ਚੰਦਰੀ ਬਿਮਾਰੀ ਨੇ ਖੂੰਜੇ ਕੀਤੇ ਖਾਲੀ
ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਮਜ਼ਦੂਰ ਪਰਿਵਾਰ ਨੂੰ ਮਿਲੇ ,ਜਿਸਦੀ ਅਨੌਖੀ ਕਹਾਣੀ ਇਹ ਸਾਹਮਣੇ ਆਈ ਕਿ ਘਰ ਦੀ ਮੁਟਿਆਰ ਕੁੜੀ, ਜਿਸ ਨੇ ਕਮਾ ਕੇ ਮਾਪਿਆਂ ਦੀ ਆਰਥਿਕ ਸਥਿਤੀ ਠੀਕ ਕਰਨੀ ਸੀ ਤੇ ਹੋਇਆ ਉੱਲਟ, ਸ਼ੂਗਰ ਦੀ ਬਿਮਾਰੀ ਨੇ ਕੁੜੀ ਨੂੰ ਇਸ ਤਰ੍ਹਾਂ ਝੰਜੋੜਿਆ ਕਿ ਸਾਰੀ ਕਮਾਈ ਹੀ ਇਲਾਜ ਤੇ ਲੱਗ ਰਹੀ ਹੈ।