਨ ਚੁੱਲ੍ਹਾ ਤਪੇ, ਢਿੱਡ ਭਰ ਜਾਂਦਾ

ਬੀਤੇ ਦਿਨ੍ਹੀ ਇੱਕ ਗਰੀਬ ਪਰਿਵਾਰ ਨੂੰ ਮਿਲੇ, ਜਿਨ੍ਹਾਂ ਦੇ ਘਰ ਦੀ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਸ ਪਰਿਵਾਰ ਦੇ ਦੁੱਖ ਕਿੰਨੇ ਵੱਡੇ ਹੋਣਗੇ।ਘਰ ਵਿੱਚ ਬਜ਼ੁਰਗ ਮਾਂ ਤੇ ਕਮਾਈ ਤੋਂ ਅਸਮਰੱਥ ਬਿਮਾਰ ਪੁੱਤ ਬੜੀਆਂ ਤੰਗੀਆਂ ਨਾਲ ਗੁਜ਼ਾਰਾ ਕਰਦੇ ਹਨ।ਘਰ ਵਿੱਚ ਜੋ ਵੀ ਖਾਣ ਨੂੰ ਥੋੜਾ-ਬਹੁਤ ਹੁੰਦਾ,ਉਹ ਬਿਮਾਰ ਤੇ ਬਜ਼ੁਰਗ ਮਾਂ ਕਮਾ ਕੇ ਲਿਆਉਂਦੀ

ਜਿਸ ਦਿਨ ਚੁੱਲ੍ਹਾ ਤਪੇ, ਢਿੱਡ ਭਰ ਜਾਂਦਾ Read More »

ਚੰਦਰੀ ਬਿਮਾਰੀ ਨੇ ਖੂੰਜੇ ਕੀਤੇ ਖਾਲੀ

ਚੰਦਰੀ ਬਿਮਾਰੀ ਨੇ ਖੂੰਜੇ ਕੀਤੇ ਖਾਲੀਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਮਜ਼ਦੂਰ ਪਰਿਵਾਰ ਨੂੰ ਮਿਲੇ ,ਜਿਸਦੀ ਅਨੌਖੀ ਕਹਾਣੀ ਇਹ ਸਾਹਮਣੇ ਆਈ ਕਿ ਘਰ ਦੀ ਮੁਟਿਆਰ ਕੁੜੀ, ਜਿਸ ਨੇ ਕਮਾ ਕੇ ਮਾਪਿਆਂ ਦੀ ਆਰਥਿਕ ਸਥਿਤੀ ਠੀਕ ਕਰਨੀ ਸੀ ਤੇ ਹੋਇਆ ਉੱਲਟ, ਸ਼ੂਗਰ ਦੀ ਬਿਮਾਰੀ ਨੇ ਕੁੜੀ ਨੂੰ ਇਸ ਤਰ੍ਹਾਂ ਝੰਜੋੜਿਆ ਕਿ ਸਾਰੀ ਕਮਾਈ ਹੀ

ਚੰਦਰੀ ਬਿਮਾਰੀ ਨੇ ਖੂੰਜੇ ਕੀਤੇ ਖਾਲੀ Read More »

ਸ਼ਿੱਪੀ ਸ਼ਰਮਾ

ਪੀ.ਟੀ. 646 ਦੀ ਸ਼ੋਸਲ ਮੀਡੀਆ ਤੇ ਸੁਰਖੀਆਂ ਵਿੱਚ ਰਹੀਮਾਨਸੇ ਜ਼ਿਲ੍ਹੇ ਦੀ ਨੌਜਵਾਨ ਕੁੜੀ ਸ਼ਿੱਪੀ ਸ਼ਰਮਾ ਨੇ 18 ਮਈ2024 ਨੂੰ ਸਾਡੇ ਨਾਲ ਰੱਦ ਹੋਈ ਭਰਤੀ ਬਾਰੇ ਕਾਰਨ ਦੱਸੇ।ਉਨ੍ਹਾਂਦੱਸਿਆ ਕਿ ਕਿਸ ਤਰ੍ਹਾਂ ਰਾਜਨੀਤਿਕ ਸ਼ਾਜਿਸਾਂ ਨੇ ਸਾਡੀ ਭਰਤੀਲਮਕਾ ਦਿੱਤੀ, ਜਿਸ ਨਾਲ ਬਹੁਤ ਨੌਜਵਾਨ ਰੁਜ਼ਗਾਰ ਤੋਂ ਵਾਂਝੇਰਹਿ ਗਏ। ਮਾਨਸਾ ਜ਼ਿਲ੍ਹੇ ਦੀ ਤਰਾਸਦੀ ਬਾਰੇ ਦੱਸਿਆ ਕਿ ਕਿਸਤਰ੍ਹਾਂ ਅਸੀ ਨੌਕਰੀਆਂ ਤੋਂ

ਸ਼ਿੱਪੀ ਸ਼ਰਮਾ Read More »

ਈਕੋ ਵੀਲਰਜ਼ ਕਲੱਬ ਮਾਨਸਾ

ਈਕੋ ਵੀਲਰਜ਼ ਕਲੱਬ ਮਾਨਸਾ ਦੀ ਟੀਮ ਨਾਲ 26 ਮਈ 2024 ਨੂੰਮੁਲਾਕਾਤ ਹੋਈ।ਜਿਸ ਵਿੱਚ ਸਾਰੀ ਟੀਮ ਨਾਲ ਗੱਲਬਾਤ ਕਰਨ ਦਾ ਮੌਕਾਮਿਿਲਆ।ਇਸ ਨੂੰ ਇੱਕ ਵਿਲੱਖਣ ਕਦਮ ਕਹਿ ਸਕਦੇ ਹਾਂ।ਇਸ ਦੌਰਾਨਡਾ.ਜਨਕ ਰਾਜ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਈਕਲਚਲਾਉਣ ਨਾਲ ਅਸੀਂ ਕਿਵਂੇ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਕੇ ਤੰਦਰੁਸਤ ਰੱਖ ਸਕਦੇ ਹਾਂ।ਉਮਰ ਦੇ ਇਸ ਪੜਾਅ ਵਿੱਚ ਆ ਕੇ

ਈਕੋ ਵੀਲਰਜ਼ ਕਲੱਬ ਮਾਨਸਾ Read More »

ਚਰਨਜੀਤ ਕੌਰ

ਬਿਰਧ ਉਮਰੇ ਡਾਢੇ ਦੁੱਖਾਂ ਨਾਲ ਭਰੀ ਦਾਸਤਾਨਮਾਨਸਾ ਜਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ 23 ਮਈ 2024 ਨੂੰ ਹਰਪਾਸਿਓ ਦੁੱਖਾਂ ਨਾਲ ਘਿਰੀ ਬਜ਼ੁਰਗ ਮਾਤਾ ਨੂੰ ਮਿਲੇ।ਓੁਹਨਾਂ ਨੇ ਹਿਰਦੇਵਲੂੰਧਰਣ ਵਾਲੀ ਦੁੱਖ ਭਰੀ ਜ਼ਿੰਦਗੀ ਦੀ ਕਹਾਣੀ ਦੱਸੀ।ਓੁਹਨਾਂ ਨੇਜ਼ਿੰਦਗੀ ਵਿੱਚ ਦੁੱਖਾਂ ਨੂੰ ਗਲ਼ ਲਾ ਕੇ ਜ਼ਿੰਦਗੀ ਜਿਓਣਾ ਸਿੱਖਲਿਆ।ਇਸ ਦੁੱਖਾਂ ਨੇ ਘਰ ਦੇ 2 ਜੀਅ ਖੋ ਲਏ।ਉਨ੍ਹਾਂ ਦੇ ਸਿਰ ਦਾਸਾਂਈ

ਚਰਨਜੀਤ ਕੌਰ Read More »