ਪੀ.ਟੀ. 646 ਦੀ ਸ਼ੋਸਲ ਮੀਡੀਆ ਤੇ ਸੁਰਖੀਆਂ ਵਿੱਚ ਰਹੀ
ਮਾਨਸੇ ਜ਼ਿਲ੍ਹੇ ਦੀ ਨੌਜਵਾਨ ਕੁੜੀ ਸ਼ਿੱਪੀ ਸ਼ਰਮਾ ਨੇ 18 ਮਈ
2024 ਨੂੰ ਸਾਡੇ ਨਾਲ ਰੱਦ ਹੋਈ ਭਰਤੀ ਬਾਰੇ ਕਾਰਨ ਦੱਸੇ।ਉਨ੍ਹਾਂ
ਦੱਸਿਆ ਕਿ ਕਿਸ ਤਰ੍ਹਾਂ ਰਾਜਨੀਤਿਕ ਸ਼ਾਜਿਸਾਂ ਨੇ ਸਾਡੀ ਭਰਤੀ
ਲਮਕਾ ਦਿੱਤੀ, ਜਿਸ ਨਾਲ ਬਹੁਤ ਨੌਜਵਾਨ ਰੁਜ਼ਗਾਰ ਤੋਂ ਵਾਂਝੇ
ਰਹਿ ਗਏ। ਮਾਨਸਾ ਜ਼ਿਲ੍ਹੇ ਦੀ ਤਰਾਸਦੀ ਬਾਰੇ ਦੱਸਿਆ ਕਿ ਕਿਸ
ਤਰ੍ਹਾਂ ਅਸੀ ਨੌਕਰੀਆਂ ਤੋਂ ਵਾਂਝੇ ਰਹਿ ਗਏ ਤੇ ਨਾਂ ਹੀ ਮਾਨਸਾ
ਜ਼ਿਲ੍ਹੇ ਵਿੱਚ ਕੋਈ ਉਦਯੋਗ ਹੈ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਤਾਂ ਕੰਮ ਮਿਲ ਸਕੇ।